ਇਸ ਗ਼ਰੀਬ ਆਟੋ ਚਾਲਕ ਦਾ ਕੱਟਿਆ ਗਿਆ ਤੇਈ ਹਜ਼ਾਰ ਰੁਪਏ ਦਾ ਚਲਾਨ !

Uncategorized

ਇਸ ਗ਼ਰੀਬ ਆਟੋ ਚਾਲਕ ਦਾ ਕੱਟਿਆ ਗਿਆ ਤੇਈ ਹਜ਼ਾਰ ਰੁਪਏ ਦਾ ਚਲਾਨ !

ਮੈਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਜਾਣਕਾਰੀ ਦੇ ਅਧਾਰ ਤੇ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਤੋਂ ਅਜਿਹੀ ਹੈਰਾਨ ਕਰ ਦੇਣ ਵਾਲੀ ਘਟਨਾਕ੍ਰਮ ਸਾਹਮਣੇ ਨਿਕਲ ਕੇ ਆਇਆ ਹੈ ਜਿਥੇ ਕਿ ਇੱਕ ਗ਼ਰੀਬ ਆਟੋ ਚਾਲਕ ਨੇ ਜਿੱਥੇ ਆਪਣਾ ਸਾਰੀ ਹੀ ਜ਼ਮੀਨ ਵੇਚ ਕੇ ਇੱਕ ਆਟੋ ਲਿਆ ਸੀ ਕਿ ਉਸ ਨੂੰ ਅੱਗੇ ਦਾ ਕੁਝ ਦਿਖਦਾ ਸੀ ਕਿ ਉਸ ਦੀ ਵਧੀਆ ਘਰ ਦੀ ਕਮਾਈ ਇਸ ਨਾਲ ਹੀ ਚੱਲ ਸਕੀ

ਤੇ ਉਸ ਨੂੰ ਪਹਿਲਾਂ ਤੋਂ ਹੀ ਕੁਝ ਅਜਿਹਾ ਲੱਗਦਾ ਸੀ ਕਿ ਉਹ ਆਟੋ ਚਲਾ ਕੇ ਇਕ ਵਧੀਆ ਅਤੇ ਚੰਗਾ ਜੀਵਨ ਘਰ ਪਰਿਵਾਰ ਦਾ ਬਤੀਤ ਕਰਵਾ ਸਕਦਾ ਹੈ ਜਾਣਕਾਰੀ ਦੇ ਅਧਾਰ ਤੇ ਦੱਸਦੀ ਕਿ ਪਰ ਪ੍ਰਸ਼ਾਸਨ ਨੇ ਕੁਝ ਉਸਰੀ ਨਾਲ ਅਜਿਹਾ ਧੱਕਾ ਕੀਤਾ ਹੈ ਜਿਸ ਕਾਰਨ ਉਹ ਅੱਜ ਆਪਣੀ ਮੌਤ ਤਕ ਆਪਣੇ ਆਪ ਹੀ ਕਰ ਲਈ ਜਾਣਕਾਰੀ ਦੇ ਆਧਾਰ ਤੇ ਦੱਸਦੀ ਕਿ ਆਤਮਹੱਤਿਆ ਉਸ ਆਟੋ ਚਾਲਕ ਨੇ ਕਰ ਲਈ ਕਿਉਂਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਇੰਨੇ ਜ਼ਿਆਦਾ ਚਲਾਨ ਕੱਟੇ ਜਾਣ ਤੇ ਉਸ ਵਿਅਕਤੀ ਨੂੰ ਚਿੰਤਾ

ਸਤਾਉਣ ਲੱਗੀ ਅਤੇ ਦੱਸਦੀ ਕਿ ਜਦੋਂ ਜਦੋਂ ਹੀ ਉਸ ਦਾ ਇਹ ਚਲਾਨ ਕੱਟਿਆ ਗਿਆ ਤਾਂ ਉਸ ਨੇ ਕਿੱਥੇ ਤਾਂ ਉਹ ਉਸ ਆਟੋ ਦੇ ਪੈਸੇ ਵੀ ਨਹੀਂ ਅਜੇ ਪੂਰੀ ਕੀਤੀ ਸੀ ਤਾਂ ਉਸ ਦਾ ਤੇਈ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਅਤੇ ਉਸ ਤੋਂ ਬਾਅਦ ਕੁਝ ਅਜਿਹਾ ਹੋਇਆ ਜਿਸ ਨਾਲ ਕਿ ਉਸ ਨੂੰ ਅਜਿਹੀ ਚਿੰਤਾ ਸਤਾਉਣ ਲੱਗੀ ਅਤੇ ਉਸ ਨੇ ਆਤਮਹੱਤਿਆ ਕਰ ਲਈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *