ਨਕਲੀ ਵੀਜ਼ਾ ਦੇ ਕੇ ਲੋਕਾਂ ਤੋਂ ਠੱਗੇ ਕਰੋੜਾਂ ਰੁਪਏ ਫਿਰ ਦੇਖੋ ਲੋਕਾਂ ਨੇ ਕਿਵੇਂ ਸੱਟੀਆਂ ਚਪੇੜਾਂ

Uncategorized

ਪੰਜਾਬ ਦੇ ਵਿੱਚ ਇੱਕ ਚੀਜ਼ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਉਹ ਹੈ ਕਿ ਪੰਜਾਬ ਦੇ ਲੋਕ ਵਿਦੇਸ਼ ਜਾਣ ਲਈ ਕੁਝ ਇਹੋ ਜਿਹੇ ਠੱਗ ਏਜੰਟਾਂ ਦੇ ਹੱਥਾਂ ਦੇ ਵਿੱਚ ਚੜ੍ਹ ਜਾਂਦੇ ਹਨ ਪਰ ਬਾਅਦ ਵਿੱਚ ਆਪ ਸਿਰ ਤੇ ਹੱਥ ਰੱਖ ਕੇ ਰੋਣਾ ਸ਼ੁਰੂ ਕਰ ਦਿੰਦੇ ਹਨ ਅਸਲ ਵਿੱਚ ਲੋਕ ਪੰਜਾਬ ਦੀ ਬਹੁਤ ਜ਼ਿਆਦਾ ਭੋਲ਼ੇ ਭਾਲ਼ੇ ਹਨ ਜਿਹਨਾਂ ਦੇ ਵੱਲੋਂ ਕੁਝ ਇਹੋ ਜਿਹੇ ਸ਼ਰਾਰਤੀ ਵਿਅਕਤੀਆਂ ਦੀਆਂ ਗੱਲਾਂ ਵਿੱਚ ਆ ਕੇ ਉਨ੍ਹਾਂ ਨੂੰ ਪੈਸਾ ਦੇ ਦਿੱਤਾ ਜਾਂਦਾ ਹੈ ਪਰ ਜਦੋਂ ਵਿਦੇਸ਼ ਜਾਣ ਦੀ ਗੱਲ ਹੁੰਦੀ ਹੈ ਤਾਂ ਮਾਂ ਦੇ ਵੱਲੋਂ ਜ਼ਿਆਦਾ ਪੈਸੇ ਲੈ ਕੇ ਭੱਜ ਜਾਂਦੇ ਹਨ ਜਾਂ ਫਿਰ ਲੋਕਾਂ ਨੂੰ ਲਗਾਤਾਰ ਬੇਵਕੂਫ਼ ਬਣਾਉਂਦੇ ਰਹਿੰਦੇ ਹਨ ਇਹ ਜ਼ਿਆਦਾਤਰ ਮਾਮਲੇ ਦੇਖਣ ਨੂੰ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਆਉਂਦੇ ਹਨ

ਅੱਜ ਲੋਕਾਂ ਦੇ ਵੱਲੋਂ ਉਸ ਏਜੰਟ ਨੂੰ ਫੜਨ ਦੇ ਲਈ ਦੇਵੀ ਤਲਾਅ ਤੇ ਮੰਦਿਰ ਦੇ ਕੋਲ ਇਕ ਠਿਕਾਣਾ ਬਣਾ ਲਿਆ ਅਤੇ ਉਸ ਦੀ ਤਲਾਸ਼ ਜਿਹੜੀਆ ਲਗਾਤਾਰ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਕਿ ਕਦੇ ਨਾ ਕਦੇ ਉਹ ਵਿਅਕਤੀ ਧਾਵੇ ਗਈ ਫਿਰ ਉਸ ਨੂੰ ਫੜਾਂਗੇ ਲੋਕਾਂ ਦੇ ਵੱਲੋਂ ਉਸ ਦੀ ਉਮਰ ਦਾ ਵੀ ਕਿਸੇ ਵੀ ਤਰ੍ਹਾਂ ਦੀ ਨਾਲ ਲਿਹਾਜ਼ ਨਹੀਂ ਕੀਤਾ ਗਿਆ ਅਤੇ ਸ਼ਰ੍ਹੇਆਮ ਉਸ ਦੀ ਸੜਕ ਤੇ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਣਕਾਰੀ ਮਿਲਣ ਤੇ ਪੁਲੀਸ ਮੌਕੇ ਤੇ ਮੌਤ ਦੀ ਅਤੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਜਾਂਦਾ ਹੈ ਦੱਸਣਾ ਚਾਹੁੰਦੇ ਹਾਂ ਕਿ ਇਹ ਬਜ਼ੁਰਗ ਵਿਅਕਤੀ ਇਕ ਟ੍ਰੈਵਲ ਏਜੰਟ ਹੈ ਜਿਸ ਨੇ ਵਿਦੇਸ਼ ਦੇ ਨਾਮ ਤੇ ਕਈ ਲੋਕਾਂ ਤੋਂ ਕਰੋੜਾਂ ਰੁਪਏ ਲੈ ਲਏ ਅਤੇ ਲੋਕਾਂ ਦੇ ਹੱਥ ਜਾਅਲੀ ਵੀਜ਼ਾ ਫੜਾ ਦਿੱਤਾ

ਇਸ ਵਿਅਕਤੀ ਦੇ ਵੱਲੋਂ ਬੜੀ ਹੀ ਚਲਾਕੀ ਨਾਲ ਇਨ੍ਹਾਂ ਲੋਕਾਂ ਨੂੰ ਕਿਸਾਨੀ ਅੰਦੋਲਨ ਮੌਕੇ ਸ਼ਿਕਾਰ ਬਣਾਇਆ ਦੱਸ ਦੇਣਾ ਚਾਹੁੰਦੇ ਹਾਂ ਕਿ ਆਪਣੇ ਆਪ ਨੂੰ ਇਹ ਇਕ ਅਫ਼ਸਰ ਦੱਸ ਰਿਹਾ ਸੀ ਅਤੇ ਆਪਣੇ ਝੂਠੇ ਆਈਡੀ ਕਾਰਡ ਦਿਖਾ ਕੇ ਉਸ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਕੇਂਦਰੀ ਮੰਤਰਾਲੇ ਦੇ ਵਿੱਚ ਵੀਜ਼ਾ ਅਫਸਰ ਲੱਗਿਆ ਹੋਇਆ ਹੈ ਕਿਸਾਨਾਂ ਨੇ ਵੀ ਉਸ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਆ ਕੇ ਉਸ ਨੂੰ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਇਸ ਨੇ ਜਲੰਧਰ ਦੇ ਸਮੇਤ ਕਈ ਇਲਾਕਿਆਂ ਦੇ ਵਿਚ ਇਸਨੇ ਆਪਣੇ ਸ਼ਿਕਾਰ ਬਣਾਏ ਝਾਂਸੇ ਵਿਚ ਲੈ ਕੇ ਲੋਕਾਂ ਦੇ ਕੋਲੋਂ ਇਸ ਨੇ ਲੱਖਾਂ ਰੁਪਏ ਠੱਗ ਲਏ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਸਾਡੇ ਪੇਸ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *