ਹਰ ਦਿਨ ਸਾਈਕਲ ਲੈ ਕੇ ਨਿਕਲਦੀ ਸੀ ਇਹ ਮਹਿਲਾ !

Uncategorized

ਹਰ ਦਿਨ ਸਾਈਕਲ ਲੈ ਕੇ ਨਿਕਲਦੀ ਸੀ ਇਹ ਮਹਿਲਾ !

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹਰ ਦਿਨ ਹੀ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਜਾਣਕਾਰੀ ਦੇ ਆਧਾਰ ਤੇ ਉਦਾਸੀ ਦੀ ਇਕ ਮਹਿਲਾ ਜਿਸ ਦਾ ਵਿਆਹ ਬੜੀ ਧੂਮਧਾਮ ਦੇ ਨਾਲ ਸਹੁਰੇ ਪਰਿਵਾਰ ਵੱਲੋਂ ਇੱਕ ਪਰਿਵਾਰ ਵਿੱਚ ਕੀਤਾ ਗਿਆ ਪਰ ਬਾਅਦ ਵਿਚ ਜਦੋਂ ਹੀ ਉਸ ਦੇਹ ਉੱਤੇ ਘਰ ਦੀਆਂ ਜ਼ਿੰਮੇਵਾਰੀਆਂ ਪਈਆਂ ਤਾਂ ਕੁਝ ਜਿਹੀ ਭੇਤਭਰੇ ਹਾਲਾਤਾਂ ਚ ਉਹ ਅਕਸਰ ਹੀ ਕੁਝ ਅਜਿਹੀਆਂ ਚੀਜ਼ਾਂ ਸਾਈਕਲ ਦੇ ਉੱਪਰ ਵੇਚਣੀਆਂ ਸ਼ੁਰੂ ਕਰ ਦਿੱਤੀਆਂ

ਤੇ ਬਾਅਦ ਵਿੱਚ ਉਸ ਦਾ ਪਤੀ ਉਸ ਦੇ ਨਾਲ ਖਫਾ ਰਹਿਣ ਲੱਗਿਆ ਤੇ ਗੁੱਸਾ ਵੀ ਆਇਆ ਕਰਦੇ ਸਨ ਕਿ ਉਹ ਅਜਿਹਾ ਕੰਮ ਕਿਉਂ ਕਰਦੀ ਹੈ ਅਤੇ ਬਾਅਦ ਵਿਚ ਲੋਕ ਉਸ ਨੂੰ ਸਾਈਕਲ ਵਾਲੀ ਚਾਚੀ ਵੀ ਕਹਿ ਕੇ ਬੁਲਾਉਣ ਲੱਗ ਪਏ ਦੋਸਤੋ ਜਾਣਕਾਰੀ ਦੇ ਆਧਾਰ ਤੇ ਅਸੀਂ ਤੁਹਾਨੂੰ ਦੱਸਦੀਏ ਕਿ ਜਿਥੇ ਬਿਹਾਰ ਤੋਂ ਇਹ ਖਬਰ ਸਾਹਮਣੇ ਨਿਕਲ ਕੇ ਹੀ ਹੈ ਜਿਥੇ ਕਿ ਇੱਕ ਔਰਤ ਵੱਲੋਂ ਆਪਣੀ ਮਿਹਨਤ ਮਜ਼ਦੂਰੀ ਕਰ ਕੇ ਅਜਿਹੀਆਂ ਚੀਜ਼ਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ

ਜਿੱਥੇ ਕਿ ਉਸਨੇ ਅਜਿਹੇ ਪ੍ਰਕਾਰ ਅਲੱਗ ਅਲੱਗ ਪ੍ਰਕਾਰ ਦੇ ਚਾਰ ਬਣਾਉਣੀ ਸ਼ੁਰੂ ਕੀਤੇ ਕਿ ਚ ਪੂਰੇ ਬਿਹਾਰ ਵਿਚ ਹੀ ਉਸ ਦੇ ਆਚਾਰ ਦੇ ਚਰਚੇ ਹੋਣੇ ਸ਼ੁਰੂ ਹੋ ਗਏ ਅਤੇ ਉਹ ਆਪਣੇ ਘਰ ਵਿਚ ਬੈਠ ਕੇ ਹੀ ਉਸ ਨੇ ਆਪਣਾ ਅਜਿਹਾ ਕਾਰੋਬਾਰ ਸਥਾਪਿਤ ਕੀਤਾ ਕਿ ਅੱਜ ਉਹ ਬੜੀ ਹੀ ਖੁਸ਼ ਸਨ ਸਾਰਾ ਪਰਿਵਾਰ ਅਜਿਹੇ ਦੇਣ ਵਾਲਾ ਜਿਹੇ ਕੰਮਾਂ ਕਾਰਾਂ ਦੇ ਨਾਲ

ਇਕ ਆਪਣੀ ਚ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਅਜਿਹਾ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਉਮੀਦ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ੳੁਸ ਮਹਿਲਾ ਵੱਲੋਂ ਅਚਾਰ ਵੇਚਿਆ ਜਾ ਰਿਹਾ ਹੈ ਅਤੇ ਆਪਣੇ ਘਰ ਦਾ ਵਧੀਆ ਗੁਜ਼ਾਰਾ ਕੀਤਾ ਜਾ ਰਿਹਾ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *