ਵਿੱਚ ਸਡ਼ਕ ਤੇ ਖਡ਼੍ਹੇ ਸਕੂਟਰੀ ਵਾਲੇ ਤੇ ਚੜ੍ਹ ਗਿਆ ਟਰੱਕ ,ਕਿਸਮਤ ਨਾਲ ਹੀ ਬਚ ਗਈ ਜਾਨ !

Uncategorized

ਵਿੱਚ ਸਡ਼ਕ ਤੇ ਖਡ਼੍ਹੇ ਸਕੂਟਰੀ ਵਾਲੇ ਤੇ ਚੜ੍ਹ ਗਿਆ ਟਰੱਕ ,ਕਿਸਮਤ ਨਾਲ ਹੀ ਬਚ ਗਈ ਜਾਨ !

ਅੱਜਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਲੋਕਾਂ ਵਿੱਚ ਤੇਜ਼ੀ ਨਹੀਂ ਅਦਾ ਵਧ ਚੁੱਕੀ ਹੈ ਕਿ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਅਜਿਹੀ ਪਰਵਾਹ ਨਹੀਂ ਰਹਿੰਦੀ ਜਾਣਕਾਰੀ ਦੇ ਆਧਾਰ ਤੇ ਦੱਸਿਆ ਕਿ ਜਿਥੇ ਭਾਰੀ ਮਾਤਰਾ ਵਿਚ ਟਰੈਫਿਕ ਪਾਈ ਜਾਂਦੀ ਹੈ ਉੱਥੇ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਕਿ ਆਪਣੇ ਕੰਮਾਂ ਸਬੰਧੀ ਬਹੁਤ ਸਾਰੀ ਅਜਿਹੀ ਤੇਜ਼ੀ ਰਹਿੰਦੀ ਹੈ ਅਤੇ ਉਥੇ ਹੀ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜਿਹੜੇ ਕਿ ਅਜਿਹੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ ਪਰ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ

ਕਿ ਜਿੱਥੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੇਖਿਆ ਜਾ ਰਿਹਾ ਹੈ ਕਿ ਭਾਰੀ ਟਰੈਫਿਕ ਦੇ ਹੋਣ ਦਿ ਕਰਕੇ ਜਿੱਥੇ ਮੋਟਰਸਾਈਕਲ ਕਾਰਾਂ ਵਾਹਨ ਹੌਲੀ ਹੌਲੀ ਚੱਲ ਰਹੇ ਹਨ ਅਤੇ ਵਿੱਚੋਂ ਸੜਕ ਤੇ ਕਈ ਵਾਹਨ ਰੁਕ ਵੀ ਜਾਂਦੇ ਹਨ ਕਿਉਂਕਿ ਭਾਰੀ ਟ੍ਰੈਪ ਦੇ ਕਾਰਨ ਲੋਕਾਂ ਨੂੰ ਲੰਘਣਾ ਔਖਾ ਹੋ ਰਿਹਾ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਟਰੱਕ ਡਰਾਈਵਰ ਵੱਲੋਂ ਇਕ ਸਕੂਟਰੀ ਵਾਲੇ ਨੂੰ ਦੇਖਿਆ ਹੀ ਨਹੀਂ ਜਾਂਦਾ ਅਤੇ ਸਾਹਮਣੇ ਖੜ੍ਹੀ ਸਕੂਟਰੀ ਵਾਲੇ ਉੱਤੇ ਹੀ ਆਪਣਾ

ਟਰੱਕ ਚੜ੍ਹਾ ਦਿੱਤਾ ਜਾਂਦਾ ਹੈ ਦੋਸਤੋ ਤੁਸੀਂ ਕਿਵੇਂ ਦੇਖ ਸਕਦੇ ਹਾਂ ਕਿ ਇਕ ਕਿਸਮਤ ਹੀ ਸੀ ਉਸ ਸਕੂਟਰੀ ਵਾਲੇ ਦੀ ਕੀ ਉਸਦੀ ਜਾਨ ਬਚ ਗਈ ਕਿਉਂਕਿ ਇੱਕ ਸਕੂਟਰੀ ਦੇ ਕਰਕੇ ਹੀ ਉਸ ਟਰੱਕ ਦੇ ਥੱਲੇ ਆਉਣ ਤੋਂ ਬਚ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਸਕੂਟਰੀ ਵਾਲੀ ਦੀ ਕਿਵੇਂ ਜਾਨ ਬਚ ਪਈ ਕਿਉਂਕਿ ਤੁਹਾਨੂੰ ਦੱਸਦੀਏ ਕਿ ਟਰੱਕ ਇੰਨਾ ਜ਼ਿਆਦਾ ਤੇਜ਼ ਹੋਣ ਦੇ ਕਰਕੇ ਅਤੇ ਜਦੋਂ ਟਰੱਕ ਉਸ ਟਰੱਕ ਡਰਾਈਵਰ ਵੱਲੋਂ ਚੁੱਕਿਆ ਗਿਆ ਤਾਂ ਉਹ ਸਕੂਟਰੀ ਵਾਲੀ ਦੀ ਸਕੂਟਰੀ ਅਤੇ ਆਪ ਹੀ ਟਰੱਕ ਦੇ ਥੱਲੇ ਆ ਗਿਆ ਪਰ ਸਕੂਟਰੀ ਉੱਤੇ ਟਰੱਕ ਦਾ ਟਾਇਰ ਚੜ੍ਹਨ ਕਰਕੇ ਸਕੂਟਰੀ ਉਸਦੇ ਉੱਪਰ ਨਾ ਚਡ਼੍ਹ ਪਾਈ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਉਸ ਵਿਅਕਤੀ ਦੀ ਜਾਨ ਬਚ ਪਾਈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *