ਬਾਰਾਂ ਸਾਲਾਂ ਦੇ ਇਸ ਬੱਚੇ ਨੂੰ ਸਲਾਮ ਕਰ ਰਿਹਾ ਹੈ ਪੂਰਾ ਦੇਸ਼ !

Uncategorized

ਬਾਰਾਂ ਸਾਲਾਂ ਦੇ ਇਸ ਬੱਚੇ ਨੂੰ ਸਲਾਮ ਕਰ ਰਿਹਾ ਹੈ ਪੂਰਾ ਦੇਸ਼ !

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਐ ਕਿ ਸੋਸ਼ਲ ਮੀਡੀਆ ਉੱਤੇ ਆਏ ਦਿਨ ਹੀ ਕੁਝ ਨਾ ਕੁਝ ਅਜਿਹੀਆਂ ਨਵੀਆਂ ਆਪਣੇ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ ਜਿਹੜੀਆਂ ਕਿ ਸਾਨੂੰ ਹੈਰਾਨ ਕਰ ਦਿੰਦੀਆਂ ਹਨ ਅਜਿਹੀ ਹੀ ਇਕ ਹੈਰਾਨ ਕਰਨ ਦੇਣ ਵਾਲੀ ਅਤੇ ਪੂਰਾ ਦੇਸ਼ ਇਸ ਨੌਜਵਾਨ ਬੱਚੇ ਨੂੰ ਸਲਾਮ ਕਰ ਰਿਹਾ ਹੈ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਬਾਰਾਂ ਸਾਲ ਦੀ ਉਮਰ ਦੇ ਵਿਚ ਹੀ ਤਕਰੀਬਨ ਇੱਕ ਸੌ ਪਨਤਾਲੀ ਕਿਤਾਬਾਂ ਲਿਖ ਦਿੱਤੀਆਂ ਅਤੇ ਆਪਣੇ ਆਪ ਵਿੱਚ

ਇੰਨੀ ਛੋਟੀ ਉਮਰ ਵਿੱਚ ਇਸ ਛੋਟੇ ਜਿਹੇ ਬੱਚੇ ਨੇ ਰਿਕਾਰਡ ਦੁਨੀਆਂ ਵਿੱਚ ਪੈਦਾ ਕਰ ਦਿੱਤਾ ਹੈ ਦੋਸਤੋ ਤੁਸੀਂ ਦੇਖ ਸਕਦੇ ਹਾਂ ਕਿ ਹਰ ਇਕ ਛੋਟੇ ਛੋਟੇ ਬੱਚਿਆਂ ਦੀ ਜੇਕਰ ਗੱਲ ਕਰੀਏ ਤਾਂ ਕੁਝ ਬੱਚਿਆਂ ਨੂੰ ਹੁੰਦਾ ਹੈ ਕਿ ਉਹ ਵੀਡਿਓ ਗੇਮਾਂ ਹੋਰ ਕੁਝ ਜਿਹੇ ਆਪਣੇ ਕੰਮ ਕਰਦੇ ਹਨ ਇੰਨੀ ਛੋਟੀ ਉਮਰ ਵਿੱਚ ਪਰ ਇਸ ਛੋਟੇ ਜਿਹੇ ਮਾਸੂਮ ਬੱਚੀ ਨੂੰ ਪੜ੍ਹਦੀ ਇੰਨੀ ਜ਼ਿਆਦਾ ਲਾਲਸਾ ਸੀ ਕਿ ਉਹ ਕਿਸ ਤਰੀਕੇ ਨਾਲ ਉਹ ਕਿਤਾਬਾਂ ਵਿੱਚ ਰੁੱਝਿਆ ਰਹਿੰਦਾ ਸੀ ਅਤੇ ਪੂਰਾ ਦੇਸ਼ ਅੱਜ ਉਸ ਛੋਟੇ ਜਿਹੇ

ਮਾਸੂਮ ਬੱਚੇ ਨੂੰ ਸਲਾਮ ਕਰ ਰਿਹਾ ਹੈ ਹਰ ਕੋਈ ਉਸ ਦੀ ਪ੍ਰਸ਼ੰਸਾ ਕਰ ਰਿਹਾ ਹੈ ਕਿ ਇੰਨੀ ਛੋਟੀ ਉਮਰ ਦੇ ਵਿਚ ਇਕ ਵੱਡੇ ਲੇਬਲ ਉੱਤੇ ਅਜਿਹੀਆਂ ਕਿਤਾਬਾਂ ਲਿਖੀਆਂ ਅਜਿਹਾ ਹੁਨਰ ਲਿਖਣਾ ਜਿਸ ਦੇ ਵਿੱਚ ਆਪਣੇ ਆਪ ਵਿੱਚ ਇੱਕ ਕਾਬਲੀਅਤ ਭਰੀ ਗੱਲ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *