ਮਨਦੀਪ ਕੌਰ ਦਾ ਪਤੀ ਆਇਆ ਸਾਹਮਣੇ ਖੋਲ੍ਹ ਦਿੱਤੇ ਵੱਡੇ ਰਾਜ ਮਨਦੀਪ ਕਰਦੀ ਸੀ ਇਹ ਕੰਮ

Uncategorized

ਮਨਦੀਪ ਕੌਰ ਦਾ ਪਤੀ ਸਾਹਮਣੇ ਆਉਂਦਾ ਹੈ ਉਸਦੇ ਵੱਲੋਂ ਆਪਣੀ ਸਫ਼ਾਈ ਰੱਖੀ ਜਾਂਦੀ ਹੈ ਉਸ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਘਰਵਾਲੀ ਥੋੜ੍ਹੀ ਜਿਹੀ ਪਾਗਲ ਸੀ ਅਤੇ ਆਪਣੇ ਆਪ ਨੂੰ ਬਚਾਉਣ ਦੇ ਲਈ ਉਸ ਵੱਲੋਂ ਆਪਣੀ ਹੀ ਘਰਵਾਲੀ ਦਿੱਤੇ ਗਲਤ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਉਸ ਨੂੰ ਹੀ ਉਹ ਪਾਗਲ ਦੱਸ ਕੇ ਇਸ ਸਾਰੇ ਕੇਸ ਦੇ ਵਿੱਚੋਂ ਨਿਕਲਣਾ ਚਾਹੁੰਦਾ ਸੀ ਪਰ ਪੂਰੀ ਦੁਨੀਆਂ ਨੂੰ ਪਤਾ ਲੱਗਿਆ ਸੀ ਕਿ ਆਖਿਰਕਾਰ ਉਸ ਨੇ ਅਜਿਹਾ ਕੀ ਕੀਤਾ ਸੀ ਅਤੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ ਉਹ ਬਹੁਤ ਹੀ ਜ਼ਿਆਦਾ ਉਸਨੂੰ ਕੁੱਟਦਾ ਮਾਰਦਾ ਤੰਗ ਪਰੇਸ਼ਾਨ ਕਰਦਾ ਸੀ ਅਤੇ ਹਾਰ ਕੇ ਹੀ ਉਸ ਨੇ ਇਹੋ ਜਿਹਾ ਕਦਮ ਚੁੱਕਿਆ ਹੈ ਜਦੋਂ ਇਨਸਾਨ ਅੰਦਰੋਂ ਟੁੱਟ ਜਾਂਦਾ ਹੈ ਬਿਖਰ ਜਾਂਦਾ ਹੈ ਉਸਦੇ ਅੰਦਰ ਜੀਣ ਦੀ ਆਸ ਨਹੀਂ ਰਹਿੰਦੀ ਉਸ ਤੋਂ ਬਾਅਦ ਉਸ ਵੱਲੋਂ ਇਹੋ ਜਿਹਾ ਕੰਮ ਕੀਤਾ ਜਾਂਦਾ ਹੈ ਉਹੀ ਕੰਮ ਉਸ ਵੱਲੋਂ ਕੀਤਾ ਗਿਆ ਆਰਟੀਕਲ

ਨੂੰ ਧਿਆਨ ਨਾਲ ਪੜ੍ਹੋ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਸੋਸ਼ਲ ਮੀਡੀਆ ਦੇ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਵੀਡੀਓ ਮਨਦੀਪ ਕੌਰ ਦੀ ਅਜੋਕੀ ਅਮੇਰਿਕਾ ਦੇ ਵਿੱਚ ਰਹਿ ਰਹੀ ਸੀ ਇਹ ਵੀਡੀਓ ਮਨਦੀਪ ਕੌਰ ਦੇ ਵੱਲੋਂ ਕੁੱਝ ਦਿਨ ਪਹਿਲਾਂ ਰਿਕਾਰਡ ਕੀਤੀ ਗਈ ਸੀ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਤੋਂ ਬਾਅਦ ਉਸਦੇ ਵਲੋਂ ਖੁਦਕੁਸ਼ੀ ਕਰ ਲਈ ਜਾਂਦੀ ਹੈ ਉਸਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੇਰਾ ਘਰਵਾਲਾ ਮੈਨੂੰ ਬਹੁਤ ਹੀ ਤੰਗ ਪਰੇਸ਼ਾਨ ਕਰਦਾ ਹੈ ਪਿਛਲੇ ਅੱਠ ਸਾਲਾਂ ਤੋਂ ਲਗਾਤਾਰ ਮੈਂ ਕੁੱਟ ਖਾ ਰਹੀਆਂ ਅਤੇ ਮੇਰੇ ਤੋਂ ਹੁਣੇ ਬਰਦਾਸ਼ਤ ਨਹੀਂ ਹੁੰਦਾ ਹੈ ਉਸਦੇ ਵਲੋਂ ਕਿਹਾ ਗਿਆ ਕਿ ਮੇਰੀ ਸੱਸ ਮੈਨੂੰ ਤਾਅਨੇ ਮਾਰਦੀ ਰਹਿੰਦੀ ਹੈ ਮੇਰਾ ਸਹੁਰਾ ਵੀ ਮੈਨੂੰ ਇਸੇ ਤਰ੍ਹਾਂ ਦੇ ਨਾਲ ਤਾਅਨੇ ਮਾਰਦਾ ਰਹਿੰਦਾ ਹੈ ਸਮਝ ਨਹੀਂ ਆਉਂਦੀ ਕਿ ਆਖਿਰਕਾਰ ਕਿੱਥੇ ਜਾਵਾਂ ਕੀਹਦੇ ਕੋਲ ਆਪਣੀ ਦੁੱਖ ਸੁਣਾਵਾਂ ਕਿਉਂਕਿ ਉਨ੍ਹਾਂ ਦੇ ਵੱਲੋਂ ਇਕ ਡਿਮਾਂਡ ਰੱਖੀ ਜਾਂਦੀ ਹੈ ਕਿ

ਆਖਿਰਕਾਰ ਤੂੰ ਮੁੰਡੇ ਨੂੰ ਜਨਮ ਕਿਉਂ ਨਹੀਂ ਦਿੰਦੀ ਇਹ ਚੀਜ਼ਾਂ ਮੇਰੇ ਹੱਥ ਵਿੱਚ ਨਹੀਂ ਹਨ ਅਤੇ ਨਾ ਹੀ ਮੈਂ ਚੀਜ਼ਾਂ ਦੇ ਬਾਰੇ ਕੁਝ ਕਰ ਸਕਦੀਆਂ ਇਹ ਪਰਮਾਤਮਾ ਦੇ ਹੱਥ ਵਿੱਚ ਹੈ ਪਰ ਮੈਨੂੰ ਉਹਦੇ ਵੱਲੋਂ ਹਰਾਸ ਕੀਤਾ ਜਾਂਦਾ ਹੈ ਮੈਨੂੰ ਜ਼ਿਆਦਾ ਦੁਖੀ ਹੋ ਚੁੱਕੀਆਂ ਹਨ ਕਿ ਹੁਣ ਮੇਰੇ ਕੋਲ ਕੋਈ ਦੂਜੀ ਆਪਸ਼ਨ ਨਹੀਂ ਬਚੀ ਇਸ ਲਈ ਮੈਂ ਖ਼ੁਦਕੁਸ਼ੀ ਹੀ ਕਰਨ ਨੂੰ ਸੋਚਿਐ ਉਸਦੇ ਵਲੋਂ ਕਿਹਾ ਗਿਆ ਕਿ ਮੇਰਾ ਪਤੀ ਇੰਨਾ ਖ਼ਰਾਬ ਹੈ ਕਿ ਉਸਦੇ ਵੱਲੋਂ ਮੈਨੂੰ ਕੁੱਟਿਆ ਤਾਂ ਜਾਂਦਾ ਹੀ ਸੀ ਅਤੇ ਨਾਲ ਨਾਲ ਕਈ ਵਾਰ ਉਸ ਵੱਲੋਂ ਮੈਨੂੰ ਕਿਡਨੈਪ ਕਰ ਲਿਆ ਜਾਂਦਾ ਸੀ ਟਰੱਕ ਵਿੱਚ ਰੱਖ ਕੇ ਮੈਨੂੰ ਬੁਰੇ ਤਰੀਕੇ ਨਾਲ ਕੁੱਟਿਆ ਜਾਂਦਾ ਸੀ ਅਤੇ ਮੈਨੂੰ ਘਰ ਤੋਂ ਬਾਹਰ ਵੀ ਕਿਤੇ ਨਿਕਲਣ ਨਹੀਂ ਦਿੱਤਾ ਜਾਂਦਾ ਸੀ ਇੱਕ ਵਾਰ ਮੈਂ ਉਸ ਦੇ ਖਿਲਾਫ ਇੰਨੇ ਜ਼ੁਲਮ ਤੋਂ ਬਾਅਦ ਇਕ ਪੁਲਸ ਰਿਪੋਰਟ ਵੀ ਕੀਤੀ ਸੀ ਪਰ ਉਸ ਤੋਂ ਬਾਅਦ ਉਸ ਦੇ ਵੱਲੋਂ ਮੇਰੇ ਪੈਰੀਂ ਪੈ ਕੇ ਕਿਹਾ ਗਿਆ ਕਿ ਮੈਚ ਤੋਂ ਬਾਅਦ

ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਕਰਾਂਗਾ ਮੈਨੂੰ ਸਵਾਰ ਮਾਪ ਕਰਦੇ ਅਤੇ ਆਪਣਾ ਕੇਸ ਵਾਪਸ ਲੈ ਲਿਆ ਉਸ ਦੀਆਂ ਗੱਲਾਂ ਵਿੱਚ ਆ ਕੇ ਮੈਂ ਕੇਸ ਵਾਪਸ ਲੈ ਲਿਆ ਕੇਸ ਵਾਪਸ ਲੈਣ ਤੋਂ ਬਾਅਦ ਉਸਦੇ ਵੱਲੋਂ ਕੁਝ ਸਮੇਂ ਬਾਅਦ ਫਿਰ ਉਸੇ ਤਰੀਕੇ ਦੇ ਨਾਲ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਮੈਂ ਕੀ ਕਰਦੀ ਬੇਵੱਸੀ ਆਪਣੇ ਘਰਦਿਆਂ ਨੂੰ ਦੱਸਦੀ ਸੀ ਤਾਨਾਂ ਦੇ ਵੱਲੋਂ ਵੀ ਕਿਹਾ ਜਾਂਦਾ ਸੀ ਕਿ ਰਿਸ਼ਤਾ ਟੁੱਟ ਜਾਵੇਗਾ ਫਿਰ ਆਖਿਰਕਾਰ ਕਿੱਥੇ ਰਹੇਂਗੀ ਆਪਣੇ ਬੱਚਿਆਂ ਨੂੰ ਕਿਵੇਂ ਪਾਲੇਂਗੀ ਕਈ ਤਰ੍ਹਾਂ ਦੀਆਂ ਚੀਜ਼ਾਂ ਸੀ ਅਤੇ ਮੈਂ ਆਪਣਾ ਰਿਸ਼ਤਾ ਵੀ ਬਚਾਉਣਾ ਚਾਹੁੰਦੀ ਸੀ ਮੈਂ ਚਾਹੁੰਦੀ ਸੀ ਕਿ ਕਿਤੇ ਨਾ ਕਿਤੇ ਸਾਡਾ ਰਿਸ਼ਤਾ ਬਚਿਆ ਰਹੇ ਜੇਕਰ ਮੈਂ ਇੱਕ ਵਾਰ ਉਸ ਦੇ ਖਿਲਾਫ ਕੰਪਲੀਟ ਚੰਗੇ ਤਰੀਕੇ ਨਾਲ ਦਰਜ ਕਰਵਾ ਦਿੰਦੀ ਤਾਂ ਸਾਡੇ ਵਿਚਕਾਰ ਫਿਰ ਉਹ ਚੀਜ਼ ਨਹੀਂ ਰਹਿਣੀ ਸੀ ਬੇਸ਼ੱਕ ਅਸੀਂ ਦੁਬਾਰਾ ਇਕ ਘਰ ਦੀ ਵਿਚ ਰਹਿਣ ਲੱਗ ਜਾਂਦੀ ਪਰ ਉਸ ਦੇ ਲਈ ਮੇਰੇ ਪ੍ਰਤੀ ਹਮੇਸ਼ਾ

ਹੀ ਨਫ਼ਰਤ ਰਹਿਣੀ ਸੀ ਇਸ ਲਈ ਮੈਂ ਆਪਣੇ ਰਿਸ਼ਤੇ ਨੂੰ ਜੋੜਨ ਦੇ ਲਈ ਉਸ ਲਈ ਬਹੁਤ ਕੁਝ ਕੀਤਾ ਪਰ ਉਹ ਨਹੀਂ ਸਮਝਿਆ ਜਦੋਂ ਉਹ ਨਹੀਂ ਸਮਝਿਆ ਤਾਂ ਉਸ ਤੋਂ ਬਾਅਦ ਆਪਣੇ ਆਪ ਨੂੰ ਖ਼ਤਮ ਕਰਨ ਦਾ ਫ਼ੈਸਲਾ ਲੈ ਲਿਆ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *