ਵੀਡੀਓ ਵਾਇਰਲ ਤੋਂ ਬਾਅਦ ਪਹਿਲੀ ਵਾਰ ਬੋਲਿਆ ਇੰਦਰਜੀਤ ਨਿੱਕੂ ਦੱਸੀ ਦਿਲ ਦੀ ਗੱਲ !

Uncategorized

ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਨਿਊਜ਼ ਚੈਨਲ ਤੇ ਚਲੋ ਗੱਲ ਕਰਦੀ ਹਾਜ਼ਰੀ ਇੱਕ ਵੱਡੀ ਤਾਜ਼ਾ ਖਬਰ ਤੇ ਜਿਵੇਂ ਕਿ ਦੋਸਤੋ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਕੱਲ੍ਹ ਦੀ ਇੰਦਰਜੀਤ ਨਿੱਕੂ ਦੀ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੰਦਰਜੀਤ ਨਿੱਕੂ ਇੱਕ ਬਾਬੇ ਕੋਲ ਬੈਠਾ ਹੈ ਅਤੇ ਉੱਥੇ ਉਹ ਦੱਸ ਰਿਹਾ ਹੈ ਕਿ ਮੇਰੇ ਸਿਰ ਬਹੁਤ ਕਰਜ਼ਾ ਚੜ੍ਹਿਆ ਹੋਇਆ ਹੈ ਅਤੇ ਮੇਰਾ ਗਾਇਕੀ ਦਾ ਕੰਮ ਵੀ ਨਹੀਂ ਚੱਲ ਰਿਹਾ ਹੈ ਇੰਦਰਜੀਤ ਨਿੱਕੂ ਦੀ ਇਹ ਵੀਡੀਓ ਦੇਖਣ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਸਿੰਗਰਾਂ

ਅਤੇ ਐਕਟਰਾਂ ਨੇ ਇੰਦਰਜੀਤ ਨਿੱਕੂ ਦੀ ਸਪੋਰਟ ਕਰਨੀ ਸ਼ੁਰੂ ਕਰ ਦਿੱਤੀ ਸੀ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਅਸੀਂ ਇੰਦਰਜੀਤ ਨਿੱਕੂ ਦਾ ਗਾਣਾ ਫਰੀ ਕਰਾਂਗੇ ਅਤੇ ਇਸੇ ਵਿਚਕਾਰ ਹੀ ਦਲਜੀਤ ਦੁਸਾਂਝ ਨੇ ਵੀ ਇੱਕ ਐਲਾਨ ਕੀਤਾ ਸੀ ਕੀ ਮੇਰੀ ਆਉਣ ਵਾਲੀ ਫਿਲਮ ਦੇ ਵਿੱਚ ਇੰਦਰਜੀਤ ਨਿੱਕੂ ਦਾ ਇੱਕ ਗਾਣਾ ਜ਼ਰੂਰ ਹੋਵੇਗਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੰਦਰਜੀਤ ਨਿੱਕੂ ਅੱਜ ਬੋਲੇ ਹਨ ਇੰਦਰਜੀਤ ਨਿੱਕੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਸਾਝੀ ਕਰਦਿਆਂ ਹੋਇਆਂ ਕੈਪਸਨ ਦੇ ਵਿੱਚ ਲਿਖਿਆ ਹੈ ਕੀ ਮੈਨੂੰ ਪਿਆਰ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਅਤੇ ਸਤਿਕਾਰ ਇੰਦਰਜੀਤ ਨਿੱਕੂ ਨੇ ਅੱਗੇ ਲਿਖਿਆ

ਕਿ ਜਿਵੇਂ ਤੁਸੀਂ ਸਭ ਮੈਨੂੰ ਏਨਾ ਪਿਆਰ ਅਤੇ ਮੇਰਾ ਏਨਾ ਸਾਥ ਦੇ ਰਹੇ ਹੋ ਮੇਰਾ ਪੂਰਾ ਪਰਿਵਾਰ ਇਸ ਖ਼ੁਸ਼ੀ ਅਤੇ ਇਸ ਹੌਸਲੇ ਦਾ ਅਹਿਸਾਸ ਬਿਆਨ ਨਹੀਂ ਕਰ ਸਕਦਾ ਉਨ੍ਹਾਂ ਨੇ ਅੱਗੇ ਲਿਖਿਆ ਕਿ ਮੇਰੀ ਆਪਣੀ ਸਾਰੀ ਇੰਡਸਟਰੀ ਦਾ ਸਾਥ ਸਿੰਗਰਜ ਰਾਇਟਰਸ ਮਿਊਜ਼ਿਕ ਡਾਇਰੈਕਟਰਸ ਮਿਊਜ਼ਿਕ ਕੰਪਨੀਜ਼ ਪਰਦੇਸਾਂ ਵਿਚ ਬੈਠੇ ਮੇਰੇ ਪ੍ਰਮੋਟਰ ਭਰਾ ਦੇਸਾਂ ਪਰਦੇਸਾਂ ਵਿਚ ਬੈਠੇ ਮੇਰੇ ਚਾਹੁਣ ਵਾਲੇ ਮੇਰੇ ਮਿੱਤਰ ਪਿਆਰੇ ਟੀਵੀ ਚੈਨਲਜ਼ ਸੋਸਲ ਨੈੱਟਵਰਕ ਪ੍ਰਿੰਟ ਮੀਡੀਆ ਅਤੇ ਪ੍ਰੈਸ ਮੀਡੀਆ ਸਭ ਦਾ ਬਹੁਤ ਬਹੁਤ ਧੰਨਵਾਦ ਇੰਦਰਜੀਤ ਨਿੱਕੂ ਨੇ ਅੱਗੇ ਲਿਖਿਆ

ਕਿ ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਪੈਸੇ ਨਹੀਂ ਤੁਹਾਡਾ ਸਭ ਦਾ ਸਾਥ ਚਾਹੀਦਾ ਹੈ ਆਪਣੀਆਂ ਖੁਸ਼ੀਆਂ ਵਿੱਚ ਪਹਿਲਾਂ ਵਾਗੂੰ ਫਿਰ ਮੈਨੂੰ ਸ਼ਾਮਿਲ ਕਰ ਲਓ ਅਤੇ ਮੈਨੂੰ ਦੇਸਾਂ ਪਰਦੇਸਾਂ ਵਿਚ ਫਿਰ ਪੰਜਾਬੀਆਂ ਦੇ ਸਾਹਮਣੇ ਰੂਬਰੂ ਹੋ ਕੇ ਪੰਜਾਬੀ ਵਿਰਸਾ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦੇ ਦਿਓ ਤਾਂ ਉਸ ਤੋਂ ਇਸ ਤਰ੍ਹਾਂ ਇੰਦਰਜੀਤ ਨਿੱਕੂ ਨੇ ਉਸ ਵੀਡੀਓ ਤੋਂ ਬਾਅਦ ਆਪਣਾ ਇਸ ਤਰ੍ਹਾਂ ਬਿਆਨ ਦਿੱਤਾ ਹੈ ਦੋਸਤੋ ਇੰਦਰਜੀਤ ਨਿੱਕੂ ਨੂੰ ਤੁਹਾਡੇ ਵਿਚੋਂ ਕੌਣ ਕੌਣ ਪਿਆਰ ਕਰਦਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *