ਸੜਕ ਦੇ ਵਿਚਕਾਰ ਹੀ ਪੈਰ ਫਿਸਲਣ ਕਰਕੇ ਗ਼ਰੀਬ ਦਾ ਹੋਇਆ ਨੁਕਸਾਨ !
ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਲੋਕ ਅਜਿਹੇ ਗ਼ਰੀਬ ਜਿਹੜੇ ਕਿ ਆਪਣੀ ਅਜਿਹੀ ਮੰਦੀ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ ਉਨ੍ਹਾਂ ਵੱਲੋਂ ਆਪਣੇ ਕੁਝ ਅਜਿਹੇ ਕੰਮਾਕਾਰਾਂ ਲਈ ਕੁੱਝ ਜਿਹੇ ਧੰਦਿਆਂ ਲਈ ਅਜਿਹੇ ਤਰੀਕੇ ਨਾਲ ਅਜਿਹੇ ਕੰਮ ਕੀਤੇ ਜਾਂਦੇ ਹਨ ਜਿਹੜੇ ਕਿ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਕੰਮ ਕਰਦੇ ਹਨ ਦੋਸਤੋ ਜਾਣਕਾਰੀ ਦੇ ਅਧਾਰ ਤੇ ਦਾ ਸਿਦੀਕੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਆਪਣੀ ਰੋਜ਼ਾਨਾ ਦੀ ਤਰ੍ਹਾਂ ਹੀ ਦੁਕਾਨ ਲਗਾਉਣੀ ਸ਼ੁਰੂ ਕਰਨ ਆਪਣੇ ਘਰ ਵਿੱਚੋਂ ਨਿਕਲਿਆ ਹੀ ਸੀ
ਪਰ ਉਸਦੇ ਨਾਲ ਅਚਾਨਕ ਰਾਸਤੇ ਵਿੱਚ ਕੁਝ ਅਜਿਹਾ ਵਾਪਰ ਗਿਆ ਜਿਸ ਨਾਲ ਕਿ ਉਸ ਦੀ ਸਾਰੀ ਦੁਕਾਨ ਹੀ ਖੇਰੂੰ ਖੇਰੂੰ ਹੋ ਗਈ ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹਾਂ ਕਿ ਕਿਵੇਂ ਇੱਕ ਗ਼ਰੀਬ ਵਿਅਕਤੀ ਦੀ ਦੁਕਾਨ ਜੋ ਕਿ ਆਪਣੀ ਰੋਜ਼ੀ ਰੋਟੀ ਲਈ ਤਕਰੀਬਨ ਦੋ ਤਿੰਨ ਸੌ ਰੁਪਿਆ ਰੋਜ਼ ਦਾ ਕਮਾਉਂਦਾ ਸੀ ਉਸ ਦੇ ਰਾਹੀਂ ਪਰ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਕਿਸ ਤਰੀਕੇ ਨਾਲ ਉਸ ਵਿਅਕਤੀ ਨਾਲ ਕੁਝ ਅਜਿਹਾ ਹੋਇਆ
ਤੇ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਇੱਕ ਸਿੱਖ ਸਰਦਾਰ ਵੀਰ ਵੱਲੋਂ ਇਨਸਾਨੀਅਤ ਨੂੰ ਕਾਇਮ ਰੱਖਦਿਆਂ ਹੋਇਆਂ ਕਿਉਂਕਿ ਅੱਜਕੱਲ੍ਹ ਸਮੇਂ ਦੀ ਗੱਲ ਕਰੀਏ ਤਾਂ ਲੋਕਾਂ ਵਿੱਚ ਇਨਸਾਨੀਅਤ ਜਮ੍ਹਾ ਖ਼ਤਮ ਹੋ ਚੁੱਕੀ ਹੈ ਪਰ ਇਸ ਵੀਰ ਵੱਲੋਂ ਇਨਸਾਨੀਅਤ ਦਿਖਾਈ ਗਈ ਹੈ ਦੇਖ ਸਕਦੇ ਹੋ ਕਿ ਕਿਵੇਂ ਉਸ ਦੇ ਕੋਲ ਗੱਡੀ ਰੋਕ ਕੇ ਕੁਝ ਉਸ ਦਾ
ਹਾਲ ਚਾਲ ਪੁੱਛਿਆ ਗਿਆ ਅਤੇ ਦੇਖਿਆ ਗਿਆ ਕਿ ਕਿਵੇਂ ਉਸ ਦੇ ਨਾਲ ਕੁਝ ਜਿਹੇ ਵਾਪਰਿਅਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਕੁਝ ਅਜਿਹੀਆਂ ਗੱਲਾਂ ਕਾਰਨ ਕੁਝ ਜਿਹੇ ਦਰਦਨਾਕ ਹਾਦਸੇ ਵਾਪਰ ਜਾਂਦੇ ਹਨ ਅਜਿਹਾ ਹੀ ਉਸ ਬੀਰ ਦੇ ਨਾਲ ਹੋਇਆ ਅਤੇ ਸਿੱਖ ਵੀਰ ਵੱਲੋਂ ਉਸ ਵੀਰ ਨੂੰ ਤਕਰੀਬਨ ਦੋ ਚਾਰ ਸੌ ਰੁਪਿਆ ਦੇ ਕੇ ਕਿਹਾ ਕੀ ਤੁਸੀਂ ਚੱਲੋ ਆਪਣਾ ਕੁਝ ਅਜਿਹਾ ਕੰਮ ਹੋਰ ਚਲਾ ਲਵੋ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ