ਗ਼ਲਤੀ ਆਟੋ ਵਾਲੇ ਨੇ ਕੀਤੀ ਪਰ ਹੱਡੀਆਂ ਆਟੋ ਦੇ ਅੰਦਰ ਬੈਠੀ ਔਰਤ ਬੈਠੀ ਦੀਆਂ ਟੁੱਟ ਗਈਆਂ !

Uncategorized

ਗ਼ਲਤੀ ਆਟੋ ਵਾਲੇ ਨੇ ਕੀਤੀ ਪਰ ਹੱਡੀਆਂ ਆਟੋ ਦੇ ਅੰਦਰ ਬੈਠੀ ਔਰਤ ਬੈਠੀ ਦੀਆਂ ਟੁੱਟ ਗਈਆਂ !

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਵਧ ਰਹੀ ਜਨਸੰਖਿਆ ਦੇ ਕਰਕੇ ਜਿੱਥੇ ਬਹੁਤ ਸਾਰੀਆਂ ਸੜਕ ਦੁਰਘਟਨਾਵਾਂ ਹੋਣ ਦੇ ਚਾਂਸ ਵੀ ਵਧ ਜਾਂਦੇ ਹਨ ਉੱਥੇ ਹੀ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਇਹ ਵੀ ਦੱਸ ਜੀ ਕੀ ਆਉਣ ਵਾਲੇ ਕੁਝ ਸਮਿਆਂ ਦੇ ਵਿੱਚ ਅਜਿਹੀਆਂ ਗੱਲਾਂ ਸਾਹਮਣੇ ਆ ਹੀ ਜਾਂਦੀਆਂ ਹਨ ਜਾਣਕਾਰੀ ਦੇ ਆਧਾਰ ਤੇ ਦੱਸ ਜੀ ਕਿ ਜਿੱਥੇ ਇਸ ਵੇਲੇ ਦੀ ਵੱਡੀ ਦੁਰਘਟਨਾ ਸਾਹਮਣੇ ਨਿਕਲ ਕੇ ਆਈ ਹੈ

ਜਿਥੇ ਕਿ ਇੱਕ ਆਟੋ ਚਾਲਕ ਵੱਲੋਂ ਅਜਿਹੇ ਤਰੀਕੇ ਨਾਲ ਹੜ੍ਹ ਪਨਾਹ ਤੋਂ ਚਲਾਇਆ ਜਾ ਰਿਹਾ ਸੀ ਜਿਸ ਨਾਲ ਕਿ ਉਸ ਦੇ ਅੰਦਰ ਬੈਠੀ ਔਰਤ ਦੀਆਂ ਵੀ ਹੱਡੀਆਂ ਪਸਲੀਆਂ ਟੁੱਟ ਗਈਆਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਅੱਜਕੱਲ੍ਹ ਦੇ ਸਮੇਂ ਵਿੱਚ ਲੋਕਾਂ ਨੂੰ ਇੰਨੀ ਜ਼ਿਆਦਾ ਤੇਜ਼ੀ ਵਧ ਚੁੱਕੀ ਹੈ ਕਿ ਲੋਕ ਇੱਕ ਦੂਜੇ ਤੋਂ ਤੇਜ਼ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਪਰ ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਤਾਂ ਅੰਜਾਮ ਬੁਰਾ ਭੁਗਤਣਾ ਪੈਂਦਾ ਹੈ ਜਾਣਕਾਰੀ ਦੇ ਆਧਾਰ ਤੇ ਦੱਸ ਜੀ ਕਿ ਜਿਤੇਸ਼ ਮਿਲੇਗੀ ਅਹਿਮ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ

ਤਸਵੀਰਾਂ ਸਾਫ ਦਿਖਾਈ ਦੇ ਰਹੀਆਂ ਹਨ ਕਿ ਇੱਕ ਗੱਡੀ ਵਾਲੇ ਵੱਲੋਂ ਆਰਾਮ ਨਾਲ ਆਪਣੀ ਗੱਡੀ ਚਲਾਈ ਜਾ ਰਹੀ ਹੈ ਪਰ ਪਿੱਛੋਂ ਆ ਰਹੇ ਓਵਰਟੇਕ ਕਰ ਰਹੇ ਇਕ ਆਟੋ ਚਾਲਕ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਗੱਡੀ ਨੇ ਮੋੜ ਮੁੜਨਾ ਹੈ ਅਤੇ ਉਸ ਨੂੰ ਹੋਵੇ ਟੇਕ ਕਰਨ ਦੀ ਕੋਸ਼ਿਸ਼ ਵਿੱਚ ਆਪਣੀ ਹੀ ਗੱਡੀ ਨੂੰ ਭੰਨ ਬੈਠਾ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕਿਵੇਂ ਉਸ ਆਟੋ ਚਾਲਕ ਦੀ ਵਿੱਚ ਅਪਣਾਈ ਉਹ ਵੱਡੀ ਜਿਸ ਦੇ ਨਾਲ ਵਿਚ ਬੈਠੀ ਔਰਤ ਦੇ ਦੀਆਂ ਹੱਡੀਆਂ ਪਸਲੀਆਂ ਵੀ ਟੁੱਟ ਗਈਆਂ ਕਿਉਂਕਿ ਆਟੋ ਚਾਲਕ ਵੱਲੋਂ ਵਰਤੀ ਜਾ ਰਹੀ ਕੁਝ ਅਜਿਹੀ ਅਣਗਹਿਲੀ ਦੇ ਕਰਕੇ ਇਹ ਵੱਡਾ ਹਾਦਸਾ ਵਾਪਰਿਆ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *