ਕਾਫ਼ੀ ਦੇਰ ਤੋਂ ਸੜਕ ਤੇ ਇਸ ਹਾਲ ਵਿਚ ਬੈਠਾ ਸੀ ਅੱਠ ਸਾਲ ਦਾ ਮਾਸੂਮ ਬੱਚਾ !
ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਦੁਨੀਆ ਵਿਚ ਵਾਪਰਨ ਵਾਲੀਆਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਜਿਹੜੀਆਂ ਕਿਸਾਨ ਨੂੰ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਹਨ ਜਾਣਕਾਰੀ ਦੇ ਆਧਾਰ ਤੇ ਅਸੀਂ ਤੁਹਾਨੂੰ ਦੱਸਦੀਏ ਕਿ ਜਿੱਥੇ ਅੱਜਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜਕੱਲ੍ਹ ਲੋਕ ਗੰਭੀਰ ਇਨ੍ਹਾਂ ਬਿਮਾਰੀਆਂ ਦੇ ਨਾਲ ਉਲਝਦੇ ਹੋਏ ਆਖ਼ਰੀ ਹੀ ਦਿਖਾਈ ਦਿੰਦੇ ਹਨ ਉੱਥੇ ਹੀ ਗ਼ਰੀਬ ਪਰਿਵਾਰਾਂ ਕੋਲ ਆਪਣੇ ਪਰਿਵਾਰ ਦਾ ਆਪਣੇ ਛੋਟੇ ਮਾਸੂਮ ਬੱਚਿਆਂ ਦਾ ਇਲਾਜ ਕਰਵਾਉਣ ਲਈ ਕੋਈ ਵੀ ਅਜਿਹਾ ਜ਼ਰੀਆ ਪੈਸਾ ਨਹੀਂ ਹੁੰਦਾ
ਜਿਸ ਨਾਲ ਉਹ ਆਪਣੇ ਚੰਗੇ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਕਰਵਾ ਸਕਣ ਅਜਿਹਾ ਹੀ ਹਾਲ ਹੀ ਦੇ ਵਿੱਚ ਬੰਬਾਂ ਦੇ ਵਿੱਚ ਇੱਕ ਅਜਿਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਨਿਕਲ ਕੇ ਹੀ ਹੈ ਜਿੱਥੇ ਕਿ ਅੱਠ ਸਾਲ ਦਾ ਇੱਕ ਮਾਸੂਮ ਬੱਚਾ ਆਪਣੀ ਗੋਦ ਵਿੱਚ ਸੜਕ ਤੇ ਲਈ ਬੈਠੇ ਇੱਕ ਆਪਣੀ ਦੋ ਸਾਲ ਦੇ ਸੂਟੇ ਮਾਸੂਮ ਭਰਾ ਦੀ ਲਾਸ਼ ਨੂੰ ਲੈ ਕੇ ਤੁਸੀਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਉਸ ਉਹ ਇਕ ਗੰਭੀਰ ਬੀਮਾਰੀ ਦੇ ਨਾਲ ਚੱਲ ਰਿਹਾ ਸੀ ਉੱਥੇ ਹੀ ਤੁਹਾਨੂੰ ਦੱਸ ਦਈਏ
ਕਿ ਜਿੱਥੇ ਇਸ ਬਿਮਾਰੀ ਦੇ ਹੋਣ ਕਰਕੇ ਜਿੱਥੇ ਉਸਦੇ ਨਾਲ ਕੁਝ ਅਜਿਹੀ ਚੀਜ਼ ਵਾਪਰੀ ਅਤੇ ਉਸ ਨੇ ਹਸਪਤਾਲ ਵਿੱਚ ਆ ਕੇ ਦਮ ਤੋੜ ਦਿੱਤਾ ਅਤੇ ਜਿਹੜੀ ਐਂਬੂਲੈਂਸ ਉਸ ਪਰਿਵਾਰ ਨੂੰ ਹਸਪਤਾਲ ਚ ਲੈ ਕੇ ਆਈ ਸੀ ਤਾਂ ਜਦੋਂ ਵੀ ਉਸ ਬੱਚੇ ਨੇ ਦਮ ਤੋੜ ਦਿੱਤਾ ਤਾ ਉਹ ਐਂਬੂਲੈਂਸ ਉੱਥੇ ਚਲੀ ਗਈ ਅਤੇ ਬਾਅਦ ਵਿਚ ਪਰਿਵਾਰ ਵਲੋਂ ਹਸਪਤਾਲ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਆਪਣੇ ਗਾਉਣ ਤਕ ਜਾਣ ਲਈ ਕੋਈ ਵੀ ਅਜਿਹੀ ਸਾਧਨ ਮੁਹੱਈਆ ਕਰਵਾਇਆ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਇਕ ਛੋਟੇ ਜਿਹੇ ਮਾਸੂਮ ਵੱਲੋਂ ਆਪਣੇ ਛੋਟੇ ਭਰਾ ਦੇ ਸਰੀਰ ਨੂੰ ਇਸੇ ਤਰ੍ਹਾਂ ਹੀ ਗੋਦ ਵਿੱਚ ਲੈ ਕੇ ਸਡ਼ਕ ਦੇ ਉਪਰ ਬੈਠਾ ਸੀ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ