ਗੋਲ ਗੱਪੇ ਵੇਚ ਰਹੀ ਇਸ ਲੜਕੀ ਦੀ ਸੱਚਾਈ ਆਈ ਸਾਹਮਣੇ ਤਾਂ ਸਭ ਦੇ ਉੱਡੇ ਹੋਸ਼

Uncategorized

ਇਹ ਖ਼ਬਰ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੀ ਹੈ ਜਿਥੇ ਇਕ ਲੜਕੀ ਗੋਲਗੱਪੇ ਵੇਚ ਰਹੀ ਸੀ ਜੋ ਲੜਕੀ ਇੱਕ ਓਲੰਪਿਕ ਮੈਡਲ ਦੀ ਜੇਤੂ ਸੀ ਪੁਲੀਸ ਨੇ ਦੋ ਵਾਰੀ ਓਲੰਪਿਕ ਮੈਡਲ ਜਿੱਤਿਆ ਸੀ ਅਤੇ ਗ਼ਰੀਬੀ ਅਤੇ ਹਾਲਾਤਾਂ ਦੇ ਚੱਲਦੇ ਅਜਿਹਾ ਟਾਇਮ ਆ ਚੁੱਕਿਆ ਸੀ ਕਿ ਉਸ ਨੂੰ ਗੋਲ ਗੱਪੇ ਵੇਚਣੇ ਪੈ ਰਹੇ ਸਨ ਅਤੇ ਇਸ ਓਲੰਪਿਕ ਜੇਤੂ ਬਾਰੇ ਕਦੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਅਤੇ ਸਰਕਾਰ ਦੇ ਸਾਹਮਣੇ ਹੁਣ ਉਸ ਲੜਕੀ ਦੀ ਹਾਲਤ ਆਈ ਹੈ ਅਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੇ ਇਸ ਨੂੰ ਆਰਥਿਕ ਸਹਾਇਤਾ ਦੇਣ ਦਾ ਅੈਲਾਨ ਕੀਤਾ ਹੈ। ਸ਼ਿਵਰਾਜ ਸਿੰਘ ਚੌਹਾਨ ਨੇ ਦੋ ਹਜਾਰ ਗਿਆਰਾਂ ਵਿਚ ਘੋਸ਼ਣਾ ਤਾਂ ਬਹੁਤ ਕੀਤੀ ਸੀ ਪਰ

ਉਸ ਨੂੰ ਲਾਗੂ ਨਹੀਂ ਕੀਤਾ ਉਸ ਨੇ ਦੋ ਹਜਾਰ ਗਿਆਰਾਂ ਵਿੱਚ ਹੀ ਕਹਿ ਦਿੱਤਾ ਸੀ ਕਿ ਉਸ ਉਨ੍ਹਾਂ ਖਿਡਾਰੀਆਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ ਪਰ ਉਨ੍ਹਾਂ ਗੱਲਾਂ ਉੱਤੇ ਅਮਲ ਨਹੀਂ ਕੀਤਾ ਗਿਆ।ਇਸ ਲੜਕੀ ਨੇ ਆਪਣੀ ਆਰਥਿਕ ਸਹਾਇਤਾ ਨਾਲ ਲੜਨ ਲਈ ਇਕ ਤਾਂ ਗੋਲ ਗੱਪਿਆਂ ਦਾ ਕੰਮ ਸ਼ੁਰੂ ਕੀਤਾ ਅਤੇ ਉਸੇ ਨਾਲ ਹੀ ਉਸਨੇ ਭੋਪਾਲ ਜਾ ਕੇ ਸਰਕਾਰਾਂ ਦਾ ਦਰਵਾਜ਼ਾ ਖਟਖਟਾਇਆ ਤਾਂ ਜੋ ਉਸ ਨੂੰ ਸਰਕਾਰ ਵੱਲੋਂ ਕੀਤਾ ਗਿਆ ਵਾਅਦਾ ਪੂਰਾ ਕੀਤਾ ਜਾ ਸਕੇ ਅਤੇ ਉਸ ਨੂੰ ਆਰਥਿਕ ਸਹਾਇਤਾ ਮਿਲ ਸਕੇ ਅਤੇ ਉਸਦੇ ਇਸ ਸਟੈੱਪ ਤੋਂ ਬਾਅਦ ਰਾਜ ਸਰਕਾਰ

ਹਰਕਤ ਵਿਚ ਆਈ ਅਤੇ ਕੇਂਦਰ ਸਰਕਾਰ ਨੇ ਉਸ ਨੂੰ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਥੇ ਹੀ ਕੇਂਦਰ ਰਾਸ ਊਰਜਾ ਮੰਤਰੀ ਨੇ ਉਸ ਲੜਕੀ ਦੀ ਹਾਲਤ ਅਤੇ ਉਸ ਦੇ ਟੈਲੇਂਟ ਨੂੰ ਦੇਖਦੇ ਹੋਏ ਅਤੇ ਉਸ ਦਾ ਮਾਣ ਕਰਦੇ ਹੋਏ ਉਸ ਨੂੰ ਪੰਜ ਲੱਖ ਰੁਪਿਆ ਦੇ ਕੇ ਉਸਦੀ ਆਰਥਿਕ ਸਹਾਇਤਾ ਕੀਤੀ ਉਸ ਨੇ ਇਹ ਰਕਮ ਨੈਸ਼ਨਲ ਪਾਵਰ ਕਾਰਪੋਰੇਸ਼ਨ ਦੇ ਨਾਂ ਤੋਂ ਦਾਨ ਦਿੱਤੀ ਹੈ।ਇੰਨਾ ਹੀ ਨਹੀਂ ਉਸ ਨੇ ਇਸ ਲੜਕੀ ਦੀ ਹਾਲਤ ਦੇਖ ਕੇ ਅਤੇ ਉਸ ਦੀ ਸਹਾਇਤਾ ਦਿਲੋਂ ਕਰਨ ਦੇ ਜਜ਼ਬੇ ਨਾਲ ਉਸ ਨੂੰ ਇਕ ਘਰ ਦੇਣ ਦਾ ਵੀ ਵਾਅਦਾ ਕੀਤਾ ਹੈ,ਜੋ ਕਿ ਇਕ ਬਹੁਤ ਹੀ ਵੱਡਾ ਪੁੰਨ ਹੋਵੇਗਾ ਕਿਉਂਕਿ ਕਿਸੇ ਨੂੰ ਭੋਜਨ ਦੇਣਾ ਅਤੇ ਉਸ ਦੇ ਸਿਰ ਤੇ ਛੱਤ ਦੇਣਾ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ।ਇਸ ਖ਼ਬਰ ਨੂੰ ਪੂਰਾ ਜਾਣਨ ਲਈ ਇਸ ਵੀਡੀਓ ਨੂੰ ਦੇਖੋ ਅਤੇ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਧ ਤੋਂ ਵੱਧ ਸ਼ੇਅਰ ਕਰੋ।

Leave a Reply

Your email address will not be published.