ਮੋੜ ਮੁੜਨ ਸਮੇਂ ਪੁਲਸ ਦੀ ਗੱਡੀ ਨੇ ਕੀਤੀ ਵੱਡੀ ਲਾਪ੍ਰਵਾਹੀ

Uncategorized

ਜਦੋਂ ਕਿਤੇ ਵੀ ਕੋਈ ਭੀ ਕੋਈ ਅਜੀਬ ਜਿਹਾ ਮੋੜ ਹੁੰਦਾ ਹੈ ਤਾਂ ਉੱਥੇ ਅਜਿਹੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ ਅਜਿਹਾ ਹੀ ਇਸ ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਪੁਲੀਸ ਦੀ ਗੱਡੀ ਬੜੀ ਸਪੀਡ ਨਾਲ ਆ ਰਹੀ ਹੈ ਅਤੇ ਹੋ ਇੱਕ ਮੋੜ ਮੁੜ ਰਹੀ ਹੈ ਅਤੇ ਮੋੜਦੇ ਦੂਜੇ ਪਾਸਿਓਂ ਇਕ ਬਾਈਕ ਵਾਲਾ ਆ ਰਿਹਾ ਹੈ ਜੋ ਕਿ ਉਸ ਗੱਡੀ ਦੇ ਡਰਾਈਵਰ ਨੂੰ ਦਿਖਾਈ ਨਹੀਂ ਦੇ ਰਿਹਾ ਪਰ ਜਦੋਂ ਪਤਾ ਹੈ ਕਿ ਇਹ ਇੱਕ ਮੋੜ ਹੈ ਤਾਂ ਗੱਡੀ ਦੇ ਡਰਾਈਵਰ ਨੂੰ ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਸੀ ਪਰ ਉਸ ਨੇ ਨਹੀਂ ਵਰਤੀ ਅਤੇ

ਉਸਨੇ ਆਪਣੀ ਸਪੀਡ ਨਾਲ ਮੁੜਦੇ ਸਮੇਂ ਸਾਹਮਣਿਓਂ ਆ ਰਹੀ ਨਾਰਮਲ ਸਪੀਡ ਉੱਤੇ ਬਾਈਕ ਵਿੱਚ ਗੱਡੀ ਮਾਰੀ ਅਤੇ ਪਤਾ ਰੱਬ ਨੂੰ ਹੀ ਪਤਾ ਉਸ ਬਾਈਕ ਵਾਲੇ ਦਾ ਕੀ ਬਣਿਆ ਹੋਵੇਗਾ ਜੇਕਰ ਉਹ ਬਾਈਕ ਵਾਲਾ ਨਾਰਮਲ ਸਪੀਡ ਤੇ ਹੁੰਦਾ ਤਾਂ ਅਜਿਹੀ ਦੁਰਘਟਨਾ ਹੋਣ ਤੋਂ ਬਚ ਸਕਦੀ ਸੀ।ਅਜਿਹੀਆਂ ਦੁਰਘਟਨਾਵਾਂ ਤੋਂ ਬਚਣ ਲਈ ਸਾਵਧਾਨੀ ਨਾਲ ਵਾਹਨ ਚਲਾਉਣੇ ਚਾਹੀਦੇ ਹਨ ਅਤੇ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕਈ ਬੇਵਕੂਫ ਡਰਾਇਵਰ ਕਰੋੜਾਂ ਉੱਤੇ ਘੁੰਮ ਰਹੇ ਹਨ ਤਾਂ ਜੋ ਵੱਧ ਸਾਵਧਾਨੀ ਵਰਤ ਲਵੋ ਅਤੇ ਅਜਿਹੀਆਂ ਦੁਰਘਟਨਾਵਾਂ ਤੋਂ ਬਚ ਸਕੋ ।

ਇਸ ਖ਼ਬਰ ਤੋਂ ਲੋਕਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਮਾਂ ਚਾਹੇ ਜੋ ਵੀ ਹੋਵੇ ਰੋਡ ਉੱਤੇ ਹਰ ਸਮੇਂ ਸਾਵਧਾਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਹਰ ਇੱਕ ਇਨਸਾਨ ਨੂੰ ਘਰੇ ਕੋਈ ਨਾ ਕੋਈ ਉਡੀਕ ਰਿਹਾ ਹੈ ਅਤੇ ਉਨ੍ਹਾਂ ਦੇ ਸਿਰ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਹਨ ਜਿਨ੍ਹਾਂ ਨੂੰ ਪੂਰੀਆਂ ਕਰਨ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਰੋਡ ਉਤੇ ਸਾਵਧਾਨੀ ਨਾਲ ਡਰਾਈਵਿੰਗ ਕਰਨ ਦੀ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਚਾਹੀਦਾ ਹੈ ।ਇਸ ਖ਼ਬਰ ਨੂੰ ਪੂਰਾ ਜਾਣਨ ਲਈ ਇਸ ਵੀਡੀਓ ਨੂੰ ਦੇਖੋ ਅਤੇ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਧ ਤੋਂ ਵੱਧ ਸ਼ੇਅਰ ਕਰੋ।

Leave a Reply

Your email address will not be published.