ਹੁਣੇ ਹੁਣੇ ਹੋਈ ਪੰਜਾਬ ਵਿੱਚ ਵੱਡੀ ਦੁਰਘਟਨਾ !
ਦੋਸਤੋ ਅਕਸਰ ਸਾਡੇ ਆਲੇ ਦੁਆਲੇ ਇਹ ਐਕਸੀਡੈਂਟ ਜਿਹੀਆਂ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਜਿਥੇ ਕਿਸੇ ਦੀ ਲਾਪਰਵਾਹੀ ਜਾਂ ਫਿਰ ਕਿਸੇ ਦੇ ਅਚਾਨਚੱਕ ਅਜਿਹਾ ਕੁਝ ਮੂਹਰੇ ਆਣ ਜਾਣ ਕਰਕੇ ਅਜਿਹੇ ਵੱਡੇ ਐਕਸੀਡੈਂਟ ਹੋ ਜਾਂਦੇ ਨੇ ਜਿੱਥੇ ਅਨੇਕਾਂ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ ਕੁਝ ਦਿਨ ਪਹਿਲਾਂ ਇਕ ਫਗਵਾੜਾ ਦੇ ਨੇਡ਼ੇ ਐਕਸੀਡੈਂਟ ਹੋਇਆ ਸੀ ਜਿਸਦੇ ਵਿਚ ਇਕ ਟਿੱਪਰ ਦੇ ਤਲੇ ਕਾਰ ਕੁਚਲੀ ਜਾਂਦੀ ਕਰਕੇ ਪੂਰੇ ਦਾ ਪੂਰਾ ਪਰਿਵਾਰ ਹੀ ਮਿੰਟਾਂ ਸਕਿੰਟਾਂ ਵਿੱਚ ਖ਼ਤਮ ਹੋ ਗਿਆ ਸੀ
ਹਾਲੇ ਉਸ ਪਰਿਵਾਰ ਦਾ ਸਿਵਾ ਵੀ ਠੰਢਾ ਨਹੀਂ ਹੋਇਆ ਹੋਣਾ ਇਕ ਹੋਰ ਅਜਿਹੀ ਦਰਦਨਾਕ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਸਾਫ਼ ਤੌਰ ਤੇ ਦੇਖਿਆ ਕਿ ਇਕ ਕਾਰ ਵਾਲਾ ਕਿਸ ਤਰ੍ਹਾਂ ਬਹੁਤ ਧਿਆਨ ਦੇਣਾ ਰੋਡ ਕਰੋਸ ਕਰ ਰਿਹਾ ਹੁੰਦੈ ਪਰ ਕਿਹਾ ਜਾਂਦੈ ਕਿ ਤੁਸੀਂ ਜਿੰਨਾ ਮਰਜ਼ੀ ਧਿਆਨ ਨਾਲ ਚਲਾ ਲਓ ਦੂਸਰੇ ਗ਼ਲਤ ਡਰਾਈਵਿੰਗ ਕਰਨ ਵਾਲੇ ਅਕਸਰ ਨੁਕਸਾਨ ਕਰਵਾ ਬੈਠਦੇ ਨੇ ਤੇ ਉਹ ਸਿਰਫ਼ ਗੁਆਂਢੀ ਵਾਲੀ ਘਟਨਾ ਦੀ ਤਰ੍ਹਾਂ ਹੀ ਇਸ ਕਾਰ ਵਿਚ ਸਵਾਰ ਪਰਿਵਾਰ ਵੀ ਮਿੰਟਾਂ ਸਕਿੰਟਾਂ ਵਿੱਚ ਹੀ ਖ਼ਤਮ ਹੋ ਜਾਂਦੇ
ਉਹ ਤੁਹਾਨੂੰ ਲੈ ਚਲਦੇ ਇਸ ਮੌਕੇ ਵੀ ਫੁੱਲ ਮਿਡੀਵਲ ਵੀਡੀਓ ਦੇਖਣ ਤੋਂ ਬਾਅਦ ਜ਼ਰੂਰ ਦੱਸੋ ਕਿ ਤੁਹਾਨੂੰ ਕੀਤਾ ਲੱਗਦੈ ਕਿ ਇਸ ਦੁਰਘਟਨਾ ਦੇ ਪਿੱਛੇ ਕਿਸਦੀ ਗਲਤੀ ਆਕਾਰ ਵਾਲੇ ਦੀ ਉਸ ਟਿੱਪਰ ਟਰੱਕ ਵਾਲੇ ਦੀ ਚਾਬੀ ਕਿਸੇ ਹੋਰ ਦੀ ਸੋ ਆਓ ਤੁਸੀਂ ਦੇਖ ਸਕਦੇ ਹੋ ਜਿਵੇਂ ਤੇਜ਼ ਰਫਤਾਰ ਨਾਲ ਆ ਰਿਹਾ ਉਹ ਟਿੱਪਰ ਜਿਸ ਦੀ ਸਪੀਡ ਇੰਨੀ ਤੇਜ਼ ਸੀ ਕਿ ਜਦੋਂ ਉਸਨੇ ਹਾਈਵੇ ਤੇ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਕਰਾਸ ਨਾ ਕੀਤਾ
ਤਾਂ ਤੇਜ਼ ਰਫਤਾਰ ਦੇ ਨਾਲ ਆਉਣ ਕਰਕੇ ਉਸ ਨੇ ਸਾਰਾ ਹੀ ਪਰਿਵਾਰ ਨੂੰ ਆਪਣੀ ਥੱਲੇ ਕੁਚਲ ਦਿੱਤਾ ਦੋਸਤੋ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਬਹੁਤ ਸਾਰੀਆਂ ਅਜਿਹੀਆਂ ਵਾਪਰਨ ਵਾਲੀਆਂ ਘਟਨਾਵਾਂ ਦੀ ਕਰਕੇ ਜਿੱਥੇ ਅੱਜਕੱਲ੍ਹ ਪਰਿਵਾਰਾਂ ਨੂੰ ਬੜੇ ਹੀ ਦੁੱਖ ਦੇ ਸਦਮੇ ਵਿੱਚੋਂ ਲੰਘਣਾ ਪੈ ਰਿਹਾ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਪਰਿਵਾਰ ਹੀ ਉਸ ਟਿੱਪਰ ਦੇ ਥੱਲੇ ਆ ਕੇ ਦਮ ਘੁੱਟ ਕੇ ਮਰ ਗਿਆ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ