ਭੀਖ ਮੰਗਣ ਵਾਲੀ ਇਸ ਔਰਤ ਨੂੰ ਸਾਰੇ ਲੋਕ ਕਰ ਰਹੇ ਹਨ ਸਲਾਮ ਸਚਾਈ ਜਾਣ ਉੱਡ ਜਾਣਗੇ ਤੁਹਾਡੇ ਹੋਸ਼

Uncategorized

ਇਹ ਇੱਕ ਅੱਸੀ ਸਾਲ ਦੀ ਔਰਤ ਹੈ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਦਾ ਗੁਜ਼ਾਰਾ ਭੀਖ ਮੰਗ ਕੇ ਕੀਤਾ ਹੈ ਉਸਨੇ ਆਪਣੇ ਪਰਿਵਾਰ ਅਤੇ ਬੱਚੇ ਪਾਲੇ ਹਨ ਅਤੇ ਬਹੁਤ ਹੀ ਜ਼ਿਆਦਾ ਗ਼ਰੀਬੀ ਦੇਖੀ ਹੈ ਅਤੇ ਇਸ ਗ਼ਰੀਬੀ ਵਿਚ ਉਸਨੇ ਆਪਣੇ ਢਿੱਡ ਭਰਨ ਦਾ ਇੱਕੋ ਇੱਕ ਸਹਾਰਾ ਲੱਭਿਆ ਸੀ ਜੋ ਕਿ ਉਹ ਭੀਖ ਮੰਗਦੀ ਸੀ ਉਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਉਹ ਮੰਦਰ ਦੇ ਬਾਹਰ ਜਦੋਂ ਕਿਸੇ ਵੀ ਯਾਤਰਾ ਦਾ ਸਮਾਂ ਹੁੰਦਾ ਸੀ ਉਦੋਂ ਭੀਖ ਮੰਗਦੀ ਸੀ ਅਤੇ ਉਸ ਨੂੰ ਉਸੇ ਢਿੱਡ ਭਰਨ ਲਈ ਅਤੇ ਉਸ ਦੇ ਘਰ ਦੇ ਗੁਜ਼ਾਰੇ ਲਈ ਚੰਗੇ ਪੈਸੇ ਬਣ ਜਾਂਦੇ ਸਨ ਅਤੇ ਹੈਰਾਨੀ ਵਾਲੀ ਗੱਲ ਇਹ ਹੈ

ਕਿ ਉਸ ਅਸੀਂ ਸਾਲ ਦੀ ਔਰਤ ਨੇ ਆਪਣੀ ਭੀਖ ਨਾਲ ਜਮ੍ਹਾਂ ਕੀਤੇ ਹੋਏ ਪੈਸਿਆਂ ਵਿੱਚੋਂ ਇੱਕ ਲੱਖ ਰੁਪਿਆ ਮੰਦਰ ਨੂੰ ਦਾਨ ਦੇ ਦਿੱਤਾ ਇਹ ਇੱਕ ਲੱਖ ਰੁਪਿਆ ਉਸ ਨੇ ਅੰਨ ਦਾਨ ਦੇ ਰੂਪ ਵਿੱਚ ਜਮ੍ਹਾਂ ਕਰਵਾਇਆ ਹੈ ਜੋ ਕਿ ਰੋਜ਼ਮਰਾ ਦੇ ਲੋਕਾਂ ਨੂੰ ਪ੍ਰਸ਼ਾਦ ਵੰਡਣ ਲਈ ਪੈਸਾ ਵਰਤਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਇਹ ਪੈਸੇ ਨਾਲ ਸੰਗਤਾਂ ਨੂੰ ਲੰਗਰ ਛਕਾਇਆ ਜਾਵੇਗਾ। ਇਸ ਅੌਰਤ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ ਹੈ ਅੱਗੇ ਵੀ ਇਹ ਮੰਦਿਰਾਂ ਵਿੱਚ ਲੰਗਰ ਲਈ ਪੈਸਾ ਦਾਨ ਕਰਦੀ ਰਹਿੰਦੀ ਹੈ ਇਸ ਦਾ ਕਹਿਣਾ ਹੈ ਕਿ

ਇਹ ਇੱਕ ਉਸਦਾ ਛੋਟਾ ਜਾ ਪਰਿਯਾਸ ਹੈ ਤਾਂ ਜੋ ਉਹ ਪੈਸਾ ਮੋੜ ਸਕੇ ਜੋ ਕਿ ਉਸ ਨੂੰ ਲੋਕਾਂ ਨੇ ਦਿੱਤਾ ਹੈ।ਇਸ ਅੱਸੀ ਸਾਲ ਦੀ ਮਹਿਲਾ ਨੇ ਕਿਹਾ ਕਿ ਉਸ ਦਾ ਜ਼ਿੰਦਗੀ ਦਾ ਅਜਿਹਾ ਕਰਨ ਦਾ ਇੱਕੋ ਇੱਕ ਮਕਸਦ ਹੈ ਕਿ ਕੋਈ ਭੁੱਖਾ ਨਾ ਸੌਂਵੇ ਕਿਉਂਕਿ ਉਸ ਨੇ ਬਹੁਤ ਹੀ ਜ਼ਿਆਦਾ ਗ਼ਰੀਬੀ ਦੇਖੀ ਹੈ ਅਤੇ ਉਸ ਦੇ ਪਰਿਵਾਰ ਨੇ ਵੀ ਗ਼ਰੀਬੀ ਦੇਖੀ ਤਾਂ ਉਸ ਨੇ ਕਿਹਾ ਕਿ ਭੁੱਖੇ ਢਿੱਡ ਸੌਣਾ ਬਹੁਤ ਹੀ ਜ਼ਿਆਦਾ ਔਖਾ ਹੈ ।ਇਸ ਖ਼ਬਰ ਨੂੰ ਪੂਰਾ ਜਾਣਨ ਲਈ ਇਸ ਵੀਡੀਓ ਨੂੰ ਦੇਖੋ ਤੇ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਧ ਤੋਂ ਵੱਧ ਸ਼ੇਅਰ ਕਰੋ ।

Leave a Reply

Your email address will not be published.