ਚਾਰ ਦਿਨਾਂ ਤੋਂ ਇਕ ਹੀ ਜਗ੍ਹਾ ਤੇ ਭੁੱਖੀ ਬੈਠੀ ਸੀ ਇਹ ਮਹਿਲਾ !

Uncategorized

ਚਾਰ ਦਿਨਾਂ ਤੋਂ ਇਕ ਹੀ ਜਗ੍ਹਾ ਤੇ ਭੁੱਖੀ ਬੈਠੀ ਸੀ ਇਹ ਮਹਿਲਾ !

ਦੋਸਤੋ ਜੇਕਰ ਸਿਖਰਲੇ ਸਮੇਂ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਜਾਣਕਾਰੀ ਦੇ ਅਧਾਰ ਤੇ ਦੱਸਦੀ ਹੈ ਕਿ ਵਰਿੰਦਾਵਨ ਦੇ ਇੱਕ ਤੂੰ ਅਜਿਹੀ ਅਪਡੇਟ ਸਾਹਮਣੇ ਨਿਕਲ ਕੇ ਆਈ ਹੈ ਜਿਥੇ ਕਿ ਅੱਸੀ ਸਾਲਾ ਬਜ਼ੁਰਗ ਔਰਤ ਆਪਣੀ ਪੈਨਸ਼ਨ ਲੈਣ ਲਈ ਚਾਰ ਦਿਨਾਂ ਤੋਂ ਭੁੱਖੇ ਢਿੱਡ ਹੀ ਬੈਠੇ ਉਡੀਕ ਕਰ ਰਹੇ ਆਪਣੇ ਪੈਨਸ਼ਨ ਲੈਣ ਲਈ ਭੁੱਖੇ ਢਿੱਡ ਹੀ ਬੈਠੇ ਹੋਏ ਹਨ ਦੋਸਤੋ ਤੁਹਾਨੂੰ ਜਾਣਕਾਰੀ ਦੇ ਅਧਾਰ ਤੇ ਦੱਸਦੀ ਹੈ

ਕਿ ਜਦੋਂ ਹੀ ਲੋਕ ਆਸ ਪਾਸ ਦੀ ਲੰਘ ਰਹੇ ਉਸ ਭੁੱਖੀ ਬੈਠੀ ਬਜ਼ੁਰਗ ਔਰਤ ਨੂੰ ਪੁੱਛਦੇ ਹਨ ਕਿ ਤੁਸੀਂ ਇੱਥੇ ਕਿਸ ਕੰਮਕਾਜ ਲਈ ਬੈਠੇ ਹੋ ਅਤੇ ਉਹ ਨਮ ਅੱਖਾਂ ਵਿੱਚੋਂ ਆਪਣੀਆਂ ਅੱਖਾਂ ਭਰ ਕੇ ਕਹਿੰਦੀ ਹੈ ਕਿ ਮੈਂ ਆਪਣੀ ਪੈਨਸ਼ਨ ਲੈਣ ਲਈ ਬੈਠੀ ਹਾਂ ਅਤੇ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਕੁਝ ਖਾਧਾ ਪੀਤਾ ਅਤੇ ਉਹ ਆਪਣੀਆਂ ਅੱਖਾਂ ਵਿੱਚੋਂ ਹੰਝੂ ਪੂੰਝਦਿਆਂ ਹੋਇਆਂ ਕਹਿੰਦੀ ਹੈ ਕਿ ਮੈਨੂੰ ਤਕਰੀਬਨ ਚਾਰ ਦਿਨ ਹੋ ਗਏ ਹਨ ਅਜੇ ਤੱਕ ਵੀ ਕਿਸੇ ਵੀ ਯੋਗੀ ਸਰਕਾਰ ਵੱਲੋਂ ਜਾਂ ਫਿਰ ਕਿਸੇ ਵੀ ਅਜਿਹੇ ਅਫ਼ਸਰ ਵੱਲੋਂ ਮੇਰੀ ਪੁੱਛਦਾ ਹੀ ਨਹੀਂ ਕੀਤੀ

ਕਿ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੋ ਸਰਕਾਰਾਂ ਵੱਲੋਂ ਚਲਾਈਆਂ ਗਈਆਂ ਯੋਜਨਾਵਾਂ ਹੁੰਦੀਆਂ ਹਨ ਉਨ੍ਹਾਂ ਬਜ਼ੁਰਗਾਂ ਨੂੰ ਜਿਹੜੀਆਂ ਕਿ ਉਨ੍ਹਾਂ ਦਾ ਬੁਢਾਪੇ ਵਿੱਚ ਸਹਾਰਾ ਬਣਦੀਆਂ ਹਨ ਇਹ ਚੀਜ਼ਾਂ ਪੈਨਸ਼ਨ ਅਤੇ ਪਰ ਉਨ੍ਹਾਂ ਨੂੰ ਸਮੇਂ ਸਿਰ ਹੀ ਜਿਹੜੀ ਪੈਨਸ਼ਨ ਨਹੀਂ ਮਿਲਦੀ ਤਾਂ ਉਨ੍ਹਾਂ ਲਈ ਕੁਝ ਅਜਿਹੀਆਂ ਚੀਜ਼ਾਂ ਸਾਹਮਣੇ ਨਿਕਲ ਕੇ ਆਉਂਦੀਆਂ ਹਨ ਜਿੱਥੇ ਕਿ ਕੁਝ ਉਨ੍ਹਾਂ ਨੂੰ ਅਜਿਹੀਆਂ ਦੁੱਖਾਂ ਤਕਲੀਫ਼ਾਂ ਅਜਿਹੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪੈਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਔਰਤ ਕੋਲੋਂ ਤੁਰਿਆ ਫਿਰਿਆ ਵੀ ਨਹੀਂ ਜਾ ਸਕਦਾ ਉਹ ਚਾਰ ਦਿਨਾਂ ਤੋਂ ਭੁੱਖੇ ਢਿੱਡ ਆਪਣੀ ਪੈਨਸ਼ਨ ਦੀ ਉਡੀਕ ਕਰ ਰਹੀ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.