ਅਮਰੀਕਾ ਪਹੁੰਚਦੇ ਹੀ ਪਤੀ ਹੋਇਆ ਫ਼ਰਾਰ ਘਰਵਾਲੀ ਰੋ ਰੋ ਕਹਿ ਰਹੀ ਮੇਰੇ ਪਤੀ ਨੂੰ ਲੱਭ ਦੇਵੋ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਕ ਬੜਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਤੁਹਾਨੂੰ ਪਤਾ ਹੋਵੇਗਾ ਕਿ ਮਨਦੀਪ ਕੌਰ ਨਾਮ ਦੀ ਕੁੜੀ ਦੇ ਨਾਲ ਅਮਰੀਕਾ ਦੇ ਵਿਚ ਜੋ ਕੁਝ ਵੀ ਹੋਇਆ ਉਹ ਸਾਰਿਆਂ ਨੇ ਵੇਖਿਆ ਸੁਣਿਆ ਅਤੇ ਲੋਕਾਂ ਨੂੰ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਜ਼ਿਆਦਾ ਬੁਰਾ ਵੀ ਲੱਗਿਆ ਕਿ ਮਨਦੀਪ ਕੌਰ ਦੇ ਵੱਲੋਂ ਸਾਫ ਸਾਫ ਕਹਿ ਦਿੱਤਾ ਗਿਆ ਸੀ ਕਿ ਮੈਂ ਤਕਰੀਬਨ ਅੱਠ ਸਾਲ ਤੋਂ ਲਗਾਤਾਰ ਉਸ ਵਿਅਕਤੀ ਦੇ ਜੁਰਮ ਨੂੰ ਸਹਿ ਰਹੀ ਸੀ ਅਤੇ ਮੈਂ ਕਈ ਵਾਰ ਕੋਸ਼ਿਸ਼ ਕੀਤੀ ਕਿ ਮੈਂ ਪੁਲੀਸ ਕੰਪਲੇਂਟ ਕਰ ਦਵਾਂ ਪਰ ਇੱਕ ਵਾਰ ਜਦੋਂ ਉਸ ਨੇ ਮੈਨੂੰ ਟਰੱਕ ਦੇ ਵਿੱਚ ਬੰਦ ਕਰ ਦਿੱਤਾ ਸੀ ਤਾਂ ਉਸ ਤੋਂ ਬਾਅਦ ਮੈਂ ਪੁਲਸ ਕੰਪਲੇਂਟ ਵੀ ਕੀਤੀ ਸੀ ਪਰ ਬਾਅਦ ਵਿੱਚ ਉਸ ਨੇ ਮੇਰੇ ਪੈਰੀਂ ਹੱਥ ਲਗਾ ਕੇ ਮਿੰਨਤਾਂ ਕਰਕੇ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਇਸ ਤਰ੍ਹਾਂ ਦੀ ਗੱਲ ਨਹੀਂ ਕਰਾਂਗਾ ਮੈਂ ਵੀ ਸੋਚ ਲਿਆ ਕਿ ਸ਼ਾਇਦ

ਉਸਦੇ ਵੱਲੋਂ ਫੇਰ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ ਅਤੇ ਮੈਂ ਉਸ ਨੂੰ ਮੁਆਫ਼ ਕਰ ਦਿੱਤਾ ਮੈਨੂੰ ਲੱਗਿਆ ਕਿ ਸ਼ਾਇਦ ਇਹ ਸੁਧਰ ਚੁੱਕਿਆ ਹੈ ਪਰ ਉਹ ਨਹੀਂ ਸੁਧਰਿਆ ਸੀ ਮੈਨੂੰ ਲਗਾਤਾਰ ਮਾਰਦਾ ਸੀ ਇਸ ਵਜ੍ਹਾ ਕਰਕੇ ਮੈਂ ਖੁਦਕੁਸ਼ੀ ਕਰ ਲਈ ਪਰ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸੋਸ਼ਲ ਮੀਡੀਅਾ ੳੁਤੇ ੲਿਕ ਹੋਰ ਅਮੇਰਿਕਾ ਦੀ ਕੁੜੀ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸਦੇ ਵੱਲੋਂ ਰੋ ਰੋ ਕਿਹਾ ਜਾ ਰਿਹਾ ਹੈ ਕਿ ਜੇਕਰ ਮਾਪਿਆਂ ਦੇ ਵੱਲੋਂ ਆਪਣੀਆਂ ਧੀਆਂ ਵਿਦੇਸ਼ਾਂ ਵਿਚ ਭੇਜਣੀਆਂ ਹਨ ਤਾਂ ਉਨ੍ਹਾਂ ਨੂੰ ਇਕੱਲੇ ਭੇਜਿਆ ਕਰੋ ਕਿਸੇ ਵੀ ਮੁੰਡੇ ਨਾਲ ਵਿਆਹ ਕਰਵਾ ਕੇ ਉਨ੍ਹਾਂ ਨੂੰ ਵਿਦੇਸ਼ ਨਾ ਭੇਜਿਆ ਕਰੋ ਨਹੀਂ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਜਿਸ ਤਰੀਕੇ ਦੇ ਨਾਲ ਇਸ ਅਮਰੀਕਾ ਗਈ ਕੁੜੀ ਦੇ ਨਾਲ ਹੋਇਆ ਹੈ

ਦੱਸ ਦੇਣਾ ਚਾਹੁੰਦੇ ਹਾਂ ਕਿ ਅਮਰੀਕਾ ਗਏ ਇਸ ਮੁੰਡੇ ਦੇ ਵੱਲੋਂ ਏਅਰਪੋਰਟ ਤੋਂ ਹੀ ਫਰਾਰ ਹੋ ਜਾਂਦਾ ਹੈ ਕਿ ਉਸ ਦੀ ਘਰਵਾਲੀ ਉੱਥੇ ਲੈਣ ਵਾਸਤੇ ਉਸਨੂੰ ਪਹੁੰਚਦੀ ਹੈ ਤਾਂ ਇਹ ਉਥੇ ਹੁੰਦਾ ਹੀ ਨਹੀਂ ਅਤੇ ਉਥੋਂ ਹੀ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਸ ਕੁੜੀ ਦੇ ਵੱਲੋਂ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ ਕਿ ਮੈਂ ਉਸ ਮੁੰਡੇ ਦੀ ਲਈ ਕੀ ਕੁਝ ਨਹੀਂ ਕੀਤਾ ਸਾਡਾ ਵਿਆਹ ਵੀ ਹੋਇਆ ਹੈ ਪਰ ਪਤਾ ਨਹੀਂ ਉਹ ਕਿੱਥੇ ਫ਼ਰਾਰ ਹੈ ਮੈਂ ਚਾਹੁੰਦੀ ਹਾਂ ਕਿਸ ਨੂੰ ਲੱਭ ਕੇ ਮੇਰੇ ਕੋਲ ਲਿਆਂਦਾ ਜਾਵੇਗਾ ਅਤੇ ਮੇਰੀ ਮਦਦ ਕੀਤੀ ਜਾਵੇ ਕਿ ਆਖ਼ਿਰਕਾਰ ਉਹ ਇਸ ਵੇਲੇ ਕਿੱਥੇ ਐ ਕਿੱਥੇ ਰਹਿ ਰਿਹਾ ਹੈ ਮੈਨੂੰ ਉਸ ਬਾਰੇ ਕੁਝ ਵੀ ਨਹੀਂ ਪਤਾ ਹੈ ਕਿਉਂਕਿ ਜਿਵੇਂ ਹੀ ਉਹ ਅਮਰੀਕਾ ਵਿੱਚ ਪਹੁੰਚਦਾ ਹੈ ਮੇਨਕਾ ਦੇ ਵਿੱਚ ਆਉਣ ਤੋਂ ਬਾਅਦ ਉਸਦੇ ਵਲੋਂ ਏਅਰਪੋਰਟ ਤੋਂ ਹੀ ਮੈਨੂੰ ਛੱਡ ਕੇ ਉਹ ਫਰਾਰ ਹੋ ਜਾਂਦਾ ਹੈ ਬਾਕੀ ਦੀ ਜਾਣਕਾਰੀ ਵਾਲੇ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾਗੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਸ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਨ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published.