ਵੇਖੋ ਪੰਜਾਬ ਦੀ ਦੋ ਸੌ ਸਾਲ ਪੁਰਾਣੀ ਸ਼ਾਹੀ ਹਵੇਲੀ ਅੱਜ ਵੀ ਰਹਿੰਦੈ ਪੂਰਾ ਟੱਬਰ

Uncategorized

ਪੰਜਾਬ ਦੇ ਵਿਚ ਜੇਕਰ ਗੱਲ ਕਰੀਏ ਤਾਂ ਪੰਜਾਬ ਦੀ ਵਿੱਚ ਕਈ ਅਜਿਹੀਆਂ ਹਵੇਲੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਵੀ ਯਕੀਨ ਨਹੀਂ ਕਰ ਸਕੋਗੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਅੱਜ ਤੱਕ ਹਵੇਲੀਆਂ ਖੜ੍ਹੀਆਂ ਨੇ ਤੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਉਨ੍ਹਾਂ ਨੂੰ ਬਣਾਇਆ ਗਿਆ ਹੈ ਤੇ ਇਨ੍ਹਾਂ ਹਵੇਲੀਆਂ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੀ ਬਣੀ ਹੋਈ ਹੈ ਸਾਵਿਲੀ ਹੋਵੇ ਅੱਜ ਹਰ ਕੋਈ ਮੋਹਿਤ ਹੋ ਰਿਹਾ ਹੈ ਹਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਹਵੇਲੀ ਹੁਣ ਬਣੀ ਹੋਏਗੀ ਪਰ ਇੰਜ ਨਹੀਂ ਹੈ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੀ ਕੋਠੀ ਦੀ ਮੀਨਾਕਾਰੀ ਅੱਜ ਵੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ ਇਸ ਹਵੇਲੀ ਨੂੰ ਵੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ ਕਿਸ ਤਰ੍ਹਾਂ ਹਰ ਇੱਕ ਗੇਟ ਦਰਵਾਜ਼ੇ ਦੇ ਉੱਪਰ ਬਿੱਲਾ ਕਾਹਲੀ ਕੀਤੀ ਗਈ ਹੈ ਅਤੇ ਬਰੀਕ ਪਤਲੀ ਵਾਲੀ

ਟਾਈਲ ਵੀ ਲੱਗੀ ਹੋਈ ਹੈ ਇਸ ਹਵੇਲੀ ਦੀ ਮੁਰੰਮਤ ਕੀਤੀ ਗਈ ਹੈ ਪਰ ਉਹ ਮੁਰੰਮਤ ਵੀ ਪਹਿਲਾਂ ਦੇ ਹਿਸਾਬ ਦੇ ਨਾਲ ਹੀ ਕੀਤੀ ਗਈ ਹੈ ਜੇਕਰ ਤੁਸੀਂ ਇਸ ਦੇ ਵਿੱਚ ਇੱਕ ਬਣਿਆ ਹੋਇਆ ਨੀਚੇ ਕਮਰਾ ਵੇਖੋ ਜੋ ਵੇਖਣ ਨੂੰ ਬਿਲਕੁਲ ਇੰਜ ਲੱਗ ਰਿਹੈ ਜਿਵੇਂ ਤਿਜੋਰੀ ਹੁੰਦੀ ਹੈ ਪਰ ਉਹ ਕੋਈ ਤਿਜੌਰੀ ਨਹੀਂ ਸਗੋਂ ਇੱਕ ਕਮਰਾ ਬਣਿਆ ਹੋਇਆ ਇਹ ਕਮਰਾ ਇੰਨਾ ਸ਼ਾਨਦਾਰ ਬਣਿਆ ਕੀ ਤੁਸੀਂ ਯਕੀਨੀ ਕਰ ਸਕੋਗੇ ਕਿ ਇਹ ਵੀ ਹੋ ਸਕਦਾ ਇੱਥੇ ਕਿਵੇਂ ਬਣ ਸਕਦਾ ਹੈ ਅੱਜਕੱਲ੍ਹ ਦੇ ਲੋਕਾਂ ਦੇ ਵੱਲੋਂ ਵੀ ਇਸ ਹਵੇਲੀ ਨੂੰ ਵੇਖ ਹਵੇਲੀਆਂ ਬਠਾਈਆਂ ਜਾਂਦੀਆਂ ਨੇ ਤੇ ਜੇਕਰ ਵੇਖਿਆ ਜਾਵੇ ਤਾਂ ਇਨ੍ਹਾਂ ਹਵੇਲੀਆਂ ਦੇ ਵਿੱਚ ਅੱਜ ਵੀ ਇਹ ਪਰਿਵਾਰ ਰਹਿੰਦਾ ਹੈ

ਜਿੱਥੇ ਕੁਝ ਪੰਜਾਬੀ ਵਿਰਾਸਤਾਂ ਸਾਡੀਆਂ ਐਵੇਂ ਹੀ ਪਈਆਂ ਰਹਿੰਦੀਆਂ ਨੇ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਤੇ ਉਹ ਵਿਰਾਸਤਾਂ ਲੋਪ ਹੋ ਰਹੀਆਂ ਨੇ ਪਰ ਇਹ ਹਵੇਲੀ ਨੂੰ ਵੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *