ਇਸ ਬਜ਼ੁਰਗ ਨੂੰ ਸਲਾਮ ਕਰ ਰਿਹਾ ਹੈ ਪੂਰਾ ਦੇਸ਼ !
ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸਮੇਂ ਦੀ ਗੱਲ ਕਰੀਏ ਤਾਂ ਅੱਜਕੱਲ੍ਹ ਸਾਡੀ ਦੇਸ਼ ਦੁਨੀਆਂ ਦੇ ਪਿੱਛੇ ਜਿਹੇ ਨੇਕ ਦਿਲ ਇਨਸਾਨ ਵੀ ਹੁੰਦੇ ਹਨ ਜਿਹੜੇ ਕਿ ਇਨਸਾਨੀਅਤ ਤੇ ਤਰਸ ਖਾ ਕੇ ਕੁਝ ਅਜਿਹੀਆਂ ਚੀਜ਼ਾਂ ਸਮਾਜ ਦੇ ਲਈ ਕਰਦੇ ਹਨ ਸਮਾਜ ਵਿੱਚ ਭਲਾਈ ਦੇ ਕੰਮ ਵੀ ਕਰਦੇ ਹਨ ਦੋਸਤੋ ਜੇਕਰ ਅੱਜਕੱਲ੍ਹ ਸਮੇਂ ਦੀ ਗੱਲ ਕਰੀਏ ਤਾਂ ਅੱਜਕੱਲ੍ਹ ਜਿਨ੍ਹਾਂ ਕੋਲ ਪੈਸਾ ਵੀ ਹੁੰਦਾ ਹੈ ਉਹ ਲੋਕ ਵੀ ਇਨ੍ਹਾਂ ਗ਼ਰੀਬ ਲੋਕਾਂ ਦੀ ਮਦਦ ਨਹੀਂ ਕਰ ਪਾਉਂਦੇ
ਕਿਉਂਕਿ ਉਨ੍ਹਾਂ ਕੋਲ ਕੁਝ ਜਿਹਾ ਵੱਡਾ ਜਿਗਰਾ ਨਹੀਂ ਹੁੰਦਾ ਜੋ ਜਿਸ ਨਾਲ ਉਹ ਆਪਣੇ ਕਮਾਏ ਹੋਏ ਪੈਸੇ ਵਿਚੋਂ ਕੁਝ ਪੈਸਾ ਇਨ੍ਹਾਂ ਗ਼ਰੀਬ ਬੱਚਿਆਂ ਦਿੱਲੀ ਗ਼ਰੀਬ ਲੋਕਾਂ ਦੇ ਲਈ ਖਰਚ ਕਰੇ ਪਰ ਕਰਨਾਟਕ ਦੇ ਬੰਗਲੁਰੂ ਦਾ ਰਹਿਣ ਵਾਲਾ ਜੋ ਕਿ ਸ਼ਰੇਆਮ ਹੀ ਸੜਕਾਂ ਉੱਤੇ ਤੁਹਾਨੂੰ ਸੰਤਰੇ ਵੇਚਦਾ ਹੋਇਆ ਇਹ ਵਿਅਕਤੀ ਮਿਲ ਜਾਵੇਗਾ ਇਸ ਵਿਅਕਤੀ ਨੇ ਅਜਿਹਾ ਕਰਕੇ ਦਿਖਾਇਆ ਜਿਸ ਨੂੰ ਦੇਖ ਹਰ ਕੋਈ ਹੀ ਇਸ ਵਿਅਕਤੀ ਨੂੰ ਸਲਾਮ ਕਰ ਰਿਹਾ ਹੈ ਦੋਸਤੋ ਤੁਸੀਂ ਦੇਖ ਸਕਦੇ ਹਾਂ
ਕਿ ਕਿਵੇਂ ਇਸ ਵਿਅਕਤੀ ਵੱਲੋਂ ਕੀਤੇ ਗਏ ਇਸ ਵੱਡੇ ਕੰਮ ਨੂੰ ਲੈ ਕੇ ਕਿਉਂ ਕੀ ਤੁਹਾਨੂੰ ਪਤਾ ਹੀ ਹੈ ਕਿ ਜੇਕਰ ਗੱਲ ਕਰੀਏ ਤਾਂ ਜੋ ਅੱਜਕੱਲ੍ਹ ਦੀ ਗਈ ਪਰਿਵਾਰ ਨਾਲ ਸਬੰਧਤ ਬੱਚੇ ਹੁੰਦੇ ਹਨ ਉਹ ਗ਼ਰੀਬੀ ਦੇ ਕਰਕੇ ਵੱਡੇ ਸਕੂਲਾਂ ਵਿੱਚ ਨਹੀਂ ਪੜ੍ਹ ਪਾਉਂਦੇ ਅਤੇ ਉਹ ਫਿਰ ਮਜ਼ਦੂਰੀ ਕਰਦੇ ਹੀ ਰਹਿ ਜਾਂਦੇ ਹਨ ਪਰ ਇਸ ਵਿਅਕਤੀ ਨੇ ਸੋਚਿਆ ਕਿ ਮੇਰੇ ਵਾਂਗ ਕੋਈ ਵੀ ਬੱਚਾ
ਅਜਿਹੇ ਤਰੀਕੇ ਨਾਲ ਬੇਸਹਾਰਾ ਨਾ ਰਹੀ ਕਿ ਉਸ ਨੂੰ ਬਾਅਦ ਵਿਚ ਮੇਰੇ ਵਾਂਗ ਮਜ਼ਦੂਰੀ ਕਰਨੀ ਪਵੇ ਇਸ ਵਿਅਕਤੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਕਮਾਈ ਚੋਂ ਪੈਸਾ ਲਗਾ ਕੇ ਸਕੂਲ ਬਣਾਉਣ ਲਈ ਇਕ ਵੱਡਾ ਟੀਚਾ ਮਿੱਥਿਆ ਜਿਸ ਨੂੰ ਹੁਣ ਥੋੜ੍ਹਾ ਸਮਾਂ ਲੱਗਦਿਆਂ ਹੀ ਪੂਰਾ ਹੋ ਜਾਵੇਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਸਮੇਤ ਇਕ ਵਿਅਕਤੀ ਵੱਲੋਂ ਪੀਸ ਵੱਡੀ ਸ਼ਲਾਘਾ ਹਰ ਕੋਈ ਹੀ ਸਲਾਮ ਕਰ ਰਿਹਾ ਹੈ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ