ਸੁਣੋ ਕਿਹੋ ਜਿਹਾ ਸਲੂਕ ਕਰਦਾ ਸੀ ਨੂੰਹ ਨਾਲ !

Uncategorized

ਮਨਦੀਪ ਕੌਰ ਦੇ ਨਾਲ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਅਮੇਰਿਕਾ ਦੇ ਵਿਚ ਜਿੰਨੇ ਵੀ ਪੰਜਾਬੀ ਮੁੰਡੇ ਕੁੜੀਆਂ ਹਨ ਉਹਨਾਂ ਦੇ ਵਲੋਂ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਉਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਨਦੀਪ ਕੌਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ ਜਿਸ ਤੋਂ ਬਾਅਦ ਕੁਝ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਆਖਿਰਕਾਰ ਇਹ ਕਿਉਂ ਹੋਇਆ ਤਾਂ ਇਸ ਦੇ ਪਿੱਛੇ ਸਾਡੇ ਸਮਾਜ ਦਾ ਵੀ ਬਹੁਤ ਵੱਡਾ ਹੱਥ ਹੈ ਕਿ ਆਖਰਕਾਰ ਸਾਡਾ ਸਮਾਜ ਕੀ ਬੋਲੇਗਾ ਸਾਡੇ ਲੋਕੀਂ ਬੋਲਣਗੇ ਸਾਡੇ ਰਿਸ਼ਤੇਦਾਰ ਕਿ ਬੋਲਣਗੇ ਇਸ ਚੀਜ਼ ਨੂੰ ਲੈ ਕੇ ਵੀ ਬਹੁਤ ਸਾਰੀਆਂ ਕੁੜੀਆਂ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਰਹੀਆਂ ਹਨ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਇੱਥੇ ਦੁਨੀਆਂ ਦੇ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ ਹੈ ਇਸ ਲਈ ਹਮੇਸ਼ਾ ਉਹ ਕੰਮ ਕਰੋ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਸੁਖੀ ਹੋਵੇ ਤੁਸੀਂ ਸੁਖੀ ਹੋਵੋ ਅਤੇ ਤੁਸੀਂ ਕਿਸੇ ਦਾ ਜ਼ੁਲਮ ਨਾ ਸਾਊ ਅਤੇ ਕਿਸੇ ਉੱਤੇ ਜ਼ੁਲਮ ਵੀ ਕਦੇ ਨਾ ਕਰੋ ਜੇਕਰ ਤੁਸੀਂ ਆਪਣੀ ਜਗ੍ਹਾ ਦੇ ਵਿੱਚ ਬਿਲਕੁਲ ਸਹੀ ਹੋ ਤਾਂ

ਤੁਹਾਨੂੰ ਕੋਈ ਵੀ ਕੁਝ ਵੀ ਨਹੀਂ ਕਹਿ ਸਕਦਾ ਹੈ ਅਤੇ ਤੁਸੀਂ ਕਿਸੇ ਦਾ ਜ਼ੁਲਮ ਕਦੀ ਵੀ ਨਹੀਂ ਸਹਿਣਾ ਹੈ ਜੇਕਰ ਤੁਹਾਡੇ ਉੱਤੇ ਕੋਈ ਅੱਤਿਆਚਾਰ ਕਰ ਰਿਹਾ ਹੈ ਤੁਹਾਨੂੰ ਮਾਰ ਰਿਹਾ ਹੈ ਮੈਂ ਬਾਕੀ ਕੁੜੀਆਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੋ ਰਹੀ ਹੈ ਤਾਂ ਆਪਣੀ ਗੱਲ ਨੂੰ ਸੋਸ਼ਲ ਮੀਡੀਆ ਤੇ ਲੋਕਾਂ ਦੇ ਅੱਗੇ ਰੱਖੋ ਲੋਕ ਤੁਹਾਨੂੰ ਇਨਸਾਫ ਦਿਵਾਉਣਗੇ ਅਤੇ ਅੱਜ ਦੀ ਗੱਲ ਜੇਕਰ ਮੈਂ ਕਰਾਂ ਦਾ ਅਮੇਰਿਕਾ ਦੇ ਵਿੱਚ ਕਾਨੂੰਨ ਇੰਨਾ ਜ਼ਿਆਦਾ ਸਕਦੈਂ ਕਿ ਜੇਕਰ ਉੱਥੇ ਕਿਸੇ ਵੀ ਔਰਤ ਵਾਇਲੈਂਸ ਹੁੰਦਾ ਹੈ ਚਾਇਓ ਔਰਤਾਂ ਚਾਹੇ ਮਰਦ ਹਰੇਕ ਦੇ ਲਈ ਇੱਥੇ ਕਾਨੂੰਨ ਬਰਾਬਰ ਹੈ ਉਸ ਨੂੰ ਉਸੇ ਵੇਲੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਪੁਲਸ ਵਾਲਿਆਂ ਦੇ ਵੱਲੋਂ ਉਸ ਨੂੰ ਅਤੇ ਔਰਤ ਨੂੰ ਦੋਨਾਂ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ ਜੇਕਰ ਘਰਵਾਲੀ ਅਤੇ ਘਰਵਾਲੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲੜਾਈ ਹੁੰਦੀ ਹੈ

ਤੇ ਪੁਲਸ ਕੰਪਲੇਂਟ ਹੋ ਜਾਂਦੀ ਹੈ ਤਾਂ ਪੁਲਸ ਵਾਲਿਆਂ ਦੇ ਵੱਲੋਂ ਉਸੇ ਵੇਲੇ ਉਨ੍ਹਾਂ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ ਪਰ ਮੈਂ ਉਨ੍ਹਾਂ ਕੁੜੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ ਤੁਸੀਂ ਕਿਸੇ ਤੋਂ ਵੀ ਨਹੀਂ ਡਰਨਾ ਅਤੇ ਖੁਦ ਕਦੇ ਗਲਤ ਨਹੀਂ ਕਰਨਾ ਅਤੇ ਕੋਈ ਤੁਹਾਡੇ ਨਾਲ ਗ਼ਲਤ ਕਰ ਰਿਹਾ ਹੈ ਤਾਂ ਕਦੇ ਵੀ ਸਹਿਣਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਸਾਡੀ ਮਨਦੀਪ ਕੌਰ ਭੈਣ ਦੇ ਨਾਲ ਹੋਇਆ ਹੈ ਜਿਸ ਤਰੀਕੇ ਦੇ ਨਾਲ ਉਹ ਦੁਖੀ ਸੀ ਪਰ ਉਸ ਨੇ ਪੁਲਿਸ ਵਾਲਿਆਂ ਨੂੰ ਕੰਪਲੀਟ ਕੀਤੀ ਸੀ ਪਰ ਬਾਅਦ ਵਿੱਚ ਘਰਵਾਲੇ ਦੀਆਂ ਗੱਲਾਂ ਦੇ ਵਿੱਚ ਫਿਰ ਆ ਕੇ ਉਸਨੇ ਕੰਪਲੇਂਟ ਵਾਪਸ ਲੈ ਲਈ ਰਿਸ਼ਤੇਦਾਰਾਂ ਸਮਾਜ ਦੇ ਪਰੈਸ਼ਰ ਦੇ ਵਿਚ ਆ ਕੇ ਉਸ ਨੇ ਆਪਣੀ ਕੰਪਲੀਟ ਵਾਪਸ ਲੈ ਲਈ ਜਿਸ ਵਜ੍ਹਾ ਕਰਕੇ ਅੱਜ ਉਸ ਨੂੰ ਉਸ ਚੀਜ਼ ਦਾ ਇਹ ਖਮਿਆਜ਼ਾ ਭੁਗਤਣਾ ਪੈ ਗਿਆ ਅਤੇ ਜਦੋਂ ਵਿਦੇਸ਼ਾਂ ਵਿੱਚ ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿਚ ਤੁਸੀਂ ਕੁੜੀਆਂ ਆ ਜਾਂਦੀਆਂ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਪੈਰਾਂ ਉੱਤੇ ਖੜ੍ਹਾ ਹੋਣਾ ਚਾਹੀਦਾ ਹੈ

ਕਿਸੇ ਦੇ ਸਿਰ ਤੇ ਤੁਸੀਂ ਕਦੇ ਵੀ ਬੋਝ ਨਾ ਹੋ ਇਸ ਲਈ ਤੁਹਾਨੂੰ ਹਮੇਸ਼ਾ ਹੀ ਆਪਣਾ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਕੱਲ੍ਹ ਨੂੰ ਤੁਹਾਡੇ ਨਾਲ ਕੋਈ ਮੁਸ਼ਕਿਲ ਨਾ ਆਵੇ ਤਾਂ ਤੁਸੀਂ ਆਪਣੇ ਆਪ ਨੂੰ ਸੰਭਾਲ ਸਕੋ ਅਤੇ ਇਹੋ ਜਿਹੇ ਪਾਗਲ ਲੋਕਾਂ ਤੋਂ ਦੂਰ ਕਰ ਸਕੋ ਇਹ ਬਹੁਤ ਜ਼ਿਆਦਾ ਜ਼ਰੂਰੀ ਵੀ ਹੋ ਜਾਂਦਾ ਹੈ ਇਸਦੇ ਨਾਲ ਹੀ ਹਿਸਾਰ ਦੇ ਵੱਲੋਂ ਕਿਹਾ ਗਿਆ ਕਿ ਮਨਦੀਪ ਕੌਰ ਨੂੰ ਅਸੀਂ ਇਨਸਾਫ ਦਿਵਾ ਕੇ ਹੀ ਛੱਡਾਂਗੇ ਅਤੇ ਉਸਦੇ ਨਾਲ ਜੋ ਵੀ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ ਅਤੇ ਅੱਗੇ ਵਾਸਤੇ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਹੋਵੇ ਇਸ ਦੇ ਲਈ ਅਸੀਂ ਹੋਰ ਕੁੜੀਆਂ ਨੂੰ ਵੀ ਇਸ ਚੀਜ਼ ਲਈ ਵੀ ਅਗਾਂਹ ਕਰਾਂਗੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਹੁੰਦੇ ਰਹਾਂਗੇ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published.