ਮਨੀਸ਼ਾ ਗੁਲਾਟੀ ਨੇ ਕੁੜੀ ਦੀ ਲਾਈ ਕਲਾਸ, ਘਰਵਾਲਾ ਛੱਡ ਦੋਸਤ ਨਾਲ ਲੱਗੀ ਰਹਿਣ

Uncategorized

ਮਨੀਸ਼ਾ ਗੁਲਾਟੀ ਨੂੰ ਤੁਸੀਂ ਸਾਰੇ ਜਾਣਦੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਬਹੁਤੀ ਗੰਭੀਰਤਾ ਦੇ ਨਾਲ ਆਪਣਾ ਸੁਝਾਅ ਰੱਖੇ ਜਾਂਦੇ ਹਨ ਤੇ ਕੁੜੀਆਂ ਦੇ ਮਸਲਿਆਂ ਨੂੰ ਲੈ ਕੇ ਬਹੁਤ ਹੀ ਗੰਭੀਰਤਾ ਦਿਖਾਈ ਜਾਂਦੀ ਹੈ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਕੁੜੀ ਦੇ ਨਾਲ ਕਿਤੇ ਅੱਤਿਆਚਾਰ ਹੁੰਦਾ ਹੋਵੇ ਉਸ ਚੀਜ਼ ਨੂੰ ਲੈ ਕੇ ਗੰਭੀਰਤਾ ਮਨੀਸ਼ਾ ਗੁਲ੍ਹਾਟੀ ਖੁਦ ਉਸ ਮਸਲੇ ਨੂੰ ਸਮਝਦੇ ਹਨ ਸੁਲਝਾਉਂਦੇ ਹਨ ਅਤੇ ਖੁਦ ਪਹੁੰਚਦੇ ਹਨ ਮਨੀਸ਼ਾ ਗੁਲਾਟੀ ਇੱਕ ਬਹੁਤ ਹੀ ਜ਼ਿਆਦਾ ਸਮਝਦਾਰ ਹਨ ਅਤੇ ਇੱਕ ਵੂਮੈਨ ਕਮਿਸ਼ਨਰ ਵੀ ਹਨ ਜਿਨ੍ਹਾਂ ਦੇ ਵੱਲੋਂ ਪੰਜਾਬ ਦੀਆਂ ਔਰਤਾਂ ਦੇ ਮਸਲਿਆਂ ਨੂੰ ਹੱਲ ਕੀਤਾ ਜਾਂਦਾ ਹੈ ਦਸ ਦਿਨਾ ਚਾਹੁੰਦੇ ਹਾਂ ਕਿ ਪੰਜਾਬ ਦੀਆਂ ਔਰਤਾਂ ਦੇ ਮਸਲੇ ਹਰ ਰੋਜ਼ ਹਜ਼ਾਰਾਂ ਦੇ ਹਿਸਾਬ ਦੇ ਨਾਲ ਕਮਿਸ਼ਨਰ ਕੋਲ ਪਹੁੰਚਦੇ ਹਨ ਉਹਨਾਂ ਦੇ ਵੱਲੋਂ ਔਰਤਾਂ ਦੇ ਮਸਲਿਆਂ ਨੂੰ ਹੱਲ ਕੀਤਾ ਜਾਂਦਾ ਹੈ

ਜੇਕਰ ਮੈਂ ਗੱਲ ਕਰਾਂ ਤਾਂ ਵੂਮੈਨ ਕਮਿਸ਼ਨਰ ਦੇ ਕੋਲ ਹਰ ਰੋਜ਼ ਇੰਨੇ ਹਜ਼ਾਰਾਂ ਕੇਸ ਹੁੰਦੇ ਹਨ ਜਿਨ੍ਹਾਂ ਨੂੰ ਉਹ ਹੱਲ ਕਰਦੇ ਹਨ ਪਰ ਮਨੀਸ਼ਾ ਗੁਲਾਟੀ ਵਲੋਂ ਹਮੇਸ਼ਾ ਹੀ ਪਰਿਵਾਰ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਸਮਾਂ ਦਿੱਤਾ ਜਾਂਦਾ ਹੈ ਉਨ੍ਹਾਂ ਨੂੰ ਬਿਠਾਇਆ ਜਾਂਦਾ ਐਵਲਨ ਸਮਝਾਇਆ ਜਾਂਦਾ ਹੈ ਕਿ ਰਿਸ਼ਤਾ ਜੋ ਹੈ ਉਸ ਨੂੰ ਇਕ ਮਿੰਟ ਦੇ ਵਿਚ ਖਤਮ ਕਦੀ ਵੀ ਨਹੀਂ ਕਰਨਾ ਚਾਹੀਦਾ ਹੈ ਤੁਹਾਡੀ ਸਾਰੀ ਜ਼ਿੰਦਗੀ ਬਰਬਾਦ ਹੁੰਦੀ ਹੈ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੁੰਦੀ ਹੈ ਅਤੇ ਇਹੋ ਜਿਹਾ ਕੰਮ ਬਿਲਕੁੱਲ ਵੀ ਨਹੀਂ ਕਰਨਾ ਚਾਹੀਦਾ ਹੈ ਜੋ ਕਿ ਬਹੁਤ ਜਿਆਦਾ ਗਲਤ ਹੈ ਮਨੀਸ਼ਾ ਗੁਲਾਟੀ ਜੀ ਦੇ ਵੱਲੋਂ ਹਮੇਸ਼ਾ ਹੀ ਲੋਕਾਂ ਨੂੰ ਸਹੀ ਸਲਾਹ ਦਿੱਤੀ ਗਈ ਅਤੇ ਹਮੇਸ਼ਾ ਹੀ ਲੋਕਾਂ ਦੇ ਘਰ ਜੋੜਨ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਸਮਝਾਇਆ ਅਤੇ ਕਦੀ ਵੀ ਉਨ੍ਹਾਂ ਨੇ ਘਰ ਨਹੀਂ ਟੁੱਟਣ ਦਿੱਤੀ ਅਤੇ ਲੋਕਾਂ ਨੂੰ ਸਮਝਾਇਆ ਜਿਸ ਤੋਂ ਬਾਅਦ ਕਿਸੇ ਦੇ ਵੱਲੋਂ ਵੀ ਦੁਬਾਰਾ ਇਹ ਜੀ ਕੰਪਲੇਟ ਨਹੀਂ ਹੁੰਦੀ

ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਮਨੀਸ਼ਾ ਗੁਲ੍ਹਾਟੀ ਦੇ ਕੋਲ ਏਕਮ ਬਹੁਤ ਸੰਗੀਨ ਮਾਮਲਾ ਸਾਹਮਣੇ ਆਇਆ ਸੀ ਦੱਸਿਆ ਜਾ ਰਿਹਾ ਹੈ ਕਿ ਘਰਵਾਲੀ ਨੂੰ ਛੱਡ ਕੇ ਘਰਵਾਲੀ ਦੋਸਤ ਨਾਲ ਰਹਿਣ ਲੱਗ ਜਾਂਦੀ ਹੈ ਜਦੋਂ ਮਨੀਸ਼ਾ ਗੁਲਾਟੀ ਵਲੋਂ ਪੁੱਛਿਆ ਜਾਂਦਾ ਹੈ ਕਿ ਆਖਰਕਾਰ ਤੂੰ ਅਜਿਹਾ ਕਿਉਂ ਕੀਤਾ ਉਨ੍ਹਾਂ ਦੇ ਵਿੱਚ ਕੁਝ ਮਿਸ ਅੰਡਰਸਟੈਂਡਿੰਗ ਚੱਲ ਰਹੀ ਸੀ ਜਿਸ ਵਜ੍ਹਾ ਕਰਕੇ ਜੋ ਘਰਵਾਲੀ ਸੀ ਉਹ ਦੋਸਤੀ ਘਰ ਰਹਿਣ ਲੱਗ ਗਈ ਸੀ ਪਰ ਦੋਸਤ ਆਖ਼ਿਰਕਾਰ ਕਿਸ ਤਰੀਕੇ ਨਾਲ ਉਸ ਨੂੰ ਆਪਣੇ ਘਰੇ ਰੱਖਣ ਦੇ ਲਈ ਤਿਆਰ ਹੋ ਗਿਆ ਸੀ ਅਤੇ ਕਿਉਂ ਉਹ ਦੋਸਤੀ ਕਰਦੇ ਵਿਚ ਰਹਿ ਰਹੀ ਸੀ ਤਾਂ ਦੱਸਿਆ ਕਿ ਉਨ੍ਹਾਂ ਦਾ ਕੋਈ ਰਿਲੇਸ਼ਨਸ਼ਿਪ ਵੀ ਸੀ ਜਾਂ ਫਿਰ ਨਹੀਂ ਉਸ ਬਾਰੇ ਵੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published.