ਟ੍ਰੈਫਿਕ ਜਾਮ ਚ ਲੋਕਾਂ ਦੇ ਨਾਲ ਖਡ਼੍ਹੀ ਗਾਂ ਨੇ ਇਕ ਵਿਅਕਤੀ ਨੂੰ ਉਠਾ ਕੇ ਛੁੱਟ ਦਿੱਤਾ !
ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਉੱਥੇ ਹੀ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸ ਦਈਏ ਕਿ ਜਿਥੇ ਬਹੁਤ ਵਧ ਰਹੀ ਜਨਸੰਖਿਆ ਦੇ ਕਰਕੇ ਅਤੇ ਵਾਹਨਾਂ ਵਿੱਚ ਵਧ ਰਹੀ ਜਨਸੰਖਿਆ ਦੀ ਕਰਕੇ ਜਿੱਥੇ ਹਰ ਪਾਸੇ ਹੀ ਸ਼ਹਿਰ ਗਲੀ ਮੁਹੱਲੇ ਵਿੱਚ ਤੁਸੀਂ ਟਰੈਫਿਕ ਦੇਖ ਸਕਦੇ ਹੋ ਉਥੇ ਹੀ ਅਵਾਰਾ ਪਸ਼ੂਆਂ ਯੂ ਕੀ ਪਾਲਤੂ ਜਾਨਵਰ ਸ਼ਰ੍ਹੇਆਮ ਹੀ ਸੜਕਾਂ ਬਾਜ਼ਾਰਾਂ ਵਿੱਚ ਘੁੰਮਦੇ ਦੇਖਣ ਨੂੰ ਮਿਲ ਜਾਂਦੇ ਹਨ ਅਰੋਡ਼ਾ ਤੇ ਅਕਸਰ ਹੀ ਤੁਸੀਂ ਦੇਖਿਆ ਹੋਵੇਗਾ
ਕਿ ਅਜਿਹੇ ਪਾਲਤੂ ਜਾਨਵਰ ਜਿਹੜੇ ਕਿ ਮਰੇ ਹੋਏ ਅਤੇ ਕੁੱਝ ਸੜਕ ਦੁਰਘਟਨਾਵਾਂ ਦੇ ਕਰਕੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਹਨ ਉੱਥੇ ਹੀ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸਦੀਏ ਕਿ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਤਸਵੀਰਾਂ ਵਿੱਚ ਇਕ ਗਾਂ ਜੋ ਕਿ ਟ੍ਰੈਫਿਕ ਦੇ ਵਿਚ ਖਡ਼੍ਹੀ ਹੈ ਤੇ ਟਰੈਫਿਕ ਇੰਨਾ ਜ਼ਿਆਦਾ ਜਾਮ ਹੋਣ ਕਰਕੇ ਅਤੇ ਉਹ ਗਾਂ ਘਬਰਾਉਣ ਕਰਕੇ ਇਕ ਵਿਅਕਤੀ ਨੂੰ ਹੀ ਉਠਾ ਕੇ ਸੁੱਟ ਦਿੰਦੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ
ਕਿ ਕਿਵੇਂ ਅੱਜਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜਕੱਲ੍ਹ ਕੁਝ ਪ੍ਰਸ਼ਾਸਨ ਦੀਆਂ ਅਣਗਹਿਲੀਆਂ ਦੀ ਕਰਕੇ ਕੁਝ ਅਜਿਹੀਆਂ ਚੀਜ਼ਾਂ ਅਜਿਹੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਨਾਲ ਕਿ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਇਸ ਨਾਲ ਵਧੇਰੇ ਮਾਤਰਾ ਦੇ ਵਿੱਚ ਲੋਕ ਪ੍ਰੇਸ਼ਾਨ ਤੰਗ ਪੀਡ਼ਤ ਦਿਖਾਈ ਦੇ ਰਹੇ ਹਨ ਕਿਉਂਕਿ ਲੋਕਾਂ ਨੂੰ ਆਪਣੀ ਨਿੱਜੀ ਕੰਮਾਂਕਾਰਾਂ ਵਿੱਚ ਆਉਣ ਜਾਣ ਵਿੱਚ ਬਹੁਤ ਸਾਰੀਆਂ ਅਜਿਹੀਆਂ ਇਨ੍ਹਾਂ ਪਾਲਤੂ ਜਾਨਵਰਾਂ ਕਰਕੇ ਮੁਸੀਬਤਾਂ ਆਉਂਦੀਆਂ ਹਨ ਅਤੇ ਇਨ੍ਹਾਂ ਜਾਨਵਰਾਂ ਕਰਕੇ ਜੋ ਬਾਰਾਂ ਪਸ਼ੂ ਸ਼ਰ੍ਹੇਆਮ ਹੀ ਘੁੰਮ ਰਹੇ ਹਨ ਉਨ੍ਹਾਂ ਕਰਕੇ ਵੀ ਬਹੁਤ ਸਾਰੀਆਂ ਅਜਿਹੀਆਂ ਦੁਰਘਟਨਾਵਾਂ ਦਾ ਲੋਕ ਸ਼ਿਕਾਰ ਹੋ ਜਾਂਦੇ ਹਨ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ