ਮਾਲਕ ਦੀ ਮਹਿੰਗੀ ਗੱਡੀ ਨੂੰ ਅੱਗ ਲਗਾ ਕੇ ਭੱਜ ਗਿਆ ਕਾਰੀਗਰ !

Uncategorized

ਮਾਲਕ ਦੀ ਮਹਿੰਗੀ ਗੱਡੀ ਨੂੰ ਅੱਗ ਲਗਾ ਕੇ ਭੱਜ ਗਿਆ ਕਾਰੀਗਰ !

ਇਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਨਿਕਲ ਕੇ ਆਈ ਹੈ ਜਿਹੜੀ ਕਿ ਸਭ ਨੂੰ ਹੀ ਹੈਰਾਨ ਕਰਨ ਦੇਣ ਵਾਲੀ ਹੈ ਦੋਸਤੋ ਤੁਸੀਂ ਦੇਖ ਸਕਦੀਆਂ ਹਨ ਕਿਵੇਂ ਲੋਕਾਂ ਵਿੱਚ ਭਰੇ ਹੋਏ ਗੁੱਸੇ ਦੇ ਕਾਰਨ ਅਤੇ ਲੋਕਾਂ ਦੀ ਮਿਹਨਤ ਦਾ ਪੈਸਾ ਨਾ ਦੇਣ ਤੇ ਕੁਝ ਜਿਹੇ ਅਮੀਰ ਲੋਕਾਂ ਵੱਲੋਂ ਕੁਝ ਅਜਿਹੀਆਂ ਗਲਤ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਉੱਥੇ ਹੀ ਜਾਣਕਾਰੀ ਦੇ ਆਧਾਰ ਤੇ ਦੱਸ ਦੇਈਏ ਕਿ ਜਿੱਥੇ ਇਸ ਵੇਲੇ ਦੀ ਅਹਿਮ ਇੱਕ ਵੱਡੀ ਖ਼ਬਰ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਕਿ ਆਪਣੇ ਹੀ ਮਾਲਕ ਦੀ ਗੱਡੀ ਨੂੰ ਅੱਗ ਲਗਾ ਕੇ ਭੱਜ ਗਿਆ

ਇਹੀ ਕਾਰੀਗਰ ਕਿਉਂਕਿ ਇਸ ਦੀ ਵਜ੍ਹਾ ਇਹ ਸੀ ਕਿ ਇਸ ਕਾਰੀਗਰ ਨੇ ਇਨ੍ਹਾਂ ਦੀ ਘਰ ਵਿੱਚ ਟਾਈਲਾਂ ਲਗਾਈਆਂ ਸਨ ਪਰ ਉਸ ਮਾਲਕ ਵੱਲੋਂ ਇਸ ਦੀ ਮਿਹਨਤ ਦਾ ਪੂਰਾ ਮੁੱਲ ਨਾ ਦਿੰਦਿਆਂ ਹੋਇਆਂ ਇਸ ਨੂੰ ਸਾਫ ਇਨਕਾਰ ਕਰ ਦਿੱਤਾ ਅਤੇ ਬਾਅਦ ਵਿੱਚ ਕੁਝ ਅਜਿਹਾ ਅਪਨਾਇਆ ਇਕ ਕਾਰੀਗਰ ਨੇ ਕੀ ਇਸ ਦੀ ਮਹਿੰਗੀ ਕਾਰ ਨੂੰ ਹੀ ਅੱਗ ਲਗਾ ਕੇ ਭੱਜ ਗਿਆ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਕੈਮਰੇ ਵਿਚ ਕੈਦ ਹੋਈਆਂ ਤਸਵੀਰਾਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇਸ ਕਾਰੀਗਰ ਵੱਲੋਂ ਇਸ ਮਾਲਕ ਦੀ ਗੱਡੀ ਨੂੰ ਅਚਾਨਕ ਹੀ ਅੱਗ ਲਗਾ ਦਿੱਤੀ ਤੁਸੀਂ ਦੇਖ ਸਕਦੀ ਨੂੰ

ਕਿਵੇਂ ਕਿਸ ਤਰੀਕੇ ਨਾਲ ਇਸ ਨੇ ਗੱਡੀ ਵਿਚ ਭਿਆਨਕ ਅੱਗ ਅੱਗ ਲਗਾ ਕੇ ਭਾਰੀ ਉਸ ਵਿਅਕਤੀ ਦਾ ਅਮੀਰ ਵਿਅਕਤੀ ਦਾ ਨੁਕਸਾਨ ਕੀਤਾ ਕਿਉਂਕਿ ਦੋਸਤੋ ਜਾਣਕਾਰੀ ਦੇ ਆਧਾਰ ਤੇ ਦੱਸ ਜੀ ਕਿ ਸੋਸ਼ਲ ਮੀਡੀਆ ਉੱਤੇ ਆ ਰਹੀ ਇਹ ਖਬਰ ਸਭ ਨੂੰ ਹੀ ਹੈਰਾਨ ਕਰਨ ਦੇਣ ਵਾਲੀ ਹੈ ਕਿਉਂਕਿ ਕੁਝ ਅਮੀਰ ਲੋਕ ਉਨ੍ਹਾਂ ਵਿਅਕਤੀਆਂ ਦਾ ਪੈਸਾ ਵਸੂਲੀ ਜਾਂ ਫਿਰ ਕੁਝ ਅਜਿਹਾ ਨਹੀਂ ਦਿੰਦੇ ਜਿਸ ਨਾਲ ਕਿ ਉਹ ਆਪਣੀ ਮਿਹਨਤ ਮਜ਼ਦੂਰੀ ਈਦ ਦਾ ਪੈਸਾ ਆਪਣੇ ਘਰ ਪਰਿਵਾਰ ਵਿੱਚ ਚਲਾ ਸਕਣ ਕਿਉਂਕਿ ਇਨ੍ਹਾਂ ਮਜ਼ਦੂਰਾਂ ਦੇ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਕਾਰਨ ਅੱਜ ਇਸ ਕਾਰੀਗਰ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *