ਇਸ ਖ਼ਬਰ ਚ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਕਿ ਅੱਜ ਦੇ ਸਮੇਂ ਦਾ ਕੀ ਮਾਹੌਲ ਹੈ ਇਸ ਵੀਡੀਓ ਵਿਚ ਤੁਸੀਂ ਇਨ੍ਹਾਂ ਦੋ ਨੌਜਵਾਨਾਂ ਨੂੰ ਦੇਖ ਸਕਦੇ ਹੋ ਜਿਨ੍ਹਾਂ ਉਤੇ ਜ਼ੁਬਾਨੀ ਦੇਸ਼ ਦੀ ਤਰੱਕੀ ਅਤੇ ਸਮਾਜ ਦੇ ਭਲੇ ਲਈ ਨਹੀਂ ਬਲਕਿ ਆਪਣੀਆਂ ਕਰਤੂਤਾਂ ਕਰਨ ਲਈ ਚੜ੍ਹੀ ਹੈ ।ਇਨ੍ਹਾਂ ਮੁੰਡਿਆਂ ਨੇ ਆਪਣੀ ਹੀ ਜਮਾਤ ਦੀ ਕੁੜੀ ਜੋ ਕਿ ਇਨ੍ਹਾਂ ਦੀ ਦੋਸਤ ਸੀ ਉਹ ਸਟੇਡੀਅਮ ਵਿੱਚ ਖੇਡੇ ਗਏ ਸੀ ਅਤੇ ਉਹ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਸੀ ਇਹ ਉਸ ਦੇ ਦੋਸਤ ਸਨ ਅਤੇ ਤਾਂ ਕਰਕੇ ਇਨ੍ਹਾਂ ਨੂੰ ਉਸ ਕੁੜੀ ਬਾਰੇ ਪਤਾ ਸੀ ਕਿ ਕਿਸ ਸਮੇਂ ਉਹ ਕਿੱਥੇ ਜਾ ਰਹੀ ਹੈ ਤਾਂ ਇਨ੍ਹਾਂ ਨੇ ਸਟੇਡੀਅਮ ਵਿੱਚ ਪਹੁੰਚ ਕੇ ਉਸ ਕੁੜੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਸ ਕੁੜੀ ਨੇ ਇਨ੍ਹਾਂ ਦਾ ਵਿਰੋਧ ਕੀਤਾ ਤਾਂ ਇਨ੍ਹਾਂ ਮੁੰਡਿਆਂ ਨੇ ਉਸ ਨਾਲ ਧੱਕਾ ਕੀਤਾ
ਅਤੇ ਉਸਦੀ ਬਹੁਤੀ ਜ਼ਿਆਦਾ ਕੁੱਟਮਾਰ ਕੀਤੀ ਉਸ ਕੁੜੀ ਨਾਲ ਧੱਕੇਸ਼ਾਹੀ ਕਰਨ ਵਾਲੇ ਇਹ ਤਿੰਨ ਮੁੰਡੇ ਸਨ ਜਿਨ੍ਹਾਂ ਵਿੱਚੋਂ ਇੱਕ ਤਾਂ ਅਠਾਰਾਂ ਸਾਲ ਦੀ ਉਮਰ ਤੋਂ ਵੀ ਛੋਟਾ ਸੀ ਜਿਸ ਨੂੰ ਇਕ ਅਲੱਗ ਤਰ੍ਹਾਂ ਦੀ ਜੜ੍ਹ ਵਿੱਚ ਪੇਸ਼ ਕੀਤਾ ਗਿਆ ਅਤੇ ਦੋ ਇਹ ਅਡਲਟ ਸਨ ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਅਦਾਲਤ ਨੇ ਇਨ੍ਹਾਂ ਨੂੰ ਤਿੰਨ ਦਿਨ ਪੁਲੀਸ ਰਿਮਾਂਡ ਵਿੱਚ ਰੱਖਣ ਲਈ ਕਿਹਾ ਹੈ।ਪੁਲਸ ਅਧਿਕਾਰੀ ਨੇ ਬਿਆਨ ਦਿੱਤਾ ਕਿ ਸੋਲ਼ਾਂ ਤਰੀਕ ਨੂੰ ਉਸ ਲੜਕੀ ਦੇ ਪਿਤਾ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸਦੀ ਲੜਕੀ ਨਾਲ ਕੁਝ ਮੁੰਡਿਆਂ ਦੁਆਰਾ ਧੱਕਾ ਕੀਤਾ ਗਿਆ ਹੈ
ਅਤੇ ਉਨ੍ਹਾਂ ਨੇ ਉਸ ਸਮੇਂ ਲੜਕੀ ਦਾ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਉਸ ਸਮੇਂ ਉਹ ਲੜਕੀ ਅਣਫਿੱਟ ਸੀ ਅਤੇ ਡਾਕਟਰ ਨੇ ਉਸ ਨਾਲ ਧੱਕੇਸ਼ਾਹੀ ਹੋਣ ਦੀ ਹਾਮੀ ਭਰੀ ਅਤੇ ਪੁਲੀਸ ਨੇ ਦੱਸਿਆ ਕਿ ਅਜੇ ਤਕ ਉਨ੍ਹਾਂ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਅਜੇ ਪੁੱਛਤਾਛ ਬਾਕੀ ਹੈ ਅਤੇ ਉਨ੍ਹਾਂ ਨੇ ਇਹ ਭਰੋਸਾ ਦਿਵਾਇਆ ਕਿ ਇਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਅੱਜ ਕੱਲ੍ਹ ਦੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਦਾ ਦੇਖੋ ਅਜਿਹਾ ਹਾਲ ਹੈ ਜਿਸ ਸਮੇਂ ਉਨ੍ਹਾਂ ਨੂੰ ਪੜ੍ਹਾਈ ਅਤੇ ਆਪਣੇ ਭਵਿੱਖ ਉੱਤੇ ਧਿਆਨ ਦੇਣਾ ਚਾਹੀਦਾ ਹੈ ਅਜਿਹੀ ਉਮਰ ਵਿੱਚ ਉਹ ਅਜਿਹੇ ਪੁੱਠੇ ਕੰਮਾਂ ਵਿੱਚ ਪੈ ਗਏ ਸਨ ਜਿਸ ਨਾਲ ਸਾਫ ਪਤਾ ਸੀ ਚਲਦਾ ਹੈ ਕਿ ਆਉਣ ਵਾਲਾ ਭਵਿੱਖ ਖ਼ਤਰੇ ਵਿੱਚ ਹੈ।ਇਸ ਖ਼ਬਰ ਨੂੰ ਪੂਰਾ ਜਾਣਨ ਲਈ ਇਸ ਵੀਡੀਓ ਨੂੰ ਦੇਖੋ ਅਤੇ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਧ ਤੋਂ ਵੱਧ ਸ਼ੇਅਰ ਕਰੋ।