ਖੁ ਦ ਕੁ ਸ਼ੀ ਮਾਮਲੇ ਚ ਨਵਾਂ ਮੋੜ ਪਤੀ ਨੇ ਖੁੱਲ੍ਹੇ ਵੱਡੇ ਰਾਜ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਕਿਸੇ ਹੋਰ ਦਾ ਨਹੀਂ ਸਗੋਂ ਅਮਰੀਕਾ ਰਹਿ ਰਹੀ ਇਕ ਪੰਜਾਬਣ ਕੁੜੀ ਦਾ ਹੈ ਜਿਸ ਦੇ ਵਲੋਂ ਖੁਦਕੁਸ਼ੀ ਕਰ ਲਈ ਗਈ ਹੈ ਖੁਦਕੁਸ਼ੀ ਦਾ ਮਾਮਲਾ ਜਿਵੇਂ ਹੀ ਸਾਹਮਣੇ ਆਇਆ ਹੈ ਉਸ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਦਰਜਨਾਂ ਚਾਹੁੰਦੇ ਹਾਂ ਕਿ ਮਨਦੀਪ ਕੌਰ ਨਾਮ ਦੀ ਇਸ ਕੁੜੀ ਦੇ ਵੱਲੋਂ ਕਿਹਾ ਜਾ ਰਿਹਾ ਸੀ ਕੀ ਮੈਂ ਅੱਠ ਸਾਲਾਂ ਤੋਂ ਲਗਾਤਾਰ ਆਪਣੇ ਪਤੀ ਦਾ ਜ਼ੁਲਮ ਸਹਿੰਦੀ ਆ ਰਹੀ ਹਾਂ ਅਤੇ ਹੁਣ ਮੇਰੀ ਬਸ ਹੋ ਚੁੱਕੀ ਹੈ ਮੇਰਾ ਪਤੀ ਮੈਨੂੰ ਬਹੁਤ ਜਿਆਦਾ ਕੁੱਟਦਾ ਮਾਰਦਾ ਵੀ ਸੀ ਅਤੇ ਇਸਦੇ ਨਾਲ ਹੀ ਉਸਦੇ ਵੱਲੋਂ ਇਕ ਸਮੇਂ ਦੀ ਗੱਲ ਦੱਸੀ ਜਦੋਂ ਉਸ ਨੂੰ ਇਕ ਟਰੱਕ ਦੇ ਵਿੱਚ ਉਸਨੇ ਕਿਡਨੈਪ ਕਰ ਲਿਆ ਸੀ ਅਤੇ ਖਾਣਾ ਪਾਣੀ ਵੀ ਨਹੀਂ ਦਿੱਤਾ ਸੀ

ਉਹ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਸੀ ਬਹੁਤ ਦੁਖੀ ਸੀ ਜਿਸ ਵਜ੍ਹਾ ਕਰਕੇ ਉਸ ਨੇ ਕਿਹਾ ਕਿ ਮੈਂ ਅੱਜ ਆਖਰੀ ਵੀਡੀਓ ਬਣਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣੀ ਹੈ ਉਸਦੇ ਵਲੋਂ ਰੋ ਰੋ ਕੇ ਕਿਹਾ ਗਿਆ ਕਿ ਮੈਂ ਅੱਕ ਚੁੱਕੀਆਂ ਥੱਕ ਚੁੱਕੀਆਂ ਮੇਰਾ ਪਤੀ ਮੈਨੂੰ ਹਰ ਰੋਜ਼ ਮਾਰਦਾ ਹੈ ਉਸਦੇ ਵੱਲੋਂ ਆਪਣੇ ਮਾਪਿਆਂ ਨੂੰ ਵੀ ਇਹ ਗੱਲ ਕਹੀ ਗਈ ਕਿ ਮੈਨੂੰ ਮਾਫ ਕਰ ਦਿਓ ਅਤੇ ਮੇਰੇ ਜਾਣ ਮਗਰੋਂ ਮੇਰੇ ਬੱਚਿਆਂ ਨੂੰ ਸੰਭਾਲ ਲਓ ਕਿਉਂਕਿ ਮੈਨੂੰ ਪਤਾ ਹੈ ਕਿ ਮੇਰਾ ਪਤੀ ਬਹੁਤ ਖ਼ਰਾਬ ਹੈ ਉਸ ਨੇ ਉਨ੍ਹਾਂ ਨੂੰ ਵੀ ਮਾਰਨਾ ਹੈ ਪਰ ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚਿਆਂ ਨੂੰ ਸੰਭਾਲਿਆ ਜਾਵੇ ਮੈਂ ਇਸ ਦੁਨੀਆਂ ਦੇ ਵਿੱਚ ਨਹੀਂ ਰਹਿਣਾ ਚਾਹੁੰਦੀ ਹਾਂ ਮੈਂ ਅੱਕ ਚੁੱਕਿਆ ਕਿਉਂਕਿ ਮੇਰਾ ਪਤੀ ਮੈਨੂੰ ਬਹੁਤ ਜ਼ਿਆਦਾ ਮਾਰਦਾ ਹਾਂ ਸੱਸ ਤੇ ਸਹੁਰੇ ਦੇ ਵੱਲੋਂ ਤੰਜ ਕੱਸੇ ਜਾਂਦੇ ਹਨ ਮੈਂ ਬਹੁਤ ਤੰਗ ਆ ਚੁੱਕੀਆਂ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ

ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਮੁੰਡੇ ਦੀ ਵੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਸੀ ਜਿਸ ਵੱਲੋਂ ਵੀ ਆਪਣਾ ਪੱਖ ਰੱਖਿਆ ਜਾ ਰਿਹਾ ਸੀ ਪਰ ਉਸਦੀ ਸ਼ਕਲ ਦੇ ਵਿਚੋਂ ਸ਼ਰ੍ਹੇਆਮ ਦਿਖਾਈ ਦੇ ਰਿਹਾ ਸੀ ਕਿ ਉਹ ਬਿਲਕੁਲ ਝੂਠ ਬੋਲ ਰਿਹਾ ਹੈ ਕੋਈ ਵੀ ਵਿਅਕਤੀ ਆਪਣੀ ਜਾਨ ਜੋ ਕਿ ਬਹੁਤ ਜ਼ਿਆਦਾ ਕੀਮਤੀ ਹੁੰਦੀ ਹੈ ਅਤੇ ਇਹੋ ਜਿਹੇ ਦੇਸ਼ ਦੇ ਵਿੱਚ ਕਦੇ ਵੀ ਨਹੀਂ ਦੇਣਾ ਚਾਹੁੰਦਾ ਜਿੱਥੇ ਹਰ ਇੱਕ ਚੀਜ਼ ਦੀ ਸਹੂਲਤ ਹੋਵੇ ਅਤੇ ਉਹ ਬਹੁਤੀ ਜ਼ਿਆਦਾ ਦੇਸ਼ ਹੈ ਸੁਹਣਾ ਵੀ ਹੈ ਇਹ ਦੇਸ਼ ਅਮਰੀਕਾ ਹੈ ਜਿਥੇ ਲੋਕਾਂ ਨੂੰ ਉਸੇ ਵੇਲੇ ਇਨਸਾਫ ਵੀ ਮਿਲਦਾ ਹੈ ਪੁਲਸ ਦੇ ਕੋਲ ਜੇਕਰ ਤੁਸੀਂ ਇੱਕ ਵਾਰ ਸ਼ਿਕਾਇਤ ਕਰ ਦੇਵੋ ਦਾ ਪੁਲੀਸ ਉਸੇ ਵੇਲੇ ਝੱਖਣ ਘਰ ਆ ਜਾਂਦੀ ਹੈ ਪਰ ਉਸਦੇ ਬਾਵਜੂਦ ਵੀ ਉਸ ਕੁੜੀ ਦੇ ਨਾਲ ਇਨ੍ਹਾਂ ਸਭ ਹੋ ਗਿਆ ਇਹ ਬਹੁਤ ਹੈਰਾਨੀਜਨਕ ਹੈ ਕਿ ਕੁੜੀ ਨੇ ਅਜੇ ਤੱਕ ਕੰਪਲੀਟ ਕਿਉਂ ਨਹੀਂ ਲਗਾਈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *