ਅਠਾਰਾਂ ਘੰਟੇ ਤੱਕ ਸਕੂਲ ਦੇ ਕਮਰੇ ਵਿਚ ਭੁੱਖੀ ਪਿਆਸੀ ਬੰਦ ਰਹੀ ਸੱਤ ਸਾਲ ਦੀ ਮਾਸੂਮ !
ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਤੋਂ ਅਧਿਆਪਕਾਂ ਦੀ ਲਾਪ੍ਰਵਾਹੀ ਦਾ ਸਕੂਲ ਦੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਕੁਝ ਅਜਿਹੀ ਖਬਰ ਸਾਹਮਣੇ ਨਿਕਲ ਗਈ ਜਿਸ ਨੂੰ ਦੇਖ ਜਿਸਨੂੰ ਸੁਣ ਹਰ ਕੋਈ ਹੈਰਾਨ ਰਹਿ ਗਿਆ ਅਤੇ ਸਕੂਲ ਨੂੰ ਲੋਕ ਲਾਹਨਤਾਂ ਪਾ ਰਹੇ ਹਨ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਨਾਲ ਅਧਿਆਪਕਾਂ ਵੱਲੋਂ ਕਿਵੇਂ ਲਾਪ੍ਰਵਾਹੀਆਂ ਵਰਤੀਆਂ ਗਈਆਂ ਤੇ ਇਕ ਛੋਟੀ ਜਿਹੀ ਸੱਤ ਸਾਲ ਦੀ ਮਾਸੂਮ ਬੱਚੀ ਦੇ ਨਾਲ ਕੁਝ ਅਜਿਹਾ ਹੋਇਆ
ਜਿਸ ਨੂੰ ਦੇਖ ਹਰ ਕੋਈ ਹੀ ਹੈਰਾਨ ਰਹਿ ਗਿਆ ।ਦੋਸਤੋ ਕਿਉਂਕਿ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸਦੀਏ ਕਿ ਜਿਥੇ ਲੋਕਾਂ ਵੱਲੋਂ ਸਕੂਲ ਦੇ ਅਧਿਕਾਰੀਆਂ ਨੂੰ ਲੱਖ ਲਾਹਨਤਾਂ ਪਾਈਆਂ ਗਈਆਂ ਕਿਉਂਕਿ ਦੋਸਤੋ ਜਾਣਕਾਰੀ ਦੇ ਅਧਾਰ ਤੇ ਦੱਸਦੀ ਹੈ ਕਿ ਜਿੱਥੇ ਪ੍ਰਸ਼ਾਸਨ ਅਤੇ ਸਕੂਲ ਅਧਿਕਾਰੀਆਂ ਦੀਆਂ ਵਰਤੀਆਂ ਗਈਆਂ ਇਹ ਲਾਪਰਵਾਹੀਆਂ ਦੇ ਨਾਲ ਇੱਕ ਸੋਟੀ ਜਿਹੀ ਮਾਸੂਮ ਬੱਚੀ ਦੀ ਜਾਨ ਵੀ ਜਾ ਸਕਦੀ ਸੀ ਕਿਉਂਕਿ ਦੋਸਤੋ ਦੱਸਦੀ ਕਿ ਅਠਾਰਾਂ ਘੰਟਿਆਂ ਤੱਕ ਰਹੀ
ਸਕੂਲ ਦੇ ਵਿਚ ਇਹ ਛੋਟੀ ਜਿਹੀ ਮਾਸੂਮ ਬੱਚੀ ਜਿਹੜੀ ਕਿ ਭੁੱਖੀ ਪਿਆਸੀ ਸਾਰੀ ਰਾਤ ਹੀ ਆਪਣੇ ਘਰ ਪਰਿਵਾਰ ਤੋਂ ਦੂਰ ਸਕੂਲ ਦੇ ਕਮਰੇ ਵਿੱਚ ਹੀ ਬੰਦ ਰਹੀ ਕਿਉਂਕਿ ਜਦੋਂ ਸਕੂਲ ਵਿੱਚੋਂ ਹੋਈ ਛੁੱਟੀ ਦੌਰਾਨ ਉੁਸ ਬੱਚੀ ਬਾਹਰ ਨਾ ਆਈ ਅਤੇ ਸਾਰੀ ਰਾਤ ਸਾਰਾ ਦਿਨ ਉਨ੍ਹਾਂ ਦੇ ਪਰਿਵਾਰ ਦੇ ਲੋਕ ਉਸ ਨੂੰ ਲੱਭਦੀ ਰਹੀ ਪਰ ਉਨ੍ਹਾਂ ਨੂੰ ਨਾ ਮਿਲੀ ਅਤੇ ਅਗਲੇ ਦਿਨ ਹੀ ਜਦੋਂ ਸਕੂਲ ਖੁੱਲ੍ਹਿਆ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਛੋਟੀ ਜਿਹੀ ਮਾਸੂਮ ਬੱਚੀ ਸਕੂਲ ਦੇ ਵਿਚ ਹੀ ਹੈ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ