ਦੇਖੋ ਕਿਵੇਂ ਜੱਗੂ ਭਗਵਾਨਪੁਰੀਏ ਨੂੰ ਲਿਜਾਣ ਵਾਲੀ ਗੱਡੀ ਹੋਈ ਖ਼ਰਾਬ !

Uncategorized

ਦੇਖੋ ਕਿਵੇਂ ਜੱਗੂ ਭਗਵਾਨਪੁਰੀਏ ਨੂੰ ਲਿਜਾਣ ਵਾਲੀ ਗੱਡੀ ਹੋਈ ਖ਼ਰਾਬ !

ਇਸ ਸਮੇਂ ਗੱਲ ਕਰਾਂਗੀ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਜੱਗੂ ਭਗਵਾਨਪੁਰੀਏ ਨੂੰ ਕੱਲ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅੰਮ੍ਰਿਤਸਰ ਪੁਲਿਸ ਨੂੰ ਜੱਗੂ ਭਗਵਾਨਪੁਰੀ ਇਹ ਦਾ ਦੱਸ ਦਿਨਾਂ ਦਾ ਰਿਮਾਂਡ ਹਾਸਲ ਹੋਇਆ ਤੁਹਾਨੂੰ ਦੱਸ ਦਿਆਂ ਪਹਿਲਾਂ ਗੁਰਦਾਸਪੁਰ ਦੇ ਵਿੱਚ ਜੱਗੂ ਭਗਵਾਨਪੁਰੀਆ ਨੂੰ ਲਿਆਂਦਾ ਗਿਆ ਸੀ ਉੱਥੇ ਫਿਰ ਅੰਮ੍ਰਿਤਸਰ ਪੁਲਿਸ ਨੂੰ ਇਕ ਦਿਨ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਸੀ ਉਸ ਤੋਂ ਬਾਅਦ ਜੱਗੂ ਭਗਵਾਨਪੁਰੀਏ ਨੂੰ ਅੰਮ੍ਰਿਤਸਰ ਪੁਲਿਸ ਲੈ ਗਈ ਸੀ

ਉਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅੰਮ੍ਰਿਤਸਰ ਦੀ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਦਸ ਦਿਨ ਦਾ ਰਿਮਾਂਡ ਹਾਸਲ ਹੋ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜਦੋਂ ਅੰਮ੍ਰਿਤਸਰ ਪੁਲੀਸ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਜਾ ਰਹੀ ਸੀ ਤਾਂ ਉਸ ਸਮੇਂ ਇਕ ਵੱਡੀ ਘਟਨਾ ਘਟੀ ਜਿਸ ਨੂੰ ਦੇਖ ਕੇ ਜੱਗੂ ਭਗਵਾਨਪੁਰੀਆ ਪੂਰੀ ਤਰ੍ਹਾਂ ਡਰ ਗਿਆ।ਜੇ ਤਸਵੀਰਾਂ ਦਿਖਾ ਰਹੇ ਹਨ ਕਿ ਜਦੋਂ ਜੱਗੂ ਭਗਵਾਨਪੁਰੀਆ ਨੂੰ ਪੁਲੀਸ ਲੈ ਕੇ ਜਾ ਰਹੀ ਸੀ

ਤਾਂ ਉਸ ਸਮੇਂ ਪੁਲੀਸ ਦੀ ਗੱਡੀ ਖਰਾਬ ਹੋ ਗਏ ਤੁਸੀਂ ਤਸਵੀਰਾਂ ਦੇਖੋ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਖ਼ਰਾਬ ਭਾਵ ਹੋਗੀ ਚ ਸੁਨੱਖੀ ਕੀਤਾ ਜਾ ਰਿਹਾ ਸੀ ਇਸ ਸਮੇਂ ਜਦੋਂ ਜੱਗੂ ਨੇ ਇਹ ਸਾਰੀ ਚੀਜ਼ ਦੇਖੀ ਤਾਂ ਜੱਗੂ ਬੁਰੀ ਤਰ੍ਹਾਂ ਘਬਰਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹਨ ਤਸਵੀਰਾਂ ਵਿੱਚ ਸਿਤਾਰ ਨੂੰ ਦਿਖਾ ਰਹੀਆਂ ਜਿਹੜੇ ਗੱਡੀ ਪੁਲੀਸ ਦੀ ਖਰਾਬ ਹੋਈ ਸੀ ਉਸ ਨੂੰ ਠੀਕ ਕੀਤਾ ਜਾ ਰਿਹਾ ਸੀ ਉਸ ਸਮੇਂ ਜੱਗੂ ਭਗਵਾਨਪੁਰੀਆ ਉਥੇ ਮੌਜੂਦ ਸੀ ਜਦੋਂ ਉਸ ਨੇ ਸਭ ਕੁਝ ਦੇਖਿਆ ਤਾਂ ਜੱਗੂ ਭਗਵਾਨਪੁਰੀਆ ਬੁਰੀ ਤਰ੍ਹਾਂ ਡਰ ਗਿਆ ਗੱਡੀ ਖਰਾਬ ਹੋ ਗਈ

ਤਾਂ ਜੱਗੂ ਭਗਵਾਨਪੁਰੀਆ ਕਾਫ਼ੀ ਘਬਰਾ ਗਿਆ ਚਿਹਰੇ ਤੇ ਪਸੀਨੇ ਛੁੱਟ ਗਏ ਤੁਸੀਂ ਵੀਡੀਓ ਤੇ ਇਕ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਪੁਲੀਸ ਦੀ ਗੱਡੀ ਖਰਾਬ ਹੋ ਗਈ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਸੀ ਕਿ ਗੱਡੀ ਕਿਉਂ ਖ਼ਰਾਬ ਹੋਇਆ ਇਸ ਦੌਰਾਨ ਜੱਗੂ ਭਗਵਾਨਪੁਰੀਆ ਅਤੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ ਉਹੀਓ ਜੱਗੂ ਭਗਵਾਨਪੁਰੀਆ ਨੂੰ ਲੱਗਿਆ ਕਿ ਸ਼ਾਇਦ ਇਹ ਪੁਲੀਸ ਦਾ ਕੋਈ ਪਲੈਨ ਪੁਲਿਸ ਪਾਰਟੀ ਵਿਚਕਾਰ ਘਿਰ ਗਿਆ ਸੀ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *