ਹੁਣ ਪਤਾ ਲੱਗੂ ਕੌਣ ਸੀ ਸੱਚਾ ਕੌਣ ਝੂਠਾ , ਰਿਕਾਰਡਿੰਗ ਹੋਈ ਵਾਇਰਲ

Uncategorized

ਸਾਡੇ ਸਮਾਜ ਦੀ ਵਿਚ ਕੁਝ ਇਸ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਦੀ ਵਜ੍ਹਾ ਕਰਕੇ ਕੁਝ ਲੋਕ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਰਦੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਜੇਕਰ ਉਨ੍ਹਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਕੋਈ ਕੰਮ ਕੀਤਾ ਗਿਆ ਤਾਂ ਲੋਕਾਂ ਦੇ ਵਲੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਈਆਂ ਜਾਣਗੀਆਂ ਮੈਨੂੰ ਲੱਗਦਾ ਹੈ ਕੀ ਮਨਦੀਪ ਕੌਰ ਵੀ ਉਸੇ ਚੀਜ਼ ਦੀ ਸ਼ਿਕਾਰ ਹੋਈ ਹੈ ਪਰਿਵਾਰ ਵਾਲਿਆਂ ਦੇ ਵੱਲੋਂ ਵੀ ਪ੍ਰੈਸ਼ਰ ਦਿੱਤਾ ਗਿਆ ਘਰਵਾਲੇ ਦੇ ਵਲੋਂ ਕੁੱਟਿਆ ਮਾਰਿਆ ਜਾਂਦਾ ਸੀ ਰਿਸ਼ਤੇਦਾਰਾਂ ਵੱਲੋਂ ਵੀ ਇਹ ਚੀਜ਼ਾਂ ਕਰਨ ਤੋਂ ਮਨਾ ਕੀਤਾ ਗਿਆ ਹੋਵੇਗਾ ਹਰ ਵਾਰ ਕੁੜੀ ਨੂੰ ਹੀ ਸਮਝਾਇਆ ਜਾਂਦਾ ਹੈ ਕੁੜੀ ਨੂੰ ਹੀ ਕਿਹਾ ਜਾਂਦਾ ਹੈ ਕਿ ਤੈਨੂੰ ਆਪਣਾ ਘਰ ਪਰਿਵਾਰ ਵਸਾਉਣਾ ਹੈ ਤਾਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਕਹਿਣੀ ਹੈ ਜੇਕਰ ਤੈਨੂੰ ਕੁੱਟਦਾ ਮਾਰਦਾ ਹੈ ਤਾਂ ਕੁਝ ਸਮੇਂ ਬਾਅਦ ਠੀਕ ਹੋ ਜਾਵੇਗਾ ਇੱਥੋਂ ਤਕ ਇਹ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਹਨ ਕਿ ਜਿਵੇਂ ਉਹ ਕਹਿੰਦਾ ਹੈ ਉਸੇ ਤਰੀਕੇ ਨਾਲ ਕਰਦੀ ਹੈ ਕਈ ਵਾਰ ਧੀਆਂ ਨੂੰ ਮਾਪਿਆਂ ਦੀ ਵਲੋਂ ਵੀ ਸਪੋਰਟ ਨਹੀਂ ਮਿਲਦੀ ਹੈ ਜਦੋਂ ਮਾਪਿਆਂ ਦੇ ਬਲੂ ਸਪੋਰਟ ਨਹੀਂ ਮਿਲਦੀ

ਸਮਾਜ ਨੇ ਤਾਂ ਫਿਰ ਗੱਲਾਂ ਕਰਨੀਆਂ ਨੇ ਰਿਸ਼ਤੇਦਾਰਾਂ ਨੇ ਗੱਲਾਂ ਕਰਨੀਆਂ ਨੇ ਜੇਕਰ ਧੀ ਨੂੰ ਮਾਪੇ ਸਪੋਰਟ ਕਰਨ ਤਾਂ ਮੈਨੂੰ ਲੱਗਦਾ ਹੈ ਕਿ ਅੱਜ ਮਨਦੀਪ ਕੌਰ ਸਾਡੇ ਵਿਚਕਾਰ ਜਿਊਂਦੀ ਹੁੰਦੀ ਮਨਦੀਪ ਕੌਰ ਮਰਨ ਵਾਲੀ ਨਹੀਂ ਸੀ ਇੱਕ ਸਮਝਦਾਰ ਕੁੜੀ ਸੀ ਪਰ ਹਾਰ ਕੇ ਜਦੋਂ ਉਸ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਤਾਂ ਉਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਮਾਰਨਾ ਹੀ ਸਹੀ ਸਮਝਿਆ ਉਸਦੇ ਕੋਲ ਕੋਈ ਰਸਤਾ ਹੀ ਨਹੀਂ ਸੀ ਉਸ ਨੇ ਇੱਕ ਵਾਰ ਕੰਪਲੇਂਟ ਵੀ ਕੀਤੀ ਕੰਪਲੀਟ ਕਰਨ ਤੋਂ ਬਾਅਦ ਰਿਸ਼ਤੇਦਾਰਾਂ ਪਰਿਵਾਰ ਦੇ ਵੱਲੋਂ ਫੋਨ ਕੀਤੇ ਗਏ ਕਿ ਉਸ ਨੂੰ ਮੁਆਫ਼ ਕਰਦੇ ਅੱਗੇ ਵਾਸਤੇ ਇਸ ਤਰ੍ਹਾਂ ਦਾ ਕੰਮ ਨਹੀਂ ਕਰੇਗਾ ਰਿਸ਼ਤੇਦਾਰਾਂ ਦੀ ਘਰਦਿਆਂ ਦੇ ਪ੍ਰੈਸ਼ਰ ਵਿਚ ਆ ਕੇ ਉਸਦੇ ਵੱਲੋਂ ਉਸ ਨੂੰ ਮੁਆਫ਼ ਕਰ ਦਿੱਤਾ ਗਿਆ ਪਰ ਉਹ ਨਹੀਂ ਹਟਿਆ ਉਸਦੇ ਵੱਲੋਂ ਫਿਰ ਉਸ ਨਾਲ ਕੁੱਟਮਾਰ ਕੀਤੀ ਗਈ ਦੋ ਬੱਚੇ ਸੀ ਮਜਬੂਰੀ ਸੀ

ਉਹ ਸਹਿੰਦੀ ਰਹੀ ਡਰਦੀ ਰਹੀ ਸਹਿੰਦੀ ਰਹੀ ਜੇਕਰ ਉਹ ਘਰਦਿਆਂ ਨੂੰ ਦੱਸਦੀ ਕਰਦੇ ਕਹਿੰਦੇ ਕਿ ਥੋੜ੍ਹੇ ਸਮੇਂ ਬਾਅਦ ਸੰਨੀ ਠੀਕ ਹੋ ਜਾਣੈ ਜੋ ਕਹਿੰਦਾ ਉਸੇ ਤਰੀਕੇ ਦੇ ਨਾਲ ਕੰਮ ਕਰਦੀ ਹੈ ਕੁੜੀਆਂ ਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ ਤੇ ਉਸ ਵਿਅਕਤੀ ਦੀ ਗੱਲ ਕੀਤੀ ਜਾਵੇ ਤਾਂ ਉਥੇ ਸਭ ਤੋਂ ਵੱਡਾ ਲਾਹਨਤੀ ਵਿਅਕਤੀ ਹੈ ਜਿਸਦੇ ਵੱਲੋਂ ਔਰਤ ਤੇ ਹੱਥ ਚੁੱਕਿਆ ਗਿਆ ਜੇਕਰ ਉਸ ਵਿਅਕਤੀ ਨੂੰ ਕਿਸੇ ਤਰ੍ਹਾਂ ਦੇ ਨਾਲ ਉਸ ਤੋਂ ਕੋਈ ਪ੍ਰੋਬਲਮ ਸੀ ਜਾਂ ਫਿਰ ਉਸ ਦੇ ਨਾਲ ਕੋਈ ਲੜਾਈ ਸੀ ਕਿਸੇ ਤਰੀਕੇ ਦੇ ਨਾਲ ਉਸ ਨੂੰ ਪਸੰਦ ਨਹੀਂ ਕਰਦਾ ਸੀ ਜਾਂ ਫਿਰ ਕੋਈ ਹੋਰ ਗੱਲ ਸੀ ਤਾਂ ਉਸ ਨੂੰ ਛੱਡ ਦਿੰਦਾ ਜਾਂ ਫਿਰ ਕਿਸੇ ਦੇ ਅੱਗੇ ਗੱਲ ਦੱਸਦਾ ਲੋਕਾਂ ਨੂੰ ਦਾਦਾ ਰਿਸ਼ਤੇਦਾਰਾਂ ਦਾਦਾ ਜਾਫਰ ਪੁਲਸ ਸਟੇਸ਼ਨ ਚ ਕੰਪਲੇਂਟ ਕਰਦਾ ਕਿ ਆਖਰਕਾਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਿਕਲ ਕੇ ਸਾਹਮਣੇ ਆ ਰਹੀ ਹੈ

ਪਰ ਉਸਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਸਗੋਂ ਉਸ ਨੂੰ ਮਾਰਿਆ ਕੁੱਟਿਆ ਗਿਆ ਉਸ ਦੀ ਵੀਡੀਓ ਵੀ ਜਾਰੀ ਹੈ ਕਿ ਉਸਨੇ ਆਪਣੀ ਕੁੜੀਆਂ ਨੂੰ ਗਾਲ੍ਹਾਂ ਕੱਢੀਆਂ ਇਹੋ ਜਿਹੀਆਂ ਗਾਲ੍ਹਾਂ ਜਿਸ ਨੂੰ ਸੁਣ ਸਕਦਾ ਹੀ ਨਹੀਂ ਹੈ ਕੋਈ ਇਨ੍ਹਾਂ ਗੰਦ ਬੋਲਦਾ ਸੀ ਉਹ ਵਿਅਕਤੀ ਅੱਜ ਉਸਦੇ ਵੱਲੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਹੁਣ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਪੱਖ ਰੱਖ ਕੇ ਕਿਹਾ ਜਾ ਰਿਹਾ ਹੈ ਕਿ ਮੇਰੇ ਵਰਗਾ ਤਾਂ ਸੱਚਾ ਵਿਅਕਤੀ ਕੋਈ ਦੁਨੀਆਂ ਦੇ ਵਿੱਚ ਹੀ ਨਹੀਂ ਹੈ ਅਜਿਹਾ ਨਹੀਂ ਹੁੰਦਾ ਹੈ ਜੋ ਦੇਖਿਆ ਜਾਂਦਾ ਹੈ ਕੌਂਸਲ ਦੇ ਵਿੱਚ ਉਸ ਤਰੀਕੇ ਦਾ ਨਹੀਂ ਹੁੰਦਾ ਹੈ ਉਸ ਵਿਅਕਤੀ ਦੇ ਚਿਹਰੇ ਉੱਤੇ ਹੀ ਲਿਖਿਆ ਹੋਇਆ ਹੈ ਕਿ ਉਹ ਬਹੁਤ ਜ਼ਿਆਦਾ ਦਰਿੰਦੇ ਕਿਸਮ ਦਾ ਵਿਅਕਤੀ ਹੈ ਉਸ ਦੇ ਬੋਲਾਂ ਤੋਂ ਪਤਾ ਲੱਗ ਰਿਹਾ ਹੈ ਕਿ ਆਖਰਕਾਰ ਉਹ ਕੀ ਕਰ ਰਿਹਾ ਸੀ ਕਿਉਂਕਿ ਜੇ ਕੋਈ ਕੁੜੀ ਗ਼ਲਤ ਹੋਵੇ ਤਾਂ ਉਹ ਕਦੇ ਵੀ ਖ਼ੁਦਕੁਸ਼ੀ ਨਹੀਂ ਕਰਦੀ ਉਹ ਕੁੜੀ ਬਿਲਕੁਲ ਸਹੀ ਦੀ ਪੜ੍ਹੀ ਲਿਖੀ ਧੀ ਅਤੇ ਮਜਬੂਰੀ ਕਰਕੇ ਉਸਨੇ ਆਪਣੇ ਆਪ ਨੂੰ ਖੁਦਕੁਸ਼ੀ ਦਾ ਸ਼ਿਕਾਰ ਬਣਾਇਆ

Leave a Reply

Your email address will not be published.