ਦੇਖੋ ਇਨ੍ਹਾਂ ਨੌਜਵਾਨਾਂ ਨਾਲ ਵਾਪਰਿਆ ਦਿਲ ਦਹਿਲਾਉਣ ਵਾਲਾ ਹਾਦਸਾ !

Uncategorized

ਦੇਖੋ ਇਨ੍ਹਾਂ ਨੌਜਵਾਨਾਂ ਨਾਲ ਵਾਪਰਿਆ ਦਿਲ ਦਹਿਲਾਉਣ ਵਾਲਾ ਹਾਦਸਾ !

ਇਸ ਵੇਲੇ ਦੀ ਵੱਡੀ ਦੁਖਦਾਈ ਖਬਰ ਸਾਹਮਣੇ ਆਈ ਹੈ ।ਸੱਤ ਨੌਜਵਾਨ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਨਾਲ ਲੱਗਦੇ ਬਨੂੜ ਸ਼ਹਿਰ ਦੇ ਸੱਤ ਨੌਜਵਾਨ ਗੋਬਿੰਦ ਸਾਗਰ ਝੀਲ ਦੇ ਵਿਚ ਡੁੱਬ ਕੇ ਇਨ੍ਹਾਂ ਸੱਤ ਨੌਜਵਾਨਾਂ ਦੀ ਮੌਤ ਹੋ ਗਈ ਹੈ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਇੱਕਾ ਦੁੱਕਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਸੱਤ ਨੌਜਵਾਨਾਂ ਦੀ ਮੌਤ ਹੋਈ ਹੈ ਇਹ ਗੋਬਿੰਦ ਸਾਗਰ ਝੀਲ ਦੇ ਵਿਚ ਉਨ੍ਹਾਂ ਅੰਦਰਲੀ ਉੱਤਰੇ ਸਕੇ ਹਾਲਾਂਕਿ ਅਲੱਗ ਅਲੱਗ ਜਾਣਕਾਰੀਆਂ ਆ ਰਹੀਆਂ ਤੁਹਾਨੂੰ ਸਾਰਾ ਜਾਣਕਾਰੀ

ਦਾ ਜਿਹੜਾ ਵੇਰਵਾ ਅਸੀਂ ਇਸ ਖਬਰ ਵਿੱਚ ਦੇਣ ਵਾਲੀ ਹੈ ਤੁਹਾਨੂੰ ਦੱਸਦੇ ਨੇ ਕਿ ਹਿਮਾਚਲ ਵਿੱਚ ਪੰਜਾਬ ਦੇ ਸੱਤ ਨੌਜਵਾਨਾਂ ਦੀ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਇਹ ਸਾਰੇ ਜਣੇ ਮੁਹਾਲੀ ਜ਼ਿਲ੍ਹੇ ਵਿੱਚ ਪੈਂਦੇ ਸ਼ਹਿਰ ਬਨੂੜ ਦੇ ਵਾਸੀ ਸਨ ਹਾਦਸਾ ਹਿਮਾਚਲ ਦੇ ਊਨਾ ਜ਼ਿਲ੍ਹੇ ਵਿੱਚ ਪੈਂਦੀ ਗੋਬਿੰਦ ਸਾਗਰ ਝੀਲ ਦੇ ਵਿੱਚ ਵਾਪਰਿਆ ਜਾਣਕਾਰੀ ਦੇ ਮੁਤਾਬਕ ਬਨੂੜ ਦੇ ਗਿਆਰਾਂ ਨੌਜਵਾਨ ਆਪਣੇ ਮੋਟਰਸਾਈਕਲਾਂ ਉਤੇ ਸਵਾਰ ਹੋ ਕੇ ਹਿਮਾਚਲ ਦੇ ਬਾਬਾ

ਬਾਲਕ ਨਾਥ ਮੰਦਰ ਵਿੱਚ ਮੱਥਾ ਟੇਕਣ ਲਈ ਲਿਜਾ ਰਹੇ ਸਨ ਇਨ੍ਹਾਂ ਦੇ ਵਿੱਚ ਰਮਨ ਪੁੱਤਰ ਲਾਲ ਚੰਦ ਉਮਰ ਉਨੀ ਸਾਲ ਪਵਨ ਪੁੱਤਰ ਸੁਰਜੀਤ ਰਾਮ ਉਮਰ ਪੈਂਤੀ ਸਾਲ ਅਰੁਣ ਪੁੱਤਰ ਰਮੇਸ਼ ਕੁਮਾਰ ਉਮਰ ਚੌਦਾਂ ਸਾਲ ਲਾਭ ਸਿੰਘ ਪੁੱਤਰ ਲਾਲ ਚੰਦ ਉਮਰ ਸਤਾਰਾਂ ਸਾਲ ਲਖਬੀਰ ਪੁੱਤਰ ਰਮੇਸ਼ ਲਾਲ ਉਮਰ ਸੋਲ਼ਾਂ ਸਾਲ ਵਿਸ਼ਾਲ ਪੁੱਤਰ ਰਾਜੂ ਉਮਰ ਅਠਾਰਾਂ ਸਾਲ ਸ਼ਿਵਾ ਪੁੱਤਰ ਅਵਤਾਰ ਸਿੰਘ ਉਮਰ ਸੋਲ਼ਾਂ ਸਾਲ ਸ਼ਾਮਲ ਸੀ

ਇਹ ਲੋਕ ਨੈਣਾਂ ਦੇਵੀ ਮੰਦਿਰ ਤੋਂ ਆ ਰਹੇ ਸਨ ਅਤੇ ਬੰਗਾਣਾ ਦੇ ਗੁ ਕਿਲਾ ਪਿੰਡ ਦੇ ਬਾਬਾ ਗਰੀਬ ਨਾਥ ਮੰਦਿਰ ਦੇ ਕੋਲ ਨਹਾਉਣ ਦੇ ਲਈ ਰੁਕ ਗਏ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨਹਾਉਂਦੇ ਲਈ ਗੋਬਿੰਦ ਸਾਗਰ ਝੀਲ ਦੇ ਵਿੱਚ ਉਤਰਿਆ ਤੇ ਪਾਣੀ ਜ਼ਿਆਦਾ ਹੋਣ ਦੇ ਕਾਰਨ ਡੁੱਬਣ ਲੱਗਿਆ ਉਸ ਨੂੰ ਬਚਾਉਣ ਦੇ ਲਈ ਉਸ ਨੂੰ ਬਚਾਉਣ ਦੇ ਲਈ ਸੱਤ ਜਣੇ ਪਾਣੀ ਦੇ ਵਿਚ ਕੁੱਦ ਗਏ ਪਰ ਇਨ੍ਹਾਂ ਵਿੱਚੋਂ ਕੋਈ ਵੀ ਵਾਪਸ ਨਹੀਂ ਆਇਆ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *