ਮਹਿਲਾ ਦੇ ਘਰ ਵਿੱਚੋਂ ਨਿਕਲਿਆ ਇੰਨਾ ਜ਼ਿਆਦਾ ਪੈਸਾ !

Uncategorized

ਮਹਿਲਾ ਦੇ ਘਰ ਵਿੱਚੋਂ ਨਿਕਲਿਆ ਇੰਨਾ ਜ਼ਿਆਦਾ ਪੈਸਾ !

ਪੱਛਮੀ ਬੰਗਾਲ ਦੇ ਕੁਝ ਅਜਿਹੇ ਘਰ ਵਿੱਚ ਪੁਲੀਸ ਦੇ ਅਧਿਕਾਰੀਆਂ ਵੱਲੋਂ ਆਏ ਦਿਨ ਹੀ ਕੁਝ ਅਜਿਹੀ ਇਨਫਾਰਮੇਸ਼ਨ ਮਿਲਣ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਜਾਣਕਾਰੀ ਦੇ ਆਧਾਰ ਤੇ ਦੱਸ ਦੇਈਏ ਕਿ ਜਿੱਥੇ ਇਸ ਵੇਲੇ ਦੀ ਇਹ ਇੱਕ ਵੱਡੀ ਤਾਜ਼ਾ ਅਪਡੇਟ ਸਾਹਮਣੇ ਨਿਕਲ ਕਹੀਏ ਜਿੱਥੇ ਕਿ ਕੁਝ ਜਿਹੀ ਕਾਰੋਬਾਰੀਆਂ ਵੱਲੋਂ ਅਜਿਹਾ ਕਾਲਾ ਧਨ ਲੁਕਾ ਕੇ ਰੱਖਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਕਿਤੇ ਨਾ ਕਿਤੇ ਹੀ ਨਹੀਂ ਪਤਾ ਹੁੰਦਾ ਕਿ ਪ੍ਰਸ਼ਾਸਨ ਦੇਵੀ ਈਡੀ ਦੇ ਵੀ ਇੰਨੀ ਜ਼ਿਆਦਾ ਹੱਥ ਲੰਮੇ ਹੁੰਦੇ ਹਨ ਕਿ ਉਹ ਆਪਣੇ ਕੁਝ

ਜਿਹੇ ਤਰੀਕਿਆਂ ਦੇ ਨਾਲ ਅਜਿਹੇ ਪੈਸੇ ਨੂੰ ਹਾਸਲ ਕਰ ਹੀ ਲਿਆ ਲੈਂਦੇ ਹਨ ਜਾਣਕਾਰੀ ਦੇ ਆਧਾਰ ਤੇ ਦੱਸਦੀ ਕਿ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।ਜਾਣਕਾਰੀ ਦੇ ਆਧਾਰ ਤੇ ਦੱਸਦੀ ਕਿ ਮੰਤਰੀ ਪਾਰਟੀ ਜੀ ਦੇ ਘਰ ਵਿੱਚੋਂ ਤਕਰੀਬਨ ਕਰੋੜਾਂ ਦੇ ਹਿਸਾਬ ਨਾਲ ਪੈਸਾ ਵਸੂਲ ਕੀਤਾ ਗਿਆ ਹੈ ਈਡੀ ਦੇ ਅਧਿਕਾਰੀਆਂ ਵੱਲੋਂ ,ਜਦੋਂ ਹੀ ਈਡੀ ਦੇ ਅਧਿਕਾਰੀਆਂ ਵੱਲੋਂ ਇਸ ਔਰਤ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਛਾਪੇਮਾਰੀ ਕੀਤੀ ਗਈ

ਤਾਂ ਉਸ ਦੇ ਘਰ ਵਿੱਚੋਂ ਹੀ ਤਕਰੀਬਨ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਰੁਪਿਆ ਮਿਲਿਆ ਦੋਸਤੋ ਜਾਣਕਾਰੀ ਦੇ ਆਧਾਰ ਤੇ ਦੱਸਦੀ ਕਿ ਜਦੋਂ ਹੀ ਲੋਕਾਂ ਦੇ ਵਿਚ ਇਹ ਚਰਚਾ ਛਿੜਨ ਲੱਗੀ ਕੀ ਹੈ ਕੀ ਇਸ ਔਰਤ ਦੇ ਘਰ ਵਿੱਚ ਇੰਨਾ ਜ਼ਿਆਦਾ ਪੈਸਾ ਹੈ ਤਾਂ ਕੋਈ ਇਸ ਨੂੰ ਪੈਸੇ ਦੀ ਕੁਈਨ ਕਹਿਣ ਲੱਗਿਆ ਤੇ ਕੋਈ ਪੈਸੇ ਦੀ ਰਾਣੀ ਕਿਉਂਕਿ ਦੋਸਤੋ ਜਾਣਕਾਰੀ ਦੇ ਆਧਾਰ ਤੇ ਦੱਸ ਜੀ ਕੁਝ ਅਜਿਹੇ ਕੰਮਾਂ ਨਾਲ ਬਣਾਇਆ ਗਿਆ ਅਜਿਹਾ ਪੈਸਾ ਜੋ ਕਿ ਕਾਲਾ ਧਨ ਹੁੰਦਾ ਹੈ ਕਿਉਂਕਿ ਅਜਿਹੇ ਲੋਕ ਅਜਿਹੇ ਪੈਸੇ ਨੂੰ ਇੰਨਾ ਜ਼ਿਆਦਾ ਛੁਪਾ ਕੇ ਰੱਖ ਲੈਂਦੇ ਹਨ

ਕਿ ਬਾਹਰ ਸਮਾਜ ਵਿੱਚ ਉਸ ਨੂੰ ਆਉਣ ਹੀ ਨਹੀਂ ਦਿੰਦੇ ਪਰ ਜਾਣਕਾਰੀ ਦੇ ਅਧਾਰ ਤੇ ਦੱਸਦੀ ਹੈ ਕਿ ਜਦੋਂ ਹੀ ਈਡੀ ਦੇ ਅਧਿਕਾਰੀਆਂ ਵੱਲੋਂ ਉਸ ਔਰਤ ਦੇ ਘਰ ਵਿਚ ਛਾਪੇਮਾਰੀ ਕੀਤੀ ਗਈ ਤਾਂ ਇੰਨੀ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਪੈਸਾ ਬਰਾਮਦ ਕੀਤਾ ਗਿਆ ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਬਾਕੀ ਦੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਗਏ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *