ਸਿੱਧੂ ਮੂਸੇਵਾਲੇ ਦੇ ਦੋਸਤ ਬਿੱਲੇ ਘੁੰਮਣ ਨੇ ਆਖੀ ਇਹ ਵੱਡੀ ਗੱਲ

Uncategorized

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਅਕਸਰ ਹੀ ਸਿੱਧੂ ਮੂਸੇਵਾਲ ਨੂੰ ਲੈ ਕੇ ਚਰਚੇ ਛਿੜਦੇ ਰਹਿੰਦੇ ਹਨ ਜਿੱਥੇ ਕਿ ਉਨ੍ਹਾਂ ਦੇ ਚਾਹੁਣ ਵਾਲੇ ਬਹੁਤ ਹੀ ਜ਼ਿਆਦਾ ਲੋਕ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਨ ਇਸ ਤਰ੍ਹਾਂ ਦੀ ਹੀ ਇਕ ਵੀਡੀਓ ਜੋ ਕਿ ਬਹੁਤ ਹੀ ਜ਼ਿਆਦਾ ਵਾਇਰਲ ਹੁੰਦੀ ਹੈ ਜਿੱਥੇ ਕਿ ਸਿੱਧੂ ਮੂਸੇਵਾਲ ਤੇ ਦੋਸਤੋ ਇੱਕ ਸਿੱਧੂ ਮੂਸੇਵਾਲ ਦੇ ਹਮਸ਼ਕਲ ਤੇ ਇਲਜ਼ਾਮ ਲਾਉਂਦਾ ਹੈ ਦਰਅਸਲ ਸਿੱਧੂ ਮੂਸੇਵਾਲ ਤੇ ਦੋਸਤਾਂ ਦਾ ਨਾਮ ਬਿੱਲਾ ਘੁੰਮਣ ਹੈ ਜਿਵੇਂ ਕਿ ਸਿੱਧੂ ਮੂਸੇਵਾਲੇ ਦੀ ਹਮਸ਼ਕਲ ਦਾ ਉਹ ਬੰਦਾ ਕਹਿੰਦਾ ਹੈ ਕਿ ਉਹ ਸਿੱਧੂ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦਾ ਸੀ

ਅਤੇ ਉਨ੍ਹਾਂ ਦੇ ਦੋਸਤ ਹੀ ਉਸ ਨੂੰ ਇੱਥੇ ਲੈ ਕੇ ਆਏ ਹਨ ਅਤੇ ਉਹ ਬਿਆਨ ਵਿਚ ਇਹ ਕਹਿੰਦਾ ਹੈ ਕਿ ਉਸ ਨੂੰ ਬਿੱਲਾ ਘੁੰਮਣ ਆਪਣੇ ਘਰੇ ਲੈ ਕੇ ਜਾਂਦਾ ਹੈ ਅਤੇ ਉਸ ਦੇ ਨਾਲ ਇੱਕ ਵੀਡੀਓ ਬਣਾਉਂਦਾ ਹੈ ਜਿਸ ਤੋਂ ਬਾਅਦ ਉਹ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਪਾਉਂਦਾ ਹੈ ਇਸ ਤਰ੍ਹਾਂ ਉਹ ਇਹ ਬਿਆਨਦਾ ਹੈ ਕਿ ਇਹ ਸਭ ਉਸ ਨੂੰ ਪਹਿਲਾਂ ਹੀ ਜਾਣਦੇ ਸਨ ਪਰ ਉਸ ਤੋਂ ਬਾਅਦ ਬਿੱਲੇ ਘੁੰਮਣ ਦੁਆਰਾ ਸਾਰੀ ਸੱਚਾਈ ਬਿਆਨ ਕੀਤੀ ਹੈ ਕਿ ਉਹ ਸਿਰਫ਼ ਇੱਕ ਸਿੱਧੂ ਮੂਸੇਵਾਲੇ ਦੀ ਹਮਸ਼ਕਲ ਦਾ ਬੰਦਾ ਹੈ ਉਹ ਵੀ ਆਪਣੀ ਫੈਮਿਲੀ ਦੇ ਨਾਲ ਆਇਆ ਸੀ ਇਨ੍ਹਾਂ ਦਾ ਉਸ ਨਾਲ

ਕੋਈ ਵੀ ਲਿੰਕ ਨਹੀਂ ਹੈ ਉਹ ਸਿਰਫ ਸਿੱਧੂ ਮੂਸੇਵਾਲੇ ਦੇ ਫੈਨ ਦੀ ਤਰ੍ਹਾਂ ਹੀ ਉਸ ਸਮਾਧ ਤੇ ਆਇਆ ਸੀ ਸਿੱਧੂ ਮੂਸੇਵਾਲੇ ਦੇ ਦੋਸਤਾਂ ਦੁਆਰਾ ਇਹ ਵੀ ਦੱਸਿਆ ਜਾਂਦਾ ਹੈ ਕਿ ਜੇਕਰ ਉਹ ਕਿਸੇ ਵੀ ਵਿਅਕਤੀ ਨਾਲ ਫਰਾਡ ਕਰਦਾ ਹੈ ਜਾਂ ਕਿਸ ਤੋਂ ਪੈਸੇ ਮੰਗਦਾ ਹੈ ਸਿੱਧੂ ਮੂਸੇਵਾਲੇ ਦੀ ਸ਼ਕਲ ਦਾ ਫ਼ਾਇਦਾ ਉਠਾ ਕੇ ਤਾਂ ਉਹ ਆਪਣਾ ਆਪ ਜ਼ਿੰਮੇਵਾਰ ਹੋਵੇਗਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਸ ਦਾ ਸਿੱਧੂ ਦੇ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਸਿਰਫ਼ ਫੇਮ ਲੈਣ ਦੇ ਲਈ ਹੀ ਇਹ ਸਭ ਕੁਝ ਕਰ ਰਿਹਾ ਹੈ ਦੋਸਤੋ ਤੁਹਾਨੂੰ ਸਾਡੀ ਖ਼ਬਰ ਕਿੱਦਾਂ ਦੀ ਲੱਗੀ ਤੁਸੀਂ ਆਪਣੇ ਵਿਚਾਰ ਸਾਨੂੰ ਦੱਸ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *