ਮੁਲਾਜ਼ਮ ਅਫ਼ਸਰ ਕੁੜੀ ਨਾਲ ਕਰਦਾ ਰਿਹਾ ਮੂੰਹ ਕਾਲਾ

Uncategorized

ਇਹ ਖ਼ਬਰ ਨਵਾਂ ਸ਼ਹਿਰ ਵਿੱਚ ਬੰਗਾ ਸ਼ਹਿਰ ਦੇ ਪਿੰਡ ਕਾਹਮਾ ਦੀ ਹੈ, ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕੇ ਪੁਲਸ ਮਹਿਕਮੇ ਵੱਲੋਂ ਬਹੁਤ ਹੀ ਜ਼ਿਆਦਾ ਸਤਿਕਾਰ ਨਾਲ ਉਸੇ ਹੀ ਕੁੜੀ ਦਾ ਦਾਹ ਸੰਸਕਾਰ ਕੀਤਾ ਜਾ ਰਿਹਾ ਹੈ ਜੋ ਕਿ ਇਕ ਪੁਲੀਸ ਵਿੱਚ ਮੁਲਾਜ਼ਮ ਸੀ ਅਤੇ ਉਸ ਨਾਲ ਮਹਿਕਮੇ ਦਾ ਹੀ ਅਫ਼ਸਰ ਕਰਦਾ ਰਿਹਾ ਗ਼ਲਤ ਕੰਮ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹੀ ਆਪਣੇ ਪੈਰਾਂ ਤੇ ਖੜ੍ਹੀ ਕੁੜੀ ਜੋ ਕਿ ਇਕ ਪੁਲੀਸ ਵਿੱਚ ਮੁਲਾਜ਼ਮ ਸੀ ਉਸ ਨਾਲ ਅਜਿਹਾ ਹੋ ਸਕਦਾ ਹੈ ਤਾਂ ਤੁਸੀਂ ਸੋਚ ਸਕਦੇ ਹੋ ਕੇ ਆਮ ਕੁੜੀਆਂ ਇਲਾਕੇ ਵਿੱਚ ਕਿੰਨੀਆਂ ਕੁ ਸੁਰੱਖਿਅਤ ਹਨ।ਅਕਸਰ ਲੋਕਾਂ ਦੇ ਦਿਮਾਗ ਵਿੱਚ ਅਜਿਹਾ ਹੁੰਦਾ ਹੈ ਕਿ ਜੇਕਰ ਕਿਸੇ ਕੁੜੀ ਜਾਂ ਕਿਸੇ ਵੀ ਇਨਸਾਨ ਨਾਲ ਕੁਝ ਗਲਤ ਹੋਵੇਗਾ ਤਾਂ ਆਪਾਂ ਪੁਲੀਸ ਨੂੰ ਬੁਲਾ ਲਵਾਂਗੇ ਅਤੇ ਪੁਲੀਸ ਤੋਂ ਇਹ ਉਮੀਦ ਕੀਤੀ ਜਾਂਦੀ ਹੈ

ਕਿ ਉਹ ਲੋਕਾਂ ਦਾ ਸਾਥ ਦੇਣਗੇ ਅਤੇ ਉਨ੍ਹਾਂ ਦੀ ਰੱਖਿਆ ਕਰਨਗੇ ਪਰ ਅਜਿਹੀਆਂ ਖ਼ਬਰਾਂ ਦੇਖ ਕੇ ਤਾਂ ਦਿਲ ਦਹਿਲ ਹੀ ਜਾਂਦਾ ਹੈ ਕਿ ਪੁਲੀਸ ਮਹਿਕਮੇ ਵਿੱਚ ਅਜਿਹਾ ਕੁਝ ਹੋ ਰਿਹਾ ਹੈ ਤਾਂ ਲੋਕਾਂ ਨੂੰ ਪੁਲਸ ਦਾ ਤਾਂ ਕੋਈ ਸਹਾਰਾ ਨਹੀਂ ਹੈ ਉੱਪਰੋਂ ਉਨ੍ਹਾਂ ਤੋਂ ਹੋਰ ਵੀ ਜ਼ਿਆਦਾ ਡਰ ਹੋ ਗਿਆ ਹੈ।ਇਸ ਪਿੰਡ ਵਿੱਚ ਰਹਿਣ ਵਾਲਾ ਸੁਖਦੇਵ ਸਿੰਘ ਪੁਲੀਸ ਵਿਚ ਹੋਮਗਾਰਡ ਸੀ ਜਿਸ ਦੀ ਅਣਪਛਾਤੇ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਉਸ ਦੀ ਇਹ ਨੌਕਰੀ ਉਸ ਦੀ ਧੀ ਮਨਪ੍ਰੀਤ ਕੌਰ ਨੂੰ ਮਿਲ ਗਈ ਸੀ।ਜਾਣਕਾਰੀ ਮੁਤਾਬਕ ਮਨਪ੍ਰੀਤ ਕੌਰ ਟ੍ਰੇਨਿੰਗ ਸੈਂਟਰ ਬੰਗਾ ਵਿੱਚ ਨੌਕਰੀ ਕਰਦੀ ਸੀ ਅਤੇ ਉਸਦੀ ਗੱਲਬਾਤ ਉੱਥੋਂ ਦੇ ਮੁਲਾਜ਼ਮ ਵਿਕਰਮ ਸਿੰਘ ਜੋ ਕਿ ਹੋਮਗਾਰਡ ਹੀ ਸੀ ਉਸ ਨਾਲ ਹੋ ਗਈ ਅਤੇ ਮਨਪ੍ਰੀਤ ਉਸ ਨਾਲ ਗੱਲਬਾਤ ਅਤੇ ਚੈਟ ਲਗਾਤਾਰ ਕਰਦੀ ਰਹੀ।

ਇਹ ਸਾਰੀ ਗੱਲ ਹੋਣ ਤੋਂ ਬਾਅਦ ਮਨਪ੍ਰੀਤ ਕੌਰ ਨੇ ਆਪਣੀ ਮਾਂ ਨੂੰ ਦੱਸਿਆ ਕਿ ਵਿਕਰਮ ਸਿੰਘ ਉਸ ਦਾ ਉਸਤਾਦ ਹੈ ਅਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਇਹ ਦੱਸਣ ਤੋਂ ਬਾਅਦ ਉਹ ਬਿਕਰਮ ਸਿੰਘ ਨੂੰ ਕਈ ਵਾਰ ਮਿਲਦੀ ਹੀ ਰਹੀ ।ਇਕ ਦਿਨ ਉਹ ਨੌਕਰੀ ਤੋਂ ਵਾਪਸ ਘਰ ਪਰਤੀ ਅਤੇ ਆਪਣੀ ਮਾਂ ਕੋਲ ਆਈ ਅਤੇ ਉਸ ਦੀ ਮਾਂ ਨੇ ਉਸੀ ਹਾਲਤ ਦੇਖੀ ਤਾਂ ਉਹ ਬਹੁਤ ਹੀ ਜ਼ਿਆਦਾ ਉਦਾਸੀ ਅਤੇ ਮਾਂ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਬਿਕਰਮ ਸਿੰਘ ਨੇ ਉਸ ਨਾਲ ਵਿਆਹ ਦਾ ਵਾਅਦਾ ਕਰਕੇ ਉਸ ਦਾ ਕਈ ਵਾਰ ਸਰੀਰਕ ਸ਼ੋਸ਼ਣ ਕੀਤਾ ਹੈ ਅਤੇ ਹੁਣ ਵਿਆਹ ਕਰਵਾਉਣ ਤੋਂ ਮੁੱਕਰ ਰਿਹਾ ਹੈ। ਅਜਿਹੀਆਂ ਖ਼ਬਰਾਂ ਬਹੁਤੀ ਜ਼ਿਆਦਾ ਦਿਲ ਦਹਿਲਾਉਣ ਵਾਲੀਆਂ ਹੁੰਦੀਆਂ ਹਨ ਇਸ ਕਰਕੇ ਇਹ ਕੁੜੀਆਂ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਤਰਕ ਰਹਿਣ ਅਤੇ ਆਪਣੀ ਇੱਜ਼ਤ ਨੂੰ ਬਚਾ ਕੇ ਰੱਖਣ। ਇਸ ਖ਼ਬਰ ਨੂੰ ਪੂਰਾ ਜਾਣਨ ਲਈ ਇਸ ਵੀਡੀਓ ਨੂੰ ਦੇਖੋ ਤੇ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਧ ਤੋਂ ਵੱਧ ਸ਼ੇਅਰ ਕਰੋ ।੮

Leave a Reply

Your email address will not be published.