ਰਸਤੇ ਵਿੱਚ ਹਰ ਦਿਨ ਹੀ ਟੱਪਦਾ ਜਾਂਦਾ ਸੀ ਇਹ ਸ਼ਖ਼ਸ ,ਜਦੋਂ ਸੱਚਾਈ ਸਾਹਮਣੇ ਆਈ ਤਾਂ ਸਭ ਦੀ ਉੱਡ ਗਏ ਹੋਸ਼ !

Uncategorized

ਰਸਤੇ ਵਿੱਚ ਹਰ ਦਿਨ ਹੀ ਟੱਪਦਾ ਜਾਂਦਾ ਸੀ ਇਹ ਸ਼ਖ਼ਸ ,ਜਦੋਂ ਸੱਚਾਈ ਸਾਹਮਣੇ ਆਈ ਤਾਂ ਸਭ ਦੀ ਉੱਡ ਗਏ ਹੋਸ਼ !

ਦੋਸਤੋ ਜਿਵੇਂ ਤੁਹਾਨੂੰ ਪਤਾ ਏ ਕਿ ਅੱਜਕੱਲ੍ਹ ਦੇਸ਼ ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ ਜਾਣਕਾਰੀ ਦੇ ਅਧਾਰ ਤੇ ਦੱਸਦੀ ਕਿ ਇੱਕ ਵੀਡਿਓ ਅਜਿਹੇ ਨੌਜਵਾਨ ਦੀ ਸਾਹਮਣੇ ਆਈ ਹੈ ਜਿਸ ਨੂੰ ਵੇਖ ਹਰ ਕੋਈ ਹੀ ਉਸ ਨੌਜਵਾਨ ਦੀ ਦਲੇਰੀ ਨੂੰ ਸਲਾਮ ਠੋਕ ਰਿਹਾ ਹੈ ਰਸਤੇ ਵਿਚ ਜਾਂਦੇ ਇਸ ਨੌਜਵਾਨ ਜੋ ਕਿ ਬਚਪਨ ਤੋਂ ਹੀ ਅਜਿਹੇ ਗੰਭੀਰ ਤਰੀਕੇ ਦੇ ਨਾਲ ਅਪਾਹਿਜ ਹੈ ਉਸ ਨੌਜਵਾਨ ਦੀ ਇੱਕ ਲੱਤ ਬਚਪਨ ਤੋਂ ਹੀ

ਕੰਮ ਨਹੀਂ ਕਰਦੀ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ ਕਿ ਬਚਪਨ ਤੋਂ ਹੀ ਅਜਿਹੀ ਹਾਲਤ ਦੇ ਵਿੱਚ ਇਸ ਨੌਜਵਾਨ ਨੇ ਆਪਣੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸੀ ਭਾਰਤ ਹੁਣ ਦੱਸਦੀ ਕਿ ਉਸ ਨੌਜਵਾਨ ਦੀ ਕੁਝ ਅਜਿਹੀ ਦਲੇਰੀ ਅਜਿਹੀ ਦਿਲ ਦੀ ਲਾਲ ਸਜ਼ੂਕੀ ਪੜ੍ਹਾਈ ਦੇ ਵੱਲ ਉਸ ਨੂੰ ਲੈ ਕੇ ਜਾਂਦੀ ਸੀ ਅਤੇ ਹਰ ਦਿਨ ਹੀ ਇਹ ਨੌਜਵਾਨ ਟੱਪਦੇ ਟੱਪਦੇ ਇਕ ਲੱਤ ਉੱਤੇ ਹੀ ਤਕਰੀਬਨ ਦੋ ਕਿਲੋਮੀਟਰ ਚੱਲ ਕੇ ਸਕੂਲ ਜਾਂਦਾ ਸੀ ਜਦੋਂ ਹੀ ਰਸਤੇ ਵਿੱਚ ਇਸ ਨੂੰ ਲੋਕ ਦੇਖਦੇ

ਤਾਂ ਹਰ ਕੋਈ ਹੀ ਇਸ ਦੀ ਦਲੇਰੀ ਨੂੰ ਇਸਦੇ ਦਿਲ ਨੂੰ ਸਲਾਮ ਠੋਕਦਾ ਸੀ ਦੋਸਤੋ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਇਸ ਨੌਜਵਾਨ ਵੱਲੋਂ ਆਏ ਦਿਨ ਹੀ ਆਪਣੇ ਸਕੂਲ ਲਿਜਾਇਆ ਜਾਂਦਾ ਹੈ ਕਿਉਂਕਿ ਕੁਝ ਕੁਦਰਤ ਦੀ ਮਾਰ ਹੇਠ ਆਉਣ ਕਰਕੇ ਇਹ ਨੌਜਵਾਨ ਨਾਲ ਕੁਝ ਅਜਿਹਾ ਹਾਦਸਾ ਵਾਪਰਿਆ ਜੋ ਕਿ ਬਚਪਨ ਤੋਂ ਹੀ ਇਸ ਦੇ ਨਾਲ ਅਜਿਹਾ ਵਾਪਰਿਆ ਸੀ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ

ਕਿ ਜਿੱਥੇ ਇਸ ਨੌਜਵਾਨ ਵੱਲੋਂ ਕੁਝ ਅਜਿਹੀਆਂ ਆਉਣ ਵਾਲੇ ਭਵਿੱਖ ਵਿੱਚ ਜਗਿਆਸਾ ਲਗਾਈਆਂ ਜਾ ਰਹੀਆਂ ਹਨ ਕਿ ਉਹ ਚੰਗਾ ਪੜ੍ਹ ਲਿਖ ਕੇ ਵਧੀਆ ਨੌਕਰੀ ਪ੍ਰਾਪਤ ਕਰ ਲਵੇਗਾ ਤਾਂ ਜੋ ਉਸ ਨੂੰ ਜੋਸ਼ ਨੇ ਹੁਣ ਤਕਲੀਫ਼ਾਂ ਦੁੱਖ ਤਕਲੀਫਾਂ ਝੱਲੀਆਂ ਹਨ ਆਪਣੇ ਪੜ੍ਹਾਈ ਦੇ ਦੌਰਾਨ ਆਉਣ ਵਾਲੇ ਭਵਿੱਖ ਵਿਚ ਉਹ ਆਉਣਾ ਨਾ ਬਾਕੀ ਦੀ ਪੂਰੀ ਜਾਣਕਾਰੀ ਤੋਂ ਹੀ ਥੱਲੇ ਦਿੱਤੇ ਗਏ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹਾਂ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.