ਘਰ ਵਿੱਚ ਹੀ ਬਣਾਇਆ ਵਿਅਕਤੀ ਨੂੰ ਗੁਲਾਮ

Uncategorized

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉਤੇ ਆਪਾਂ ਵੀਡੀਓ ਵਾਇਰਲ ਹੁੰਦੇ ਦੇਖਦੇ ਹਾਂ ਜੋ ਕਿ ਕਈ ਲੋਕ ਤਾਂ ਘਰਾਂ ਵਿੱਚ ਗੁਲਾਮ ਬਣਾ ਕੇ ਕੰਮ ਕਰਵਾਉਂਦੇ ਹਨ ਉੱਥੇ ਵੀ ਕਈ ਵੀਡੀਓ ਆਪਾਂ ਸੋਸ਼ਲ ਮੀਡੀਆ ਉੱਤੇ ਦੇਖਦੇ ਹਾਂ ਜੋ ਕਿ ਨਿੰਦਣਯੋਗ ਹੁੰਦੀਆਂ ਹਨ ਜਿਸ ਵਿਚ ਘਰ ਵਿਚ ਕੰਮ ਕਰਵਾਉਂਦੇ ਹਨ ਅਤੇ ਉਸ ਉਪਰ ਘੋਰ ਤਸ਼ੱਦਦ ਕਰਦੇ ਹਨ। ਇਸੇ ਤਰ੍ਹਾਂ ਦੀ ਹੀ ਇੱਕ ਵੀਡੀਓ ਅਸੀਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਆਓ ਤੁਹਾਨੂੰ ਖ਼ਬਰ ਵੱਲ ਲੈ ਚੱਲਦੇ ਹਾਂ ਖ਼ਬਰ ਦਰਾਂ ਸਾਲਾ ਸਤਨਾਮ ਨਗਰ ਦੀ ਹੈ ਜਿੱਥੇ ਕਿ ਇੱਕ ਵਿਅਕਤੀ ਦੁਆਰਾ ਇੱਕ ਗ਼ਰੀਬ ਵਿਅਕਤੀ ਨੂੰ ਘਰ ਵਿੱਚ ਕੰਮ ਕਰਵਾ ਕੇ ਸਾਰਾ ਮੱਝਾਂ ਦਾ ਕੰਮ ਕਰਵਾਉਂਦੇ ਹਨ

ਅਤੇ ਉਸ ਨੂੰ ਟੋਕਾ ਵੀ ਹੱਥੀਂ ਹੀ ਕਰਨ ਲਈ ਕਹਿੰਦੇ ਹਨ ਇਸ ਤਰ੍ਹਾਂ ਹੋਰ ਵੀ ਉਸ ਤੇ ਕਈ ਤਸ਼ੱਦਦ ਕਰਦੇ ਹਨ ਅਤੇ ਬਾਅਦ ਵਿਚ ਉਹ ਵਿਅਕਤੀ ਉਸ ਤੋਂ ਕੰਮ ਕਰਵਾ ਕੇ ਰਾਤ ਨੂੰ ਆਪਣੇ ਸਰੀਰ ਦੀ ਮਾਲਸ਼ ਵੀ ਕਰਵਾਉਂਦਾ ਹੈ ਅਤੇ ਉਸ ਨੂੰ ਉਹ ਵਿਅਕਤੀ ਉਸ ਨੂੰ ਕੁੱਟਦਾ ਵੀ ਹੈ ਫਿਰ ਜਦੋਂ ਹੀ ਤੇਰਾ ਆਸਰਾ ਕਮੇਟੀ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਇਸ ਵਿਅਕਤੀ ਨੂੰ ਆਜ਼ਾਦ ਕਰਵਾਉਣ ਲਈ ਉੱਥੇ ਪਹੁੰਚਦੇ ਹਨ ਅਤੇ ਉਸ ਵਿਅਕਤੀ ਨੂੰ ਆਜ਼ਾਦ ਕਰਵਾਇਆ ਜਾਂਦਾ ਹੈ ਉਸ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਸੀ ਉਸ ਤੋਂ ਲੋੜ ਤੋਂ ਵੱਧ ਉਹ ਵਿਅਕਤੀ ਕੰਮ ਲੈਂਦਾ ਸੀ ਅਤੇ ਬਾਅਦ ਵਿੱਚ ਉਸ ਨੂੰ ਚੰਗੀ ਤਰ੍ਹਾਂ ਰੋਟੀ ਪਾਣੀ ਵੀ ਨਹੀਂ ਦਿੰਦੇ ਸਨ

ਅਤੇ ਉਨ੍ਹਾਂ ਦਾ ਇੱਕ ਬਾਹਰਲਾ ਘਰ ਸੀ ਸਾਰਾ ਕੰਮ ਕਰਵਾਉਣ ਤੋਂ ਬਾਅਦ ਉਹ ਉਸ ਨੂੰ ਉੱਥੇ ਜਿੰਦਾ ਲਾ ਕੇ ਚਲੇ ਜਾਂਦੇ ਸਨ ਜਿਸ ਘਰ ਵਿੱਚ ਨਾ ਹੀ ਕੋਈ ਬਿਜਲੀ ਸੀ ਨਾ ਹੀ ਕੁਝ ਹੋਰ ਸੀ ਉਹ ਸਾਰੀ ਰਾਤ ਉੱਥੇ ਰਹਿੰਦਾ ਸੀ ਅਤੇ ਉਸ ਤੋਂ ਮੱਝਾਂ ਦਾ ਗੋਹਾ ਵੀ ਸੁਟਵਾ ਜਾਂਦਾ ਸੀ ਜੇਕਰ ਉਹ ਕੰਮ ਘੱਟ ਕਰਦਾ ਤਾਂ ਉਸ ਨੂੰ ਕੁੱਟਿਆ ਮਾਰਿਆ ਵੀ ਜਾਂਦਾ ਸੀ ਇਸ ਤੋਂ ਬਾਅਦ ਜਦੋਂ ਹੀ ਤੇਰਾ ਆਸਰਾ ਕਮੇਟੀ ਵਾਲਿਆਂ ਨੂੰ ਸਵੇਰੇ ਪਤਾ ਲੱਗਦੈ ਤਾਂ ਫਤਿਹ ਜਗਰੂਪ ਸਿੰਘ ਖ਼ਾਲਸਾ ਨੇ ਆਪਣੀ ਟੀਮ ਨਾਲ ਮਿਲ ਕੇ ਉਸ ਨੂੰ ਆਜ਼ਾਦ ਕਰਵਾਇਆ ਅਤੇ ਉਸ ਨੂੰ ਆਪਣੇ ਨਾਲ ਲੈ ਕੇ ਗਏ ਹਾਂ ਜੀ ਦੋਸਤ ਤੁਹਾਨੂੰ ਸਾਡੀ ਖ਼ਬਰ ਕਿੱਦਾਂ ਦੀ ਲੱਗੀ ਤੁਸੀਂ ਆਪਣੇ ਵਿਚਾਰ ਸਾਡੇ ਕੁਮੈਂਟ ਬਾਕਸ ਵਿੱਚ ਜ਼ਰੂਰ ਦਿਓਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published.