ਮਨਦੀਪ ਕੌਰ ਦੇ ਪਤੀ ਬਾਰੇ ਇਸ ਸਿੰਘ ਨੇ ਕੀਤੇ ਵੱਡੇ ਖੁਲਾਸੇ !

Uncategorized

ਮਨਦੀਪ ਕੌਰ ਦੇ ਪਤੀ ਬਾਰੇ ਇਸ ਸਿੰਘ ਨੇ ਕੀਤੇ ਵੱਡੇ ਖੁਲਾਸੇ !

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਮਨਦੀਪ ਕੌਰ ਅਮਰੀਕਾ ਵਿਚ ਰਹਿੰਦੀ ਕੁੜੀ ਦੇ ਮਾਮਲੇ ਨੂੰ ਲੈ ਕੇ ਬਹੁਤ ਸਾਰੇ ਅਜਿਹੇ ਮੁੱਦੇ ਭਖ ਰਹੇ ਹਨ ਉੱਥੇ ਹੀ ਜਾਣਕਾਰੀ ਦੇ ਆਧਾਰ ਤੇ ਦੱਸ ਦੇਈਏ ਕਿ ਜਿੱਥੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਕਿ ਕਬੀਰ ਵੱਲੋਂ ਸੋਸ਼ਲ ਮੀਡੀਅਾ ੳੁੱਤੇ ਲਾਈਵ ਹੋ ਕੇ ਕੁਝ ਅਜਿਹੀਆਂ ਉਸ ਦੇ ਪਤੀ ਨੂੰ ਲਾਹਨਤਾਂ ਪਾਈਆਂ ਗਈਆਂ ਹਨ ਕਿਉਂਕਿ ਤੁਹਾਨੂੰ ਪਤਾ ਈ ਐ ਕਿ ਉਸਦਾ ਅਸਲ ਮੁੱਦਾ ਇਹ ਸੀ

ਕਿ ਉਸਦੇ ਪਤੀ ਦੇ ਕੁਝ ਅਜਿਹੇ ਬਾਹਰ ਕੁੜੀਆਂ ਨਾਲ ਨਾਜਾਇਜ਼ ਸਬੰਧ ਹੋਣ ਦੇ ਕਰਕੇ ਇੱਕ ਦੂਜੀ ਗੱਲ ਇਹ ਵੀ ਸਾਹਮਣੇ ਨਿਕਲ ਗਈ ਜਿੱਥੇ ਕਿ ਉਸ ਨੂੰ ਕੁੜੀ ਦੇ ਪਹਿਲਾਂ ਹੀ ਦੋ ਧੀਆਂ ਨੇ ਘਰੇ ਜਨਮ ਲੈ ਲਿਆ ਸੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਲਗਾਤਾਰ ਕੁੜੀ ਨਾਲ ਹੀ ਤਰੀਕੇ ਨਾਲ ਤੂੰ ਸਭ ਚ ਕੀਤੀ ਗਈ ਸੀ ਕਿਉਂਕਿ ਅਜਿਹੇ ਉਸਦੇ ਉੱਤੇ ਅੱਤਿਆਚਾਰ ਕੀਤੇ ਗਏ ਕਿਉਂਕਿ ਉਸ ਨੂੰ ਲਗਾਤਾਰ ਹੀ ਦਿਨ ਬ ਦਿਨ ਘਟਦਾ ਜਾ ਰਿਹਾ ਸੀ ਅਤੇ ਕਬੀਰ ਵੱਲੋਂ ਹੀ ਨਿੱਕਲੀ ਸਾਂਝੀ ਕੀਤੀ ਗਈ ਹੈ

ਕਿ ਉਹ ਉਸ ਦਾ ਪਤੀ ਉਸ ਨੂੰ ਟਰੱਕ ਵਿਚ ਬੰਨ੍ਹ ਕੇ ਰੱਖਦਾ ਸੀ ਕਿਉਂਕਿ ਉਸ ਦੇ ਅਜਿਹੇ ਅੱਤਿਆਚਾਰ ਤੋਂ ਅੱਕ ਕੇ ਉਸ ਨੇ ਕੁਝ ਅਜਿਹੇ ਤਰੀਕੇ ਨਾਲ ਅਜਿਹੇ ਵੱਡੇ ਅੰਜਾਮ ਦੇ ਦਿੱਤੇ ਅਤੇ ਉਸ ਨੇ ਆਪਣੀ ਹੀ ਆਤਮਹੱਤਿਆ ਕਰ ਲਈ ਅਮਰੀਕਾ ਵਿਚ ਰਹਿੰਦੀ ਹੀ ਕੁੜੀ ਨੇ ਕੁਝ ਅਜਿਹੀਆਂ ਹੋਰ ਵੀ ਗੱਲਾਂ ਸਾਂਝੀਆਂ ਕੀਤੀਆਂ ਉਸ ਦੇ ਘਰ ਦੀ ਵੀਡੀਓ ਸਾਹਮਣੇ ਨਿਕਲ ਕੇ ਈ ਸੀ ਜਿਥੇ ਕਿ ਉਸ ਦੇ ਪਤੀ ਵੱਲੋਂ ਲਗਾਤਾਰ ਹੀ ਉਸਦਾ ਗਲ ਘੋਟਣ ਜਿਸ ਸੰਬੰਧੀ ਕੁਝ ਜਿਹੀਆਂ ਵੀਡੀਓ ਕਲਿੱਪਾਂ ਸਾਹਮਣੇ ਨਿਕਲ ਕੇ ਆਈ ਜਿੱਥੇ ਉਸ ਲੜਕੀ ਨੂੰ ਲਗਾਤਾਰ ਹੀ

ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਦੋਸਤੋ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਉਸਦੇ ਪਤੀ ਵੱਲੋਂ ਉਸ ਦੇ ਨਾਲ ਦਿਨ ਬਦਿਨ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਲਗਾਤਾਰ ਰੇਂਜ ਉਸਨੂੰ ਇਹ ਤਾਨੀ ਮਣੀ ਮਾਰੇ ਜਾਂਦੇ ਸਨ ਕਿ ਤੂੰ ਪਹਿਲਾਂ ਹੀ ਅਜਿਹੇ ਦੋ ਕੁੜੀਆਂ ਨੂੰ ਜਨਮ ਦੇ ਚੁੱਕੀ ਹੈ ਜੇਕਰ ਤੂੰ ਇਸ ਵਾਰ ਤੀਜੀ ਕੁੜੀ ਨੂੰ ਜਨਮ ਦੇ ਦਿੱਤਾ ਅਤੇ ਮੁੰਡਾ ਨਾ ਹੋਇਆ ਤਾਂ ਤੇਰੇ ਨਾਲ ਕੁਝ ਅਜਿਹਾ ਭਾਰਤ ਸਲੂਕ ਕੀਤਾ ਜਾਵੇਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਸ ਕੁੜੀ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੇ ਵੀ ਆਪਣੇ ਨਾਲ ਹੋਈਆਂ ਹੱਡ ਬੀਤੀਆਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਦੋ ਤੂੰ ਜਿਵੇਂ ਤੁਹਾਨੂੰ ਦੱਸਦੀ ਕਿ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਹੋਰ ਵੀ ਸਾਹਮਣੇ ਆਈਆਂ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.