ਆਪਣੇ ਸਿਰ ਤੇ ਪੱਖਾ ਫਿੱਟ ਕਰ ਕੇ ਹਰ ਦਿਨ ਨਿਕਲਦਾ ਸੀ ਇਹ ਸਾਧੂ !

Uncategorized

ਆਪਣੇ ਸਿਰ ਤੇ ਪੱਖਾ ਫਿੱਟ ਕਰ ਕੇ ਹਰ ਦਿਨ ਨਿਕਲਦਾ ਸੀ ਇਹ ਸਾਧੂ !

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਆਏ ਦਿਨ ਕੁਝ ਨਾ ਕੁਝ ਅਜਿਹਾ ਦੇਖਣ ਨੂੰ ਮਿਲ ਜਾਂਦਾ ਹੈ ਜਿਹੜਾ ਕਿ ਸਾਨੂੰ ਹੈਰਾਨ ਕਰ ਦਿੰਦਾ ਹੈ ਅਜਿਹੀਆਂ ਹੀ ਖ਼ਬਰਾਂ ਸੋਸ਼ਲ ਮੀਡੀਆ ਉੱਤੇ ਅੱਜਕੱਲ੍ਹ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਜਾਣਕਾਰੀ ਦੇ ਆਧਾਰ ਤੇ ਦਾ ਸ਼ਰੀਕ ਇਕ ਅਜਿਹੀ ਵੀਡੀਓ ਸੋਸ਼ਲ ਮੀਡੀਅਾ ੳੁੱਤੇ ਹੈਰਾਨ ਕਰ ਦੇਣ ਵਾਲੀ ਹੈ ਜਿਸ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸਦੀਏ

ਕਿ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਦੇ ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਤੁਹਾਨੂੰ ਦੱਸਦੀਏ ਕਿ ਇਕ ਸਾਧੂ ਮਹੰਤ ਵੱਲੋਂ ਇਕ ਅਜਿਹਾ ਜੁਗਾੜ ਲਗਾਇਆ ਕਿ ਜਿਸ ਕਰਕੇ ਅੱਜ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਦੇ ਸਮੇਂ ਵਿੱਚ ਗਰਮੀ ਇੰਨੀ ਜ਼ਿਆਦਾ ਵਧ ਚੁੱਕੀ ਹੈ ਕਿ ਲੋਕਾਂ ਦਾ ਇਸ ਗਰਮੀ ਦੇ ਕਰਕੇ ਬੇਹਾਲ ਹੋ ਰਿਹਾ ਹੈ ਇਸ ਗਰਮੀ ਤੋਂ ਬਚਣ ਲਈ ਇਸ ਸਾਧੂ ਨੇ ਅਜਿਹਾ ਉਪਾਅ ਕੱਢਿਆ ਕਿ ਉਸਨੇ ਆਪਣੇ ਸਿਰ ਉੱਤੇ ਪੱਖਾ ਹੀ ਅਜਿਹੇ ਤਰੀਕੇ ਨਾਲ ਅਜਿਹਾ ਜੁਗਾੜ ਲਾ ਕੇ ਪੱਖਾ ਹੀ ਫਿੱਟ ਕਰ ਲਿਆ

ਕਿ ਉਹ ਇਸ ਗਰਮੀ ਤੋਂ ਤਪਦੀ ਧੁੱਪ ਤੋਂ ਬਚ ਸਕੇ ਕਿਉਂਕਿ ਸਾਧੂ ਸੰਤ ਤਾਂ ਦੂਰ ਦੂਰ ਇੱਕ ਜਗ੍ਹਾ ਤੋਂ ਦੂਜੀ ਥਾਂ ਜਾਣ ਲਈ ਕਿਸੇ ਵੀ ਵਾਹਨ ਦਾ ਇਸਤੇਮਾਲ ਨਹੀਂ ਕਰਦੇ ਉਹ ਆਪਣੀ ਪੈਦਲ ਯਾਤਰਾ ਹੀ ਕਰਦੇ ਹਨ ਇਸ ਤਪਦੀ ਹੋਈ ਧੁੱਪ ਤੋਂ ਬਚਣ ਲਈ ਉਸ ਸਾਧੂ ਨੇ ਆਪਣੇ ਸਿਰ ਉੱਤੇ ਅਜਿਹੇ ਤਰੀਕੇ ਨਾਲ ਅਜਿਹਾ ਜੁਗਾੜ ਲਗਾ ਕੇ ਪੱਖਾ ਹੀ ਫਿੱਟ ਕਰ ਲਿਆ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *