ਇਸ ਅਨਪੜ੍ਹ ਮਹਿਲਾ ਨੂੰ ਹਰ ਕੋਈ ਕਰ ਰਿਹੈ ਸਲਾਮ !

Uncategorized

ਇਸ ਅਨਪੜ੍ਹ ਮਹਿਲਾ ਨੂੰ ਹਰ ਕੋਈ ਕਰ ਰਿਹੈ ਸਲਾਮ !

ਰਾਜਸਥਾਨ ਦੀ ਆਦਿਵਾਸੀ ਇਲਾਕੇ ਤੋਂ ਕੁਝ ਅਜਿਹੀ ਹਰਕਤ ਨੂੰ ਹੈਰਾਨ ਕਰਨ ਦੇਣ ਵਾਲੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਜਾਣਕਾਰੀ ਦੇ ਆਧਾਰ ਤੇ ਦੱਸ ਦਈਏ ਕਿ ਇਸ ਬਜ਼ੁਰਗ ਮਹਿਲਾ ਨੂੰ ਦੇਖ ਕੇ ਪੂਰਾ ਦੇਸ਼ ਹੀ ਇਨ੍ਹਾਂ ਦੀ ਇਸ ਚੀਜ਼ ਨੂੰ ਹਰ ਕੋਈ ਹੀ ਸਲਾਮ ਕਰ ਰਿਹਾ ਹੈ ਜਾਣਕਾਰੀ ਦੇ ਆਧਾਰ ਤੇ ਦੱਸਦੀ ਕਿ ਅਨਪੜ੍ਹ ਮਹਿਲਾ ਨੂੰ ਪੂਰਾ ਦੇਸ਼ ਸਲਾਮ ਕਰ ਰਿਹਾ ਹੈ ।ਦੋਸਤੋ ਤੁਸੀਂ ਦੇਖਿਆ ਹੀ ਹੋਵੇਗਾ ਕਿ ਸਾਡੇ ਦੇਸ਼ ਵਿੱਚ ਕੁਝ ਅਜਿਹੇ ਨੇਕ ਦਿਲ ਇਨਸਾਨ ਵੀ ਹੁੰਦੇ ਹਨ

ਜਿਹੜੇ ਕਿ ਆਪਣੀ ਸਾਰੀ ਉਮਰ ਦੀ ਧਨ ਦੌਲਤ ਕਮਾਈ ਨੂੰ ਉਹ ਲੋਕਾਂ ਗ਼ਰੀਬਾਂ ਜਾਂ ਫਿਰ ਬੱਚਿਆਂ ਦੀ ਵਧੀਆ ਸਿੱਖਿਆ ਲਈ ਦਾਨ ਕਰ ਦਿੰਦੇ ਹਨ ਉੱਥੇ ਹੀ ਜਾਣਕਾਰੀ ਦੇ ਅਧਾਰ ਤੇ ਦੱਸਦੀ ਕਿ ਜਿੱਥੇ ਇਸ ਵੇਲੇ ਦੀ ਅਹਿਮ ਇੱਕ ਵੱਡੀ ਖ਼ਬਰ ਸਾਹਮਣੇ ਨਿਕਲ ਕੇ ਆਈ ਹੈ ਜਿਥੇ ਕਿ ਰਾਜਸਥਾਨ ਦੇ ਵਿਚ ਰਹਿਣ ਵਾਲੀ ਇਹ ਅਨਪੜ੍ਹ ਮਹਿਲਾ ਵੱਲੋਂ ਜਿੱਥੇ ਆਪਣੀ ਦਾ ਪੜ੍ਹਾਈ ਨਹੀਂ ਕੀਤੀ ਗਈ ਪਰ ਉਸ ਨੇ ਸੋਚਿਆ ਕਿ ਜੋ ਉਸ ਦੇ ਹਿੱਸੇ ਵਿੱਚ ਆਉਂਦੀ ਸਾਰੀ ਹੀ ਜ਼ਮੀਨ

ਜੋ ਕਿ ਸਰਕਾਰੀ ਸਕੂਲ ਦੇ ਨਾਮ ਲਗਾ ਦਿੱਤੀ ਅਤੇ ਕਿਹਾ ਕਿ ਇੱਥੇ ਸਰਕਾਰੀ ਸਕੂਲ ਬੱਚਿਆਂ ਦੇ ਲਈ ਚੰਗੀ ਸਿੱਖਿਆ ਦੇ ਲਈ ਬਣਾਇਆ ਜਾਵੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਬਜ਼ੁਰਗ ਮਹਿਲਾ ਵੱਲੋਂ ਜੋ ਕਿ ਇਹ ਬੱਚਿਆਂ ਲਈ ਇਕ ਵਧੀਆ ਚੰਗੀ ਸਿੱਖਿਆ ਦੇਣ ਲਈ ਵਧੀਆ ਉਨ੍ਹਾਂ ਦਾ ਭਵਿੱਖ ਬਣਾਉਣ ਲਈ ਆਪਣੀ ਸਾਰੀ ਜ਼ਮੀਨ ਹੀ ਉਹਨਾਂ ਦੇ ਲਈ ਦੇ ਦਿੱਤੀ ਪਰ ਉਸ ਨੇ ਇਹ ਨਹੀਂ ਸੋਚਿਆ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨਾਲ ਕੀ ਹੋਵੇਗਾ ਕਿਉਂਕਿ ਤੁਹਾਨੂੰ ਦੱਸਿਆ ਕੀ ਵੈਸੇ ਤਾਂ ਹਰ ਕੋਈ ਹੀ ਦਾਨ ਦਿੰਦਾ ਹੈ ਪਰ ਇੰਨੇ ਜ਼ਿਆਦਾ ਖੁੱਲ੍ਹੇ ਦਿਲ ਨਾਲ ਦਾਨ ਦੇਵੇਗਾ ਕਿਸੇ ਨੀਵੀਂ ਨਹੀਂ ਸੀ ਸੋਚਿਆ ਹੋਵੇਗਾ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *