ਹੱਥ ਪੈਰ ਬੰਨ੍ਹ ਕੇ ਦੋਧੀ ਦੇ ਨਾਲ ਕੀਤਾ ਇਹ ਪੁੱਠਾ ਕਰਾਂ

Uncategorized

ਇਹ ਖ਼ਬਰ ਖੰਨੇ ਦੀ ਹੈ ਜਿੱਥੇ ਤਿੰਨ ਮਰਦਾਂ ਸਮੇਤ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਕ ਤੋਚੀ ਉੱਤੇ ਸ਼ੱਕ ਦੇ ਤਹਿਤ ਉੱਤੇ ਉਸ ਨੂੰ ਬੰਨ੍ਹ ਕੇ ਉਸ ਨਾਲ ਉਹ ਕੀਤਾ ਕਿ ਕੋਈ ਸੋਚ ਵੀ ਨਹੀਂ ਸਕਦਾ।ਇਸ ਵੀਡੀਓ ਵਿਚ ਸਾਫ ਸਾਫ ਦਿਖਾਈ ਦਿੰਦਾ ਹੈ ਕਿ ਦੋਸ਼ੀ ਆਪਣੇ ਡੇਅਰੀ ਵਿੱਚ ਹੈ ਅਤੇ ਉਸਦੀ ਡੇਅਰੀ ਦੇ ਸਾਹਮਣੇ ਇੱਕ ਔਰਤ ਅਤੇ ਇਕ ਬੰਦਾ ਸੋਟੀ ਲੈ ਕੇ ਖੜ੍ਹਾ ਹੈ ਅਤੇ ਤੋਚੀ ਨੂੰ ਬਾਹਰ ਆਉਣ ਲਈ ਕਹਿੰਦਾ ਹੈ ਅਤੇ ਉਸ ਨੂੰ ਕੁੱਟਮਾਰ ਕਰਨ ਲਈ ਕਹਿੰਦਾ ਹੈ ਤਾਂ ਤੋਚੀ ਨੇ ਬੜੀ ਹੀ ਚਲਾਕੀ ਨਾਲ ਵੀਡੀਓ ਬਣਾ ਲਈ ਅਤੇ

ਉਸ ਨੇ ਉਨ੍ਹਾਂ ਨੂੰ ਕਿਹਾ ਕਿ ਹਿੰਮਤ ਹੈ ਤਾਂ ਡੇਅਰੀ ਤੇ ਅੰਦਰ ਆਓ ਅਤੇ ਉਸ ਨੂੰ ਕੁਝ ਕਹਿ ਕੇ ਦੇਖੋ ਅਤੇ ਉਸ ਨੇ ਕਿਹਾ ਕਿ ਅਜਿਹਾ ਤੁਸੀਂ ਕਿਵੇਂ ਕਰ ਸਕਦੇ ਹੋ ਮੇਰੇ ਕਿਵੇਂ ਮਾਰ ਸਕਦੇ ਹੋ ਅਤੇ ਉਨ੍ਹਾਂ ਨੇ ਵੀਡੀਓ ਬਣਾਉਂਦੇ ਹੋਏ ਕਿਹਾ ਕਿ ਇਹ ਬੰਦਾ ਦੇਖ ਲਓ ਸ਼ਰ੍ਹੇਆਮ ਧਮਕੀ ਦੇ ਰਿਹਾ ਹੈ । ਇੰਨਾ ਹੀ ਨਹੀਂ ਉਸ ਤੋਂ ਬਾਅਦ ਇਕ ਔਰਤ ਆਉਂਦੀ ਹੈ ਸੋਟੀ ਲੈ ਕੇ ਅਤੇ ਉਸ ਨੂੰ ਦੂਜੇ ਨੂੰ ਮਾਰਨ ਪੈਂਦੀ ਹੈ ਤਾਂ ਵੀਡੀਓ ਵਿੱਚ ਦੋਜੀ ਕਹਿੰਦਾ ਹੈ ਕਿ ਦੇਖ ਲਓ ਇਹ ਅੌਰਤ ਮੈਨੂੰ ਮਾਰਨ ਆ ਰਹੀ ਹੈ ਅਤੇ ਮੇਰੇ ਹੱਥ ਵਿਚ ਤੇਜ਼ਾਬ ਹੈ ਮੈਂ ਉਸ ਦੇ ਉਪਰ ਪਾ ਦੇਣਾ ਹੈ ਅਜਿਹਾ ਕਹਿਣ ਤੇ ਉਹ ਮਹਿਲਾ ਆਪਣਾ ਮੂੰਹ ਢੱਕ ਲੈਂਦੀ ਹੈ। ਇਹ ਅਜਿਹਾ ਕੰਮ ਤਾਂ ਹੋਇਆ ਕਿਉਂਕਿ ਇਨ੍ਹਾਂ ਵਿਚੋਂ ਇਕ ਬੰਦੇ ਨੂੰ ਅਜਿਹਾ ਦੂਜੇ ਉੱਤੇ ਸ਼ੱਕ ਸੀ

ਕਿ ਉਸੀ ਘਰਵਾਲੀ ਨਾਲ ਉਸ ਤਰਜ਼ ਦੇ ਨਾਜਾਇਜ਼ ਸੰਬੰਧ ਹਨ ਅਤੇ ਇਸ ਸ਼ੱਕ ਦੇ ਘੇਰੇ ਵਿੱਚ ਉਸਨੇ ਉਸ ਦੋਜੀ ਦੇ ਤੇਜ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੂੰ ਬਹੁਤ ਹੀ ਜ਼ਿਆਦਾ ਕੁੱਟਿਆ ਮਾਰਿਆ ਅਤੇ ਉਸ ਨੂੰ ਉਸ ਤੋਂ ਬਾਅਦ ਰੱਸੀ ਨਾਲ ਬੰਨ੍ਹ ਕੇ ਕਾਰ ਦੀ ਡਿੱਗੀ ਵਿੱਚ ਸੁੱਟ ਲਿਆ ਅਤੇ ਉਸ ਤੋਂ ਬਾਅਦ ਉਸ ਨੂੰ ਬੰਦੀ ਬਣਾਉਣ ਦੀ ਨੀਯਤ ਨਾਲ ਕਿਤੇ ਲੈ ਕੇ ਜਾ ਰਹੇ ਸਨ ਅਜਿਹੀਆਂ ਖ਼ਬਰਾਂ ਦਿਲ ਦਹਿਲਾਉਣ ਵਾਲੀਆਂ ਹਨ ਜਿਥੇ ਪੰਜਾਬ ਵਿਚ ਅਜਿਹਾ ਇਕ ਹੱਟੇ ਕੱਟੇ ਆਦਮੀ ਨਾਲ ਹੋ ਸਕਦਾ ਹੈ ਉੱਥੇ ਤੁਸੀਂ ਸੋਚ ਸਕਦੇ ਹੋ ਔਰਤਾਂ ਅਤੇ ਬੱਚੀਆਂ ਕਿੰਨੀਆਂ ਕੁ ਸੁਰੱਖਿਅਤ ਹੋਣਗੀਆਂ।

Leave a Reply

Your email address will not be published.