ਹਾਈਵੇ ਤੇ ਕਰਾਸਿੰਗ ਸਮੇਂ ਵੀ ਟਰੱਕ ਵਾਲੇ ਨੇ ਨਹੀਂ ਕੀਤੀ ਸਪੀਡ ਸਲੋ !

Uncategorized

ਹਾਈਵੇ ਤੇ ਕਰਾਸਿੰਗ ਸਮੇਂ ਵੀ ਟਰੱਕ ਵਾਲੇ ਨੇ ਨਹੀਂ ਕੀਤੀ ਸਪੀਡ ਸਲੋ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਦੁਰਘਟਨਾਵਾਂ ਦੀਆਂ ਗੱਲਾਂ ਸਾਹਮਣੇ ਨਿਕਲ ਕੇ ਆਉਂਦੀਆਂ ਹਨ ਉੱਥੇ ਹੀ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸਦੀਏ ਕਿ ਜਿੱਥੇ ਵੱਡੇ ਹਾਈਵੇ ਉੱਤੇ ਵਾਪਰਨ ਵਾਲੀਆਂ ਕੁਝ ਅਜਿਹੀਆਂ ਦਰਦਨਾਕ ਦੁਰਘਟਨਾਵਾਂ ਦਾ ਕੁਝ ਬੇਕਸੂਰ ਲੋਕ ਸ਼ਿਕਾਰ ਹੋ ਜਾਂਦੇ ਹਨ ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਨਿਕਲ ਕੇ ਆਈ ਹੈ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸਦੀਏ

ਕਿ ਜਿਥੇ ਹਾਈਵੇ ਤੇ ਫਿਰ ਸਪੀਡ ਦੀ ਵਰਤੋਂ ਕਰਦੇ ਹਨ ਆਪਣੀ ਜੀ ਕੰਮਾਂਕਾਰਾਂ ਤੇ ਸਮੇਂ ਸਿਰ ਪਹੁੰਚਣ ਲਈ ਕੁਝ ਲੋਕ ਇੰਨੀ ਜ਼ਿਆਦਾ ਤੇਜ਼ ਸਪੀਡ ਦਾ ਦਾ ਇਸਤੇਮਾਲ ਕਰਦੇ ਹਨ ਪਰ ਕੁਝ ਅਜਿਹੀਆਂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ ਇਨ੍ਹਾਂ ਨਾਲ ਕੀ ਵੱਡੇ ਹਾਦਸੇ ਵਾਪਰ ਜਾਂਦੇ ਹਨ ਅਜਿਹੀ ਇਕ ਵੀਡੀਓ ਸਾਹਮਣੇ ਨਿਕਲ ਕੇ ਆਈ ਹੈ ਜਿਥੇ ਕਿ ਕਰਾਸਿੰਗ ਕਰਦੇ ਸਮੇਂ ਦੋ ਗੱਡੀਆਂ ਅਤੇ ਸਾਹਮਣੇ ਤੋਂ ਹਾਈਵੇਅ ਤੋਂ ਆ ਰਹੇ ਵੱਡੇ ਟਰੱਕ ਵਾਲੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਹਮਣੇ ਕਰਾਸ ਕਰ ਰਹੀਆਂ ਦੋ ਗੱਡੀਆਂ ਨੂੰ ਕੁਝ ਟੈਮ ਲੱਗ ਸਕਦਾ ਹੈ

ਪਰ ਤੁਸੀਂ ਦੇਖ ਸਕਦੇ ਹੋ ਕਿ ਉਸ ਟਰੱਕ ਡਰਾਈਵਰ ਨੂੰ ਇੰਜ ਲੱਗਦਾ ਸੀ ਕਿ ਜਦੋਂ ਨੂੰ ਉਸ ਨੇ ਉਨ੍ਹਾਂ ਦੇ ਕੋਲ ਪਹੁੰਚਣਾ ਹੈ ਤਾਂ ਉਹ ਹਾਈਵੇ ਨੂੰ ਕਰੋਸ ਕਰ ਜਾਣਗੀਆਂ ਪਰ ਇਕਦਮ ਹੀ ਜਦੋਂ ਕੁਝ ਅਜਿਹੀ ਅੜਚਣ ਪੈਦਾ ਹੁੰਦੀ ਹੈ ਤਾਂ ਉਹ ਗੱਡੀਆਂ ਉਥੇ ਹੀ ਖੜ੍ਹੀਆਂ ਦਿਖਾਈ ਦਿੰਦੀਆਂ ਹਨ ਪਰ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸਦੀਏ ਕਿ ਜਦੋਂ ਉਹ ਟਰੱਕ ਡਰਾਈਵਰ ਇੰਨੀ ਜ਼ਿਆਦਾ ਤੇਜ਼ ਸਪੀਡ ਦੇ ਨਾਲ ਆ ਰਿਹਾ ਸੀ

ਤਾਂ ਉਨ੍ਹਾਂ ਗੱਡੀਆਂ ਨੂੰ ਬਚਾਉਣ ਦੇ ਲਈ ਉਹ ਇਕਦਮ ਹੀ ਯੂ ਟਰਨ ਮਾਰ ਲੈਂਦਾ ਹੈ ਤਾਂ ਬਾਅਦ ਵਿੱਚ ਕੁਝ ਦੂਜੇ ਗੱਡੀਆਂ ਵਾਲੇ ਇਸ ਘਟਨਾਕ੍ਰਮ ਦਾ ਸ਼ਿਕਾਰ ਹੋ ਜਾਂਦੇ ਹਨ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕਦਮ ਹੀ ਗੱਡੀ ਵਿੱਚ ਬੈਠੇ ਹੋਏ ਲੋਕਾਂ ਦੇ ਨਾਲ ਅਜਿਹਾ ਦਰਦ ਨਾਕ ਹਾਦਸਾ ਵਾਪਰਦਾ ਹੈ ਕਿ ਦੋ ਗੱਡੀਆਂ ਇਸ ਟਰੱਕ ਦੀ ਲਪੇਟ ਵਿੱਚ ਆ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.