ਕਰੋੜਾਂ ਰੁਪਏ ਕਮਾਉਣ ਵਾਲਾ ਇੰਦਰਜੀਤ ਸਿੰਘ ਨਿੱਕੂ ਕਰਜ਼ੇ ਵਿਚ ਕਿਵੇਂ ਆ ਗਿਆ ਹਰ ਕਿਸੇ ਦੇ ਮੂੰਹ ਉੱਪਰ ਇੱਕ ਹੀ ਹੈ ਸਵਾਲ ਕਿਉਂ ਗਿਆ ਇੰਦਰਜੀਤ ਸਿੰਘ ਨਿੱਕੂ ਡੇਰੇ ਦੇ ਵਿਚ ਇਹੋ ਜਿਹਾ ਕੀ ਕਾਰਨ ਪੈ ਗਿਆ

Uncategorized

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਇੰਦਰਜੀਤ ਸਿੰਘ ਨਿੱਕੂ ਬਾਰੇ ਆ ਰਹੀਆਂ ਹਨ ਬਹੁਤ ਹੀ ਵੱਡੀਆਂ ਖ਼ਬਰਾਂ ਜਿਵੇਂ ਤੁਹਾਨੂੰ ਸਭ ਨੂੰ ਪਤਾ ਈ ਐ ਕਿ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਇਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇੰਦਰਜੀਤ ਸਿੰਘ ਨੇ ਟੋਪੀ ਪਾ ਕੇ ਮੂੰਹ ਤੇ ਮਾਸਕ ਲੈ ਕੇ ਇੱਕ ਡੇਰੇ ਵਿੱਚ ਜਾਂਦੇ ਹਨ ਅਤੇ ਉੱਥੇ ਰੋਣ ਲੱਗ ਪੈਂਦੇ ਹਨ ਅਤੇ ਕਹਿੰਦੇ ਹਨ ਕਿ ਮੇਰਾ ਕੰਮ ਨਹੀਂ ਚੱਲਦਾ ਮੈਂ ਕਰਜ਼ੇ ਵਿੱਚ ਆ ਚੁੱਕਾ ਹੈ ਪਹਿਲਾਂ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਨੌਜਵਾਨ ਕੌਣ ਹੈ ਪ੍ਰੰਤੂ ਜਦੋਂ ਡੇਰੇ ਦਾ ਬਾਬਾ ਉਸ ਨੂੰ ਮਾਸਕ ਲੁਹਾਉਣ ਦੇ ਲਈ ਕਹਿੰਦਾ ਹੈ

ਤਾਂ ਜਦੋਂ ਇੰਦਰਜੀਤ ਸਿੰਘ ਨਿੱਕੂ ਮਾਸਕ ਲਹਾਉਂਦੇ ਹਨ ਤਾਂ ਹਰ ਕੋਈ ਰਾਹ ਰਹਿ ਜਾਂਦਾ ਹੈ ਕਿਉਂਕਿ ਮਾਸਕ ਪਿੱਛੇ ਔਰ ਕੋਈ ਨਹੀਂ ਬਲਕਿ ਇੰਦਰਜੀਤ ਸਿੰਘ ਨਿੱਕੂ ਸਨ ਜੋ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਹਨ ਅਤੇ ਹੁਣ ਇਸ ਤੋਂ ਮਗਰੋਂ ਲੋਕਾਂ ਵਿੱਚ ਕਾਫ਼ੀ ਵਿਰੋਧ ਦੇਖਿਆ ਜਾ ਸਕਦਾ ਹੈ ਕਿਉਂਕਿ ਲੋਕ ਕਹਿੰਦੇ ਹਨ ਕਿ ਤੇ ਬਾਬੇ ਦਾ ਸਹਾਰਾ ਕਿਉਂ ਲਿਆ ਇਹ ਤਾਂ ਵਹਿਮਾਂ ਭਰਮਾਂ ਵਿੱਚ ਪਾਉਂਦੇ ਹਨ ਲੋਕਾਂ ਨੂੰ ਪਹਿਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਦ ਕਿ ਤੂੰ ਇਨ੍ਹਾਂ ਪਿੱਛੇ ਲੱਗ ਰਿਹਾ ਹੈ ਅਤੇ ਹੁਣ ਕਈ ਲੋਕ ਇੰਦਰਜੀਤ ਸਿੰਘ ਨਿੱਕੂ ਦੇ ਹੱਕ ਵਿੱਚ ਵੀ ਉਤਰੇ ਹਨ ਅਤੇ ਕਹਿ ਰਹੇ ਹਨ

ਕਿ ਅਸੀਂ ਤੇਰੀ ਪੂਰੀ ਮਦਦ ਕਰਾਂਗੇ ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਤੁਹਾਨੂੰ ਇਹ ਵਿਧਾਇਕ ਇੰਦਰਜੀਤ ਸਿੰਘ ਨਿੱਕੂ ਨੇ ਬਾਬੇ ਕੋਲ ਗਿਆ ਕਿ ਮੇਰੇ ਸਿਰ ਦੇ ਉੱਪਰ ਬਹੁਤ ਕਰਜ਼ਾ ਚੁੱਕਾ ਹੈ ਹੁਣ ਹਰ ਕੋਈ ਇੱਕ ਗੱਲ ਹੀ ਸੋਚ ਰਿਹਾ ਹੈ ਕਿ ਇਨ੍ਹਾਂ ਮਸ਼ਹੂਰ ਸੇਂਗਰ ਏਡੇ ਵੱਡੇ ਕਰਜ਼ੇ ਵਿਚ ਕਿਵੇਂ ਆ ਸਕਦਾ ਹੈ ਇਹ ਤਾਂ ਸਭ ਕੁਝ ਹੋਣ ਇੰਦਰਜੀਤ ਸਿੰਘ ਨਿੱਕੂ ਜਾਂ ਉਸ ਦੇ ਪਰਿਵਾਰ ਨੂੰ ਹੀ ਪਤਾ ਹੈ ਸਾਨੂੰ ਜਿੰਨੀ ਜਾਣਕਾਰੀ ਪ੍ਰਾਪਤ ਹੋਈ ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਤੇ ਤੁਹਾਨੂੰ ਇਕ ਵੀਡੀਓ ਵੀ ਸਾਂਝੀ ਕੀਤੀ ਜਿਸ ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੰਦਰਜੀਤ ਸਿੰਘ ਨਿੱਕੂ ਬਾਬੇ ਦੇ ਡੇਰੇ ਵਿੱਚ ਜਾਂਦੇ ਹਨਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *