ਬਰਤਨ ਸਾਫ ਕਰਨ ਵਾਲੇ ਇਸ ਸ਼ਖਸ ਤੇ ਪੀਐੱਚ ਡੀ ਕਰ ਰਹੇ ਸੀ ਸਭ !

Uncategorized

ਬਰਤਨ ਸਾਫ ਕਰਨ ਵਾਲੇ ਇਸ ਸ਼ਖਸ ਤੇ ਪੀਐੱਚ ਡੀ ਕਰ ਰਹੇ ਸੀ ਸਭ !

ਦੋਸਤੋ ਜੇਕਰ ਅੱਜਕੱਲ੍ਹ ਸਮੇਂ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਵੱਡੇ ਵੱਡੇ ਵਿਦਵਾਨ ਵੱਡੇ ਵੱਡੇ ਸ਼ਖ਼ਸ ਹੁੰਦੇ ਹਨ ਜਿਹੜੇ ਕਿ ਆਪਣੇ ਤੌਰ ਤਰੀਕਿਆਂ ਨਾਲ ਆਪਣੇ ਜਿਹੇ ਤਰੀਕਿਆਂ ਦੇ ਨਾਲ ਅਜਿਹੀਆਂ ਕਵਿਤਾਵਾਂ ਲਿਖਦੇ ਹਨ ਅਜਿਹੀਆਂ ਕਵਿਤਾਵਾਂ ਸੁਣਾਉਂਦੇ ਹਨ ਜਿਨ੍ਹਾਂ ਨੂੰ ਦੇਖ ਲੱਖਾਂ ਹੀ ਲੋਕ ਪ੍ਰਭਾਵਿਤ ਹੋ ਜਾਂਦੇ ਹਨ ਜਿਵੇਂ ਤੁਹਾਨੂੰ ਜਾਣਕਾਰੀ ਦੇ ਅਧਾਰ ਤੇ ਦੱਸਦੀ ਕਿ ਜਿੱਥੇ ਇਸ ਮਿਲੇਗੀ ਇਹ ਵੀਡੀਓ ਇਕ ਬਰਤਨ ਸਾਫ ਕਰਨ ਵਾਲੇ ਸ਼ਖ਼ਸ ਦੀ ਸਾਹਮਣੇ ਆ ਰਹੀ ਹੈ

ਜਾਣਕਾਰੀ ਦੇ ਆਧਾਰ ਤੇ ਦੱਸ ਦੇਈਏ ਕਿ ਜਿੱਥੇ ਉਸ ਸ਼ਖਸ ਵਲੋਂ ਆਪਣੇ ਘਰ ਵਿਚ ਬਰਤਨ ਸਾਫ ਕੀਤੇ ਜਾਣਗੇ ਪਰ ਕਿਤੇ ਨਾ ਕਿਤੇ ਇਹ ਵੀ ਪਿੱਛੇ ਗੱਲ ਲੁਕੀ ਹੋਈ ਹੈ ਕਿ ਉਸ ਸ਼ਖਸ ਨੇ ਅਜਿਹੀਆਂ ਕਵਿਤਾਵਾਂ ਨਾਲ ਲੱਖਾਂ ਹੀ ਲੋਕਾਂ ਦਾ ਵੱਡੇ ਵੱਡੇ ਛਤੀਸਗੜ੍ਹ ਪੱਛਮੀ ਬੰਗਾਲ ਦੇ ਵਿੱਚ ਆਪਣੀ ਕਵਿਤਾ ਦੇ ਅਜਿਹੇ ਜੌਹਰ ਦਿਖਾਏ ਹਨ ਵਿਸ਼ਵ ਵਿਦਿਆਲਿਆ ਦੇ ਵਿੱਚ ਵੀ ਉਨ੍ਹਾਂ ਵੱਲੋਂ ਅਜਿਹੀਆਂ ਕਵਿਤਾਵਾਂ ਸੁਣਾਈਆਂ ਗਈਆਂ ਹਨ ਜਿਸ ਨੂੰ ਸੁਣ ਕੇ

ਹਰ ਕੋਈ ਹੀ ਛੋਟੇ ਛੋਟੇ ਬੱਚੇ ਜਾਂ ਫਿਰ ਵੱਡੇ ਵੱਡੇ ਲੋਕ ਪ੍ਰਭਾਵਿਤ ਹੋ ਜਾਂਦੇ ਹਨ ਉਸ ਦੀਆਂ ਅਜਿਹੀਆਂ ਕਵਿਤਾਵਾਂ ਉੱਤੋਂ ਪਰ ਹੁਣ ਕਿਤੇ ਨਾ ਕਿਤੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਕਿ ਇਸ ਵਿਅਕਤੀ ਵੱਲੋਂ ਕਵਿਤਾ ਤਾਂ ਸੁਣਾਈਆਂ ਜਾ ਰਹੀਆਂ ਹਨ ਅਤੇ ਆਪਣੇ ਘਰ ਵਿਚ ਬਰਤਨ ਸਾਫ ਕਰਨ ਦੀ ਵੀਡੀਓ ਸਾਹਮਣੇ ਆਈ ਹੈ

ਜਾਣਕਾਰੀ ਦੇ ਆਧਾਰ ਤੇ ਦੱਸ ਦਈਏ ਕਿ ਜੋ ਇਸ ਵੇਲੇ ਦੀ ਵੱਡੀ ਤਾਜ਼ਾ ਅਪਡੇਟ ਸਾਹਮਣੇ ਨਿਕਲ ਗਈ ਹੈ ਜਿੱਥੇ ਇਸ ਸ਼ਖ਼ਸ ਨੂੰ ਪਦਮਸ੍ਰੀ ਐਵਾਰਡ ਵੀ ਦਿੱਤਾ ਗਿਆ ਹੈ ਜਾਣਕਾਰੀ ਦੇ ਆਧਾਰ ਤੇ ਦੱਸਦੀ ਕਿ ਇਹ ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਕਿਸ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਬਾਕੀ ਦੀ ਪੂਰੀ ਜਾਣਕਾਰੀ ਦ੍ਰਿਸ਼ਤਾ ਲਈ ਦਿੱਤੇ ਗਏ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *