ਰਸਤੇ ਵਿੱਚ ਚਿੱਕੜ ਚ ਨਹਾਉਣ ਲੱਗੀ ਇਹ ਮਹਿਲਾ !
ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਦੀਆਂ ਸਰਕਾਰਾਂ ਵੱਲੋਂ ਆਏ ਦਿਨ ਹੀ ਲੋਕਾਂ ਦੇ ਨਾਲ ਇਹ ਵਾਅਦੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਦੀ ਜਦੋਂ ਹੀ ਸਰਕਾਰ ਬਣੇਗੀ ਤਾਂ ਉਹਨਾਂ ਦੇ ਕੁਝ ਅਜਿਹੇ ਮਸਲਿਆਂ ਨੂੰ ਅਜਿਹੀਆਂ ਤਕਲੀਫਾਂ ਨੂੰ ਸਮਝਿਆ ਜਾਵੇਗਾ ਤੇ ਦੇਖਿਆ ਜਾਵੇ ਕਿਸ ਤਰੀਕੇ ਦੀਆਂ ਅਜਿਹੀਆਂ ਲੋਕਾਂ ਨੂੰ ਦੋਨਾਂ ਦੇ ਸੂਬੇ ਦੇ ਵਿੱਚ ਅਜਿਹੀਆਂ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ ਉੱਥੇ ਹੀ ਤੁਹਾਨੂੰ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ ਕਿ ਝਾਰਖੰਡ ਦੇ ਵਿੱਚੋਂ ਕੁਝ ਜਿਹੀ ਹੈਰਾਨ ਕਰ ਦੇਣ ਵਾਲੀ ਇਕ ਵਿਧਾਇਕ ਦੀ ਵੀਡੀਓ ਸਾਹਮਣੇ ਨਿਕਲ ਗਈ ਹੈ
ਜਿਥੇ ਕਿ ਉਸ ਵਿਧਾਇਕ ਵੱਲੋਂ ਭਰੇ ਸੜਕ ਦੇ ਵਿਚ ਜਿੱਥੇ ਮੀਂਹ ਦਾ ਪਾਣੀ ਇੰਨਾ ਜ਼ਿਆਦਾ ਇਕੱਠਾ ਹੋ ਚੁੱਕਿਆ ਸੀ ਕਿ ਉੱਥੋਂ ਦੇ ਇਲਾਕੇ ਦੇ ਅਜਿਹੇ ਮਾਹੌਲ ਖ਼ਰਾਬ ਹੋਣ ਕਰਕੇ ਲੋਕਾਂ ਨੂੰ ਆਪਣੇ ਕੰਮਾਂਕਾਰਾਂ ਤੇ ਆਉਣ ਜਾਣ ਵਿੱਚ ਬਹੁਤ ਮੁਸ਼ਕਲਾਂ ਤੰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਸਰਕਾਰ ਵੱਲੋਂ ਨਾ ਮਨਜ਼ੂਰੀ ਦੇਣ ਤੇ ਕੀ ਉਹ ਸਡ਼ਕ ਦਾ ਨਿਰਮਾਣ ਕੀਤਾ ਜਾਵੇ ਤਾਂ ਉਸ ਦੇ ਸਬੰਧ ਵਿੱਚ ਇੱਕ ਵਿਧਾਇਕ ਮਹਿਲਾ ਵੱਲੋਂ ਅਜਿਹਾ ਸਰਕਾਰ ਨੂੰ ਅਪੀਲ ਕੀਤੀ ਪੀ ਜਿਹਾ
ਕਰਕੇ ਦਿਖਾਇਆ ਜਿਸ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ ਭਰੇ ਮੀਂਹ ਦੇ ਪਾਣੀ ਦੇ ਵਿੱਚ ਸੜਕ ਦੇ ਵਿਚਕਾਰ ਹੀ ਬੈਠੀ ਇਸ ਮਹਿਲਾ ਵੱਲੋਂ ਦਿਖਾਇਆ ਜਾ ਰਿਹਾ ਹੈ ਕਿ ਦੀ ਖੁਦ ਸੀ ਇਹ ਲੋਕਾਂ ਦੀਆਂ ਪ੍ਰੇਸ਼ਾਨੀਆਂ ਕਿਉਂ ਨਹੀਂ ਸਰਕਾਰਾਂ ਇਨ੍ਹਾਂ ਚੀਜ਼ਾਂ ਵੱਲ ਧਿਆਨ ਦਿਵਾਇਆ ਕਿ ਆਉਣ ਵਾਲੇ ਸਨ ਭਵਿੱਖ ਹੈ ਉਸ ਨੂੰ ਇਹ ਸਰਕਾਰਾਂ ਕਿਵੇਂ ਤਾਰ ਤਾਰ ਕਰ ਰਹੀਆਂ ਹਨ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਨਾਲ ਉਸ ਅੌਰਤ ਵੱਲੋਂ ਇਹ ਚੀਜ਼ ਵੱਲ ਦੇਖਿਆ ਗਿਆ ਜਿਹੀ ਚੀਜ਼ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ ਅਤੇ ਉਸ ਵਿਧਾਇਕ ਮਹਿਲਾ ਵੱਲੋਂ ਅਜਿਹੀਆਂ ਚੀਜ਼ਾਂ ਕਰਨਾ ਇਕ ਹੀ ਮਕਸਦ ਸੀ ਕਿ ਸਰਕਾਰਾਂ ਨੂੰ ਇਨ੍ਹਾਂ ਚੀਜ਼ਾਂ ਬਾਰੇ ਪਤਾ ਲੱਗੇ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ