ਇਸ ਵੇਲੇ ਦੀ ਵੱਡੀ ਦੁਖਦਾਈ ਖ਼ਬਰ ਸਾਹਮਣੇ ਬੰਨ੍ਹਦਾ ਯੂਪੀ ਤਿਵਾਰੀ ਜਿੱਥੇ ਕਿ ਰੱਖੜੀ ਬੰਨ੍ਹਣ ਦੇ ਤਿਉਹਾਰ ਦੇ ੳੁੱਤੇ ਭੈਣਾਂ ਦੇ ਵੱਲੋਂ ਅਕਸਰ ਹੀ ਆਪਣੇ ਭਰਾਵਾਂ ਦੇ ਗੁੱਟ ਸਜਾਏ ਜਾਂਦੇ ਨੇ ਤੇ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਦੇ ਲਈ ਹਰ ਕੋਈ ਵਿਆਹੀ ਹੋਈ ਅੌਰਤ ਆਪਣੇ ਸਹੁਰਿਆਂ ਤੋਂ ਪੇਕੇ ਪਰਿਵਾਰ ਚ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ੍ਹਣ ਦੀ ਲਈ ਜਾਂਦੀ ਹੈ ਕਿਉਂਕਿ ਕਿਸੇ ਵੀ ਭਰਾ ਦਾ ਗੁੱਟ ਰੱਖੜੀ ਵਾਲੇ ਦਿਨ ਸੁਣਨਾ ਨਹੀਂ ਹੁੰਦਾ ਪਰ ਇਕ ਅਜਿਹੀ ਅਣਹੋਣੀ ਵਾਪਰੀ ਘਟਨਾ ਕੀ ਯੂ ਪੀ ਦੇ ਵਿਚ ਜਿੱਥੇ ਔਰਤਾਂ ਦੀ ਵੱਲੋਂ ਆਪਣੇ ਪੇਕੇ ਪਰਿਵਾਰ ਲਈ ਜਾਇਆ ਜਾ ਰਿਹਾ ਸੀ ਤਾਂ ਰਸਤੇ ਦੀ ਅਜਿਹਾ ਦਰਦਨਾਕ ਭਾਣਾ ਵਾਪਰਿਆ ਕਿ ਰਸਤੇ ਦੇ ਵਿੱਚ ਕਿਸ਼ਤੀ ਦਾ
ਬੈਲੰਸ ਵਿਗੜ ਗਿਆ ਯਾਨੀ ਕਿ ਸੰਤੁਲਨ ਵਿਗੜਨ ਕਰਕੇ ਉਨ੍ਹਾਂ ਦੇ ਵਲੋਂ ਜਿਥੇ ਦਰਿਆ ਦੇ ਵਿੱਚ ਹੀ ਸਤਾਰਾਂ ਲੋਕਾਂ ਦਾ ਲੁਪਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਵਿਚੋਂ ਪੰਦਰਾਂ ਤੈਰ ਕੇ ਆਪਣੀ ਜਾਨ ਬਚਾ ਕਿਨਾਰੇ ਉੱਤੇ ਪਹੁੰਚ ਗਏ ਜਿਨ੍ਹਾਂ ਵਿੱਚੋਂ ਤਿੰਨ ਦੀ ਹੁਣ ਮੌ ਤ ਹੋਈ ਦੱਸੀ ਜਾ ਰਹੀ ਹੈ ਰੱਖੜੀ ਦੇ ਤਿਉਹਾਰ ਤੇ ਵੱਡਾ ਭਾਣਾ ਵਾਪਰਿਆ ਯਮਨਾ ਨਦੀ ਦੇ ਵਿੱਚ ਇਹ ਕਿਸ਼ਤੀ ਡੁੱਬੀ ਹੋਈ ਦੱਸੀ ਜਾ ਰਹੀ ਏ ਨਦੀ ਵਿਚਕਾਰ ਜਾ ਕੇ ਜਦੋਂ ਬੇਕਾਬੂ ਕਿਸ਼ਤੀ ਹੋ ਗਈ ਤਾਂ ਬੇਕਾਬੂ ਹੋਣ ਤੋਂ ਬਾਅਦ ਇਹ ਕਿਸ਼ਤੀ ਵਿੱਚ ਚੀਕ ਚਿਹਾੜਾ ਮੱਚਿਆ ਪਰ ਲਗਾਤਾਰ ਹੁਣ ਟੀਮਾਂ ਦੇ ਵੱਲੋਂ ਇਸ ਕਿਸ਼ਤੀ ਦੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ
ਜਲਦ ਤੋਂ ਜਲਦ ਬਾਹਰ ਕੱਢਣ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿਚ ਆਇਆ ਹੋਇਆ ਹੈਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ