ਰੇਲਵੇ ਲਾਈਨ ਤੇ ਟਲਿਆ ਹਾਦਸਾ।

Uncategorized

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਏ ਕਿ ਅੱਜਕੱਲ੍ਹ ਹਰ ਇੱਕ ਖੇਤਰ ਦੇ ਵਿੱਚ ਅੌਰਤਾਂ ਮੱਲਾਂ ਮਾਰ ਰਹੀਆਂ ਹਨ। ਇਸੇ ਤਰ੍ਹਾਂ ਹੀ ਕਈ ਥਾਵਾਂ ਤੇ ਆਪਾਂ ਸੁਣਦੇ ਹਾਂ ਕਿ ਟ੍ਰੇਨ ਹਾਦਸਿਆਂ ਵਿੱਚ ਬਹੁਤ ਹੀ ਜ਼ਿਆਦਾ ਲੋਕਾਂ ਦਾ ਨੁਕਸਾਨ ਵੀ ਹੁੰਦਾ ਹੈ। ਕਈ ਜਗ੍ਹਾ ਤੇ ਤਾਂ ਇਨ੍ਹਾਂ ਭਿਆ ਨਕ ਹਾਦਸਾ ਹੁੰਦਾ ਹੈ ਕਿ ਜਿੱਥੇ ਕਿ ਬੱਚੇ ਉਨ੍ਹਾਂ ਦੇ ਮਾਂ ਬਾਪ ਵੀ ਮਰ ਜਾਂਦੇ ਹਨ। ਟ੍ਰੇਨ ਹਾਦਸੇ ਕਈ ਵਾਰੀ ਤਾਂ ਆਵਾਰਾ ਪਸ਼ੂਆਂ ਦੇ ਕਾਰਨ ਵੀ ਹੋ ਜਾਂਦੇ ਹਨ । ਅਤੇ ਉਹ ਰੇਲਵੇ ਲਾਈਨ ਦੇ ਉਪਰ ਜਾ ਕੇ ਖੜ੍ਹ ਜਾਂਦੇ ਹਨ। ਇਸੇ ਤਰ੍ਹਾਂ ਦੀ ਹੀ ਇੱਕ ਖ਼ਬਰ ਸਾਡੇ ਸਾਹਮਣੇ ਆਈ ਹੈ ਜਿਥੇ ਕਿ ਇਕ ਟ੍ਰੇਨ ਹਾਦਸਾ ਹੋਣ ਤੋਂ ਔਰਤ ਨੇ ਬਚਾ ਲਿਆ ਹੈ।

ਦਰ ਅਸਲ ਖ਼ਬਰ ਏਦਾਂ ਹੈ ਕਿ ਔਰਤ ਪਟੜੀ ਦੇ ਉੱਪਰ ਦੀ ਲੰਘਦੀ ਹੈ ਤੇ ਜਦੋਂ ਹੀ ਉਹ ਲੰਘਦੀ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਰੇਲਵੇ ਲਾਈਨਾਂ ਉੱਥੋਂ ਟੁੱਟੀ ਹੋਈ ਸੀ ਅਤੇ ਉਧਰੋਂ ਟ੍ਰੇਨ ਵੀ ਆ ਰਹੀ ਸੀ। ਉਸ ਔਰਤ ਨੇ ਆਪਣੇ ਦਿਮਾਗ ਤੋਂ ਕੰਮ ਲਿਆ ਉਸ ਦੇ ਲਾਲ ਸਾੜ੍ਹੀ ਪਹਿਨੀ ਹੋਈ ਸੀ ਤਾਂ ਉਸ ਨੇ ਉਤਾਰ ਕੇ ਉਸ ਨੂੰ ਲਾਈਨ ਦੇ ਉੱਪਰ ਟੰਗ ਦਿੱਤਾ ਜਿਸ ਨਾਲ ਕੇ ਟਰੇਨ ਦੇ ਡਰਾਈਵਰ ਨੂੰ ਪਤਾ ਲੱਗ ਗਿਆ। ਉਸ ਨੂੰ ਪਤਾ ਲੱਗ ਗਿਆ ਕਿ ਅੱਗੇ ਕੋਈ ਖ਼ਤਰਾ ਹੈ ਉਸ ਨੇ ਤੁਰੰਤ ਹੀ ਗੱਡੀ ਰੋਕ ਦਿੱਤੀ। ਦੱਸਿਆ ਜਾਂਦਾ ਹੈ ਕਿ ਉਸ ਟ੍ਰੇਨ ਦੇ ਵਿਚ ਡੇਢ ਸੌ ਵਿਅਕਤੀ

ਮੌਜੂਦ ਸਨ ਜਿਨ੍ਹਾਂ ਦੀ ਕਿ ਸਾਰਿਆਂ ਦੀ ਜਾਨ ਬਚ ਗਈ। ਸਾਰੇ ਹੀ ਉਸ ਔਰਤ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਅਤੇ ਉਸ ਨੂੰ ਸੌ ਰੁਪਏ ਇਨਾਮ ਵੀ ਟ੍ਰੇਨ ਡ੍ਰਾਈਵਰ ਦਿੰਦਾ ਹੈ। ਉਸ ਔਰਤ ਦੇ ਕੀਤੇ ਇਹ ਕੰਮ ਨੂੰ ਸਾਰੇ ਹੀ ਉਸ ਦੀ ਪ੍ਰਸੰਸਾ ਕਰਦੇ ਹਨ ਅਤੇ ਉਸ ਦਾ ਦਿਲੋਂ ਧੰਨਵਾਦ ਕਰਦੇ ਹਨ। ਬਾਅਦ ਵਿਚ ਟਰੇਨ ਦੇ ਡਰਾਈਵਰ ਦੁਆਰਾ ਫੋਨ ਕਰ ਕੇ ਉਸ ਲਾਈਨ ਨੂੰ ਠੀਕ ਕਰਵਾਇਆ ਜਾਂਦਾ ਹੈ। ਤਾਂ ਕਿ ਅੱਗੇ ਤੋਂ ਕੋਈ ਅਜਿਹਾ ਹਾਦਸਾ ਨਾ ਹੋ ਸਕੇ। ਹਾਂ ਜੀ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਤੁਸੀਂ ਆਪਣੇ ਵਿਚਾਰ ਸਾਨੂੰ ਕੁਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *