ਜਦੋ ਪੁਲੀਸ ਨੂੰ ਮਿਲਿਆ ਇੱਕ ਸੌ ਅੱਸੀ ਕਿਲੋ ਦਾ ਦਰੋਗਾ !

Uncategorized

ਜਦੋ ਪੁਲੀਸ ਨੂੰ ਮਿਲਿਆ ਇੱਕ ਸੌ ਅੱਸੀ ਕਿਲੋ ਦਾ ਦਰੋਗਾ !

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜਕੱਲ੍ਹ ਲੋਕ ਬਹੁਤ ਸਾਰੀਆਂ ਅਜਿਹੀਆਂ ਚੁਸਤ ਚਲਾਕੀਆਂ ਦੇ ਨਾਲ ਕੁਝ ਅਜਿਹੀਆਂ ਸਰਕਾਰਾਂ ਵੱਲੋਂ ਜਾਂ ਕੰਪਨੀਆਂ ਵੱਲੋਂ ਚਲਾਈਆਂ ਗਈਆਂ ਚੀਜ਼ਾਂ ਤੋਂ ਬਚਣ ਲਈ ਕੁਝ ਅਜਿਹੀ ਗ਼ਲਤ ਰਸਤੇ ਅਪਣਾ ਲੈਂਦੇ ਹਨ ਇਕ ਅਜਿਹੀ ਖਬਰ ਸਾਹਮਣੇ ਨਿਕਲ ਗਈ ਹੈ ਜਾਣਕਾਰੀ ਦੇ ਆਧਾਰ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿੱਥੇ ਇੱਕ ਸੌ ਅੱਸੀ ਕਿੱਲੋ ਦੇ ਇਸ ਵਿਅਕਤੀ ਨੂੰ ਦੇਖਿਆ ਜਿਸ ਨੂੰ ਦੇਖ ਹਰ ਕੋਈ ਹੀ ਹੈਰਾਨ ਰਹਿ ਜਾਂਦਾ ਹੈ

ਕਿਉਂਕਿ ਉਸ ਵਿਅਕਤੀ ਦਾ ਇੰਨਾ ਜ਼ਿਆਦਾ ਭਾਰ ਹੋਣ ਦੇ ਕਰਕੇ ਹਰ ਕੋਈ ਉਸ ਦੇ ਨਾਲ ਮਜ਼ਾਕ ਭਰੀਆਂ ਕੁਝ ਅਜਿਹੀਆਂ ਗੱਲਾਂ ਜਾਣਕਾਰੀ ਦੇ ਆਧਾਰ ਤੇ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿੱਥੇ ਇਸ ਵਿਅਕਤੀ ਨੂੰ ਇੱਕ ਚੀਜ਼ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਸੀ ਅਕਸਰ ਹੀ ਇਸ ਦਾ ਆਪਣੀ ਨਿੱਜੀ ਕੰਮਾਂਕਾਰਾਂ ਤੇ ਆਉਣਾ ਜਾਣਾ ਗੱਡੀ ਤੇ ਅਤੇ ਇਸਦੇ ਕੋਲੋਂ ਇੰਝ ਲੱਗਦਾ ਸੀ ਕਿ ਟੋਲ ਕੁਝ ਜ਼ਿਆਦਾ ਹੀ ਵਸੂਲਿਆ ਜਾ ਰਿਹਾ ਹੈ ਅਤੇ ਇਸ ਨੇ ਕੁਝ ਜਿਹਾ ਗ਼ਲਤ ਹੱਥਕੰਡੇ ਅਪਣਾਉਂਦੀਆਂ ਹਨ ਕੁਝ ਅਜਿਹੀ ਚੀਜ਼ ਨੂੰ ਅੰਜਾਮ ਦਿੱਤਾ

ਜਿਸ ਦੇ ਵਿਚ ਤੁਸੀਂ ਦੇਖ ਸਕਦੇ ਹਾਂ ਕਿ ਇਹ ਇਸ ਵਿਅਕਤੀ ਨੇ ਟੋਲ ਟੈਕਸ ਤੋਂ ਬਚਣ ਲਈ ਇੱਕ ਅਜਿਹਾ ਨੁਕਤਾ ਅਪਣਾਇਆ ਜਿਸ ਵਿੱਚ ਇਸ ਨੇ ਸੋਚਿਆ ਕਿ ਉਹ ਇਕ ਇੰਸਪੈਕਟਰ ਦੀ ਵਰਦੀ ਹੀ ਖਰੀਦ ਲਿਆ ਅਤੇ ਵਰਦੀ ਪਾ ਕੇ ਟੋਲ ਟੈਕਸ ਤੋਂ ਅਕਸਰ ਹੀ ਗੁਜ਼ਰਦਾ ਰਹਿੰਦਾ ਸੀ ਅਤੇ ਜਿਹੜੇ ਟੋਲ ਟੈਕਸ ਦੇ ਕਰਮਚਾਰੀ ਆਏ ਦਿਨ ਹੀ ਇਸ ਦੀਆਂ ਪਰਚੀਆਂ ਕੱਟਦੇ ਸਨ ਉਹ ਹੁਣ ਇਸ ਨੂੰ ਸਲਾਮ ਕਰਕੇ ਲੰਘਦੇ ਸਨ

ਕਿਉਂਕਿ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਹ ਵਿਅਕਤੀ ਜਾਅਲੀ ਕਿਸੇ ਗ਼ਲਤ ਢੰਗ ਤਰੀਕੇ ਦੇ ਨਾਲ ਇਹ ਵਰਦੀ ਪਾਈ ਖੜ੍ਹਾ ਹੈ ਦੋਸਤੋ ਤੁਸੀਂ ਦੇਖ ਸਕਦੇ ਹਾਂ ਕਿ ਕੁਝ ਅਜਿਹੀਆਂ ਗੱਲਾਂ ਅਜਿਹੇ ਲੋਕਾਂ ਵੱਲੋਂ ਕੀਤੀਆਂ ਗਈਆਂ ਗੱਲਾਂ ਦੇ ਕਰਕੇ ਜਿਥੇ ਪੁਲਸ ਦੇ ਅਧਿਕਾਰੀਆਂ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਵੱਲੋਂ ਵਰਦੀ ਖੀਰ ਕਿ ਕੁੱਝ ਜਿਹੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *