ਸਕੂਲ ਦੇ ਬੱਚਿਆਂ ਨੂੰ ਲੱਗਿਆ ਗਲਤ ਜ਼ਨਾਨੀ ਦਾ ਚਸਕਾ

Uncategorized

ਇਹ ਖ਼ਬਰ ਅੰਮ੍ਰਿਤਸਰ ਦੇ ਅਜਨਾਲਾ ਜ਼ਿਲ੍ਹੇ ਵਿਖੇ ਦੀ ਖ਼ਬਰ ਹੈ ਜਿਥੇ ਇਹ ਅਜਨਾਲਾ ਵਿਖੇ ਕਾਨਵੈਂਟ ਸਕੂਲ ਦੇ ਸਾਹਮਣੇ ਮੁਹੱਲੇ ਵਿਚ ਪੁਲਸ ਦੀ ਮਦਦ ਨਾਲ ਇਸ ਥਾਂ ਉੱਤੇ ਛਾਪੇਮਾਰੀ ਕੀਤੀ ਗਈ ਹੈ ਪੁਲੀਸ ਨੂੰ ਇਲਾਕੇ ਦੇ ਜ਼ਿੰਮੇਵਾਰ ਬੰਦਿਆਂ ਨੇ ਸੱਦਿਆ ਹੈ ਜਿਨ੍ਹਾਂ ਨੂੰ ਇਸ ਜਗ੍ਹਾ ਬਾਰੇ ਕੁਝ ਨਾ ਕੁਝ ਗਲਤ ਸੁਣਨ ਨੂੰ ਮਿਲਿਆ ਸੀ ।ਇਹ ਉਹ ਜਗ੍ਹਾ ਹੈ ਜਿਥੇ ਨੌਜਵਾਨ ਆ ਵੱਡੀ ਉਮਰ ਦੇ ਬੰਦੇ ਅਤੇ ਸਕੂਲਾਂ ਦੇ ਬੱਚੇ ਵੀ ਵਰਦੀ ਅਤੇ ਬਸਤਿਆਂ ਸਮੇਤ ਸਕੂਲਾਂ ਵਿੱਚੋਂ ਬੰਕ ਮਾਰ ਕੇ ਕਾਸ਼ਤ ਔਰਤਾਂ ਕੋਲ ਸਮਾਂ ਬਿਤਾਉਣ ਅਤੇ ਨਸ਼ਾ ਕਰਨ ਆਉਂਦੇ ਸਨ ਅਜਿਹਾ ਇਲਾਕੇ ਦੇ ਜ਼ਿੰਮੇਵਾਰ ਬੰਦਿਆਂ ਦਾ ਕਹਿਣਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਜਗ੍ਹਾ ਬਾਰੇ ਕਾਫ਼ੀ ਅਜਿਹੀਆਂ ਖ਼ਬਰਾਂ ਸੁਣੀਆਂ ਹਨ ਅਤੇ ਅਜਿਹੀਆਂ ਥਾਵਾਂ ਹੋਣ ਕਰਕੇ ਇਲਾਕੇ ਦਾ ਮਾਹੌਲ ਬਹੁਤ ਹੀ ਜ਼ਿਆਦਾ ਖ਼ਰਾਬ ਹੋ ਰਿਹਾ ਹੈ ਅਤੇ ਨੌਜਵਾਨ ਪੀਡ਼੍ਹੀ ਅਤੇ ਸਕੂਲਾਂ ਦੇ ਬੱਚੇ ਗ਼ਲਤ ਰਾਹ ਪੈ ਰਹੇ ਹਨ ਜਿਨ੍ਹਾਂ ਨੂੰ ਰੋਕਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।ਇਸ ਚੱਲ ਰਹੇ ਕੁਕਰਮ ਉੱਤੇ ਠੱਲ੍ਹ ਪਾਉਣ ਲਈ ਇਲਾਕੇ ਦੇ ਸਾਰੇ ਬੰਦਿਆਂ ਨੇ ਇਕੱਠੇ ਹੋ ਕੇ ਪੁਲੀਸ ਨੂੰ ਸੱਦ ਕੇ ਇਸ ਜਗ੍ਹਾ ਉੱਤੇ ਰੇਡ ਮਰਵਾਈ ਹੈ ਅਤੇ ਇਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਹਰ ਬੰਦੇ ਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਤਾਂ ਜੋ ਉਹ ਤਰਕ ਰਹਿ ਸਕਣ ਕੇ ਆਪਣੇ ਇਲਾਕੇ ਵਧੇ ਵਿੱਚ ਆਲੇ ਦੁਆਲੇ ਕੋਈ ਵੀ ਗਲਤ ਕੰਮ ਨਾ ਹੋ ਸਕੇ।

ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਇਹ ਬੱਚੇ ਸਾਡਾ ਭਵਿੱਖ ਹਨ ਅਤੇ ਇਹ ਭਵਿੱਖ ਕਿਹੋ ਜਿਹਾ ਹੋਵੇਗਾ ਜੇਕਰ ਅਸੀਂ ਇਸ ਸਮੇਂ ਇਨ੍ਹਾਂ ਨੂੰ ਸਹੀ ਰਸਤੇ ਉੱਪਰ ਨਾ ਪਾਇਆ ਤਾਂ ਬੱਚਿਆਂ ਨੂੰ ਇਸ ਸਮੇਂ ਆਪਣਾ ਪੜ੍ਹਾਈ ਉੱਤੇ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਅਜਿਹੇ ਗ਼ਲਤ ਕੰਮਾਂ ਵਿੱਚ।ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮੁਹੱਲੇ ਵਿੱਚ ਸਕੂਲ ਬੰਦ ਹੋਣ ਕਰਕੇ ਆਲੇ ਦੁਆਲੇ ਦੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਸਹੂਲਤ ਸੀ ਕੀ ਉਹ ਆਸਾਨੀ ਨਾਲ ਸਕੂਲ ਵਿਚ ਪੜ੍ਹਨ ਜਾ ਸਕਦੇ ਹਨ ਪਰ ਉਨ੍ਹਾਂ ਨੂੰ ਅਜਿਹਾ ਨਹੀਂ ਪਤਾ ਸੀ ਕਿ ਇਸ ਸਕੂਲ ਦੇ ਸਾਹਮਣੇ ਹੀ ਮੁਹੱਲੇ ਵਿਚ ਅਜਿਹੀ ਜਗ੍ਹਾ ਹੋਣ ਕਰਕੇ ਮੁਹੱਲੇ ਵਾਲੇ ਲੋਕਾਂ ਦਾ ਜੀਣਾ ਹਰਾਮ ਹੋ ਜਾਵੇਗਾ ਅਤੇ ਹਰੇਕ ਘਰ ਦੇ ਲੋਕਾਂ ਨੂੰ ਆਪਣੇ ਬੱਚਿਆਂ ਦੇ ਵਿਗੜਨ ਦਾ ਡਰ ਹੋ ਜਾਵੇਗਾ ।ਇਸ ਖ਼ਬਰ ਨੂੰ ਪੂਰਾ ਜਾਣਨ ਲਈ ਇਸ ਵੀਡੀਓ ਨੂੰ ਦੇਖੋ ਤੇ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਧ ਤੋਂ ਵੱਧ ਸ਼ੇਅਰ ਕਰੋ।

Leave a Reply

Your email address will not be published.