ਹਰ ਦਿਨ ਕੁੱਤੇ ਦੇ ਨਾਲ ਦਿਖਦੀ ਸੀ ਇਹ ਮਹਿਲਾ ਜਦੋਂ ਸੱਚਾਈ ਸਾਹਮਣੇ ਆਈ ਤਾਂ ਸਭ ਰਹਿ ਗਏ ਹੈਰਾਨ !

Uncategorized

ਹਰ ਦਿਨ ਕੁੱਤੇ ਦੇ ਨਾਲ ਦਿਖਦੀ ਸੀ ਇਹ ਮਹਿਲਾ ਜਦੋਂ ਸੱਚਾਈ ਸਾਹਮਣੇ ਆਈ ਤਾਂ ਸਭ ਰਹਿ ਗਏ ਹੈਰਾਨ !

ਦੋਸਤੋ ਜੇਕਰ ਅੱਜਕੱਲ੍ਹ ਦੇ ਸਮੇਂ ਵਿਚ ਗੱਲ ਕਰੀਏ ਤਾਂ ਇਨਸਾਨੀਅਤ ਏਨੀ ਜ਼ਿਆਦਾ ਖ਼ਤਮ ਹੋ ਚੁੱਕੀ ਹੈ ਕਿ ਲੋਕ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਦੀ ਭਰਤੀ ਵੀ ਕੁਝ ਅਜਿਹੀਆਂ ਦੀਅਾਂ ਭਰੀਆਂ ਅੱਖਾਂ ਨਾਲ ਨਹੀਂ ਦੇਖਦੇ ਉੱਥੇ ਹੀ ਜਾਣਕਾਰੀ ਦੇ ਆਧਾਰ ਤੇ ਦੱਸਦੀ ਇਕ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਚ ਚਰਚਾ ਵਿਚ ਬਣੀ ਹੋਈ ਹੈ ਜਾਣਕਾਰੀ ਦੇ ਆਧਾਰ ਤੇ ਦੱਸ ਕੇ ਕਿ ਜਿਥੇ ਇਨ੍ਹਾਂ ਬੇਜੁਬਾਨ ਜਾਨਵਰਾਂ ਅਵਾਰਾ ਕੁੱਤੇ ਜੋ ਕਿ ਗਲੀ ਮੁਹੱਲਿਆਂ ਵਿੱਚ ਤੁਹਾਨੂੰ ਅਕਸਰ ਹੀ ਦਿਖ ਜਾਂਦੇ ਹਨ

ਉਨ੍ਹਾਂ ਲਈ ਕੁਝ ਖਾਣ ਪੀਣ ਦੀਆਂ ਚੀਜ਼ਾਂ ਉਨ੍ਹਾਂ ਨੂੰ ਨਹੀਂ ਮਿਲਦੀਆਂ ਪਰ ਇਕ ਔਰਤ ਵੱਲੋਂ ਅਜਿਹੀ ਮੁਹਿੰਮ ਸ਼ੁਰੂ ਕੀਤੀ ਗਈ ਪਰ ਧੰਨ ਦਾ ਸਿੱਦੀਕੀ ਬੇਸ਼ੱਕ ਹੀ ਉਹ ਔਰਤ ਆਪਣੇ ਘਰ ਵਿੱਚੋਂ ਗ਼ਰੀਬ ਹੈ ਉਹ ਲੋਕਾਂ ਦੀ ਘਰ ਵਿੱਚ ਕੰਮ ਕਰਕੇ ਆਪਣੀ ਰੋਜ਼ਾਨਾ ਰੋਟੀ ਚਲਾਉਂਦੀ ਹੈ ਪਰ ਉਸ ਔਰਤ ਨੇ ਇਨ੍ਹਾਂ ਅਵਾਰਾ ਕੁੱਤਿਆਂ ਲਈ ਅਜਿਹੀ ਮੁਹਿੰਮ ਚਲਾਈ ਕਿ ਹਰ ਕੋਈ ਹੀ ਉਸ ਔਰਤ ਨੂੰ ਸਲਾਮ ਕਰ ਰਿਹਾ ਹੈ ਦੋਸਤੋ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ ਕਿ ਜਿੱਥੇ ਉਸ ਅੌਰਤ ਨੇ

ਇਨ੍ਹਾਂ ਬੇਜ਼ਬਾਨ ਜਾਨਵਰਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਅਜਿਹੀਆਂ ਮੁਹੱਈਆ ਕਰਵਾਈਆਂ ਗਈਆਂ ਜਿੱਥੇ ਇਕ ਦਿਨ ਅਜਿਹਾ ਸੀ ਜਿੱਥੇ ਕਿ ਇਸ ਔਰਤ ਵੱਲੋਂ ਇਕ ਆਵਾਰਾ ਕੁੱਤੀ ਨੂੰ ਖਾਣ ਵਾਲੀ ਕੂੜੇ ਦੀ ਟੋਕਰੀ ਵਿੱਚ ਦੇਖਿਆ ਗਿਆ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ ਕਿ ਜਿਥੇ ਕੁਝ ਜਿਹੀਆਂ ਵੀਡੀਓ ਅਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਉਥੇ ਹੀ ਇਸ ਅੌਰਤ ਨੇ ਜਿਹੀ ਮਿਸਾਲ ਖਡ਼੍ਹੀ ਕੀਤੀ ਕਿ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਦੋਸਤ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਲੋਕਾਂ ਵੱਲੋਂ ਅਜਿਹੀਅਾਂ ਚੀਜ਼ਾਂ ਦਿਖਾਈਆਂ

ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਅੌਰਤ ਉਨ੍ਹਾਂ ਆਵਾਰਾ ਕੁੱਤਿਆਂ ਨੂੰ ਅਜਿਹੇ ਤਰੀਕੇ ਨਾਲ ਖਾਣਾ ਖਿਲਾਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਦੀ ਕੋਈ ਵੀ ਅਜਿਹੇ ਤਰੀਕੇ ਨਾਲ ਮਦਦ ਨਹੀਂ ਕਰਦਾ ਹਰ ਕੋਈ ਹੀ ਇਨ੍ਹਾਂ ਨੂੰ ਘੂਰਦਾ ਰਹਿੰਦਾ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਅੌਰਤ ਨੇ ਅਜਿਹੀ ਮਿਸਾਲ ਖੜ੍ਹੀ ਕਰ ਦਿੱਤੀ ਹੈ ਕੀ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਕਿਵੇਂ ਖਾਣਾ ਖਿਲਾ ਰਹੀ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *