ਮੁੰਡੇ ਨੇ ਕੀਤਾ ਵੱਡਾ ਕਾਂਡ।

Uncategorized

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਅਕਸਰ ਹੀ ਨਵੀਂ ਤੋਂ ਨਵੀਂ ਖ਼ਬਰ ਸੁਣਦੇ ਆ ਰਹੇ ਹਾਂ। ਇਹ ਖ਼ਬਰਾਂ ਕਈ ਤਾਂ ਸਾਨੂੰ ਸੋਚਣ ਲਈ ਵੀ ਮਜਬੂਰ ਕਰ ਦਿੰਦੀਆਂ ਹਨ। ਇਸੇ ਤਰ੍ਹਾਂ ਦੀ ਹੀ ਖ਼ਬਰ ਲੈ ਕੇ ਇੱਕ ਸੀ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ। ਦਰ ਅਸਲ ਇਹ ਖ਼ਬਰ ਉੱਤਰੀ ਮੈਕ ਸੀਕੋ ਦੀ ਹੈ ਜਿੱਥੇ ਕਿ ਇੱਕ ਵਿਅਕਤੀ ਦੁਆਰਾ ਘਰ ਵਿੱਚੋਂ ਸੁਰੰਗ ਖੋਦੀ ਗਈ। ਦਰ ਅਸਲ ਉਸ ਵਿਅਕਤੀ ਨੇ ਜਦੋਂ ਸੁਰੰਗ ਖੋਦੀ ਤਾਂ ਉਹ ਇਸ ਵਿਚ ਫਸ ਗਿਆ ਜਿਸ ਨਾਲ ਉਸ ਨੂੰ ਸਾਹ ਦੀ ਪ੍ਰਾਬਲਮ ਆਈ ਅਤੇ ਬਾਅਦ ਵਿਚ ਪੁਲਸ ਨੂੰ ਫੋਨ ਕੀਤਾ ਗਿਆ। ਅਤੇ ਉਸ ਨੂੰ ਬਾਅਦ ਵਿਚ ਮੈਕਸੀਕੋ ਦੀ ਪੁਲਸ ਨੇ ਬਾਹਰ ਕੱਢ ਲਿਆ।

ਉਸ ਵਿਅਕਤੀ ਨੇ ਬਾਅਦ ਵਿੱਚ ਇਹ ਬਿਆਨ ਦਿੱਤਾ ਕਿ ਉਹ ਇਸ ਸੁਰੰਗ ਨੂੰ ਆਪਣੀ ਗਰਲਫਰੈਂਡ ਦੇ ਘਰ ਵਿੱਚ ਖੋਦ ਰਿਹਾ ਸੀ ਜੋ ਕਿ ਉਸ ਨਾਲ ਪਹਿਲਾ ਪੰਦਰਾਂ ਸਾਲਾਂ ਤੋਂ ਰਹਿ ਰਿਹਾ ਸੀ। ਬਾਅਦ ਵਿਚ ਉਹ ਲੜਾਈ ਦੇ ਕਾਰਨ ਅਲੱਗ ਹੋ ਗਏ ਅਤੇ ਉਸ ਨੇ ਉਸ ਉਪਰ ਨਜ਼ਰ ਰੱਖਣ ਦੇ ਲਈ ਇਸ ਸੁਰੰਗ ਨੂੰ ਖੋਦਿਆ। ਤਾਂ ਕਿ ਉਹ ਇਸ ਉਪਰ ਨਜ਼ਰ ਰੱਖ ਸਕੇ। ਉਸ ਵਿਅਕਤੀ ਦੀ ਗਰਲ ਫ੍ਰੈਂਡ ਨੇ ਦੱਸਿਆ ਕਿ ਉਹ ਉਸ ਨੂੰ ਬਹੁਤ ਹੀ ਜ਼ਿਆਦਾ ਟਾਰ ਚਰ ਕਰਦਾ ਸੀ ਉਸ ਨਾਲ ਲੜਾਈ ਕਰਦਾ ਸੀ ਉਸ ਨੂੰ ਕੁੱਟਦਾ ਮਾਰਦਾ ਵੀ ਸੀ। ਜਿਸ ਕਾਰਨ ਉਸ ਨੇ ਉਸ ਨਾਲ ਨਾ ਰਹਿਣ ਦਾ ਫ਼ੈਸਲਾ ਲਿਆ ਸੀ।

ਉਸ ਉੱਪਰ ਪੁਲਸ ਕੇਸ ਵੀ ਹੋਇਆ ਸੀ ਜਿਸ ਵਿਚ ਪੁਲਸ ਨੇ ਉਸ ਨੂੰ ਉਸ ਲੜਕੀ ਤੋਂ ਦੂਰ ਰਹਿਣ ਲਈ ਵੀ ਕਿਹਾ ਸੀ। ਪਰ ਉਹ ਵਿਅਕਤੀ ਉਨ੍ਹਾਂ ਦੀਆਂ ਗੱਲਾਂ ਨਾ ਮੰਨ ਕੇ ਉਸ ਉਪਰ ਨਜ਼ਰ ਰੱਖਣ ਦੇ ਲਈ ਸੁਰੰਗ ਨੂੰ ਖੋਦ ਰਿਹਾ ਸੀ। ਜਿਸ ਕਾਰਨ ਬਾਅਦ ਵਿਚ ਪੁਲਸ ਨੇ ਉਸ ਨੂੰ ਗ੍ਰਿਫ਼ ਤਾਰ ਕਰ ਲਿਆ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਹਾਂ ਜੀ ਦੋਸਤੋ ਤੁਹਾਡੇ ਕੀ ਵਿਚਾਰ ਹਨ ਤੁਸੀਂ ਆਪਣੇ ਵਿਚਾਰ ਸਾਨੂੰ ਕੁਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਅਜਿਹੀਆਂ ਖ਼ਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹੀਏ।ਤੁਹਾਡੇ ਅੱਗੇ ਨਵੀਂ ਤੋਂ ਨਵੀਂ ਖ਼ਬਰ ਪਹੁੰਚਾਉਂਦੇ ਰਹੀਏ।

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published.