ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਤੇਜ਼ ਪਾਣੀ ਦੇ ਵਹਾਅ ਵਿੱਚ ਵੜ ਗਿਆ ਮੋਟਰਸਾਈਕਲ ਵਾਲਾ !

Uncategorized

ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਤੇਜ਼ ਪਾਣੀ ਦੇ ਵਹਾਅ ਵਿੱਚ ਵੜ ਗਿਆ ਮੋਟਰਸਾਈਕਲ ਵਾਲਾ !

ਕੁਝ ਅਜਿਹੇ ਲੋਕਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੀਆਂ ਅਣਗਹਿਲੀਆਂ ਦਾ ਸਾਹਮਣਾ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਮੁਕਤਿਆ ਜਾਂ ਉਨ੍ਹਾਂ ਨੂੰ ਆਪ ਹੀ ਭੁਗਤਣਾ ਪੈਂਦਾ ਹੈ ਉੱਥੇ ਹੀ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ ਕਿ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨਾਲ ਕੀ ਵੱਡੇ ਹਾਦਸੇ ਵੀ ਹੋ ਜਾਂਦੇ ਹਨ ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੋਕਾਂ ਦੇ ਭਾਰੀ ਇਕੱਠ ਨੂੰ ਤੁਸੀਂ ਦੇਖ ਸਕਦੇ ਹੋ

ਕਿ ਕਿਵੇਂ ਇਕ ਨਦੀ ਦੇ ਪੁਲ ਤੇ ਖੜ੍ਹੇ ਹਨ ਪਰ ਭਾਰੀ ਮੀਂਹ ਬਰਸਾਤ ਦੇ ਮੌਸਮ ਦੇ ਕਾਰਨ ਉਸ ਨਦੀ ਦਾ ਪਾਣੀ ਇੰਨਾ ਜ਼ਿਆਦਾ ਭਰ ਚੁੱਕਿਆ ਹੈ ਕਿ ਲੋਕਾਂ ਨੂੰ ਉਥੋਂ ਦੀ ਲੰਘਣਾ ਭੁਲੱਥ ਦੀ ਲੰਘਣਾ ਇੰਨਾ ਜ਼ਿਆਦਾ ਔਖਾ ਹੋ ਚੁੱਕਿਆ ਹੈ ਕਿ ਪਾਣੀ ਪੁਲ ਦੇ ਉੱਪਰ ਦੀ ਹੀ ਵਹਿ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਦਾ ਪੁਲ ਕੋਲੋਂ ਭਾਰੀ ਇਕੱਠ ਕਿਉਂਕਿ ਕੋਈ ਵੀ ਆਪਣੀ ਜਾਨ ਨੂੰ ਅਜਿਹੇ ਜੋਖਮ ਵਿੱਚ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਪਰ ਇਕ ਮੋਟਰਸਾਈਕਲ ਵਾਲਾ ਸਾਹਮਣੇ ਆ ਰਿਹਾ

ਜਿਥੇ ਕਿ ਉਸ ਵੱਲੋਂ ਪਾਣੀ ਵਿੱਚੋਂ ਦੀ ਲੰਘਣ ਲਈ ਮਜਬੂਰ ਹੋ ਗਿਆ ਕਿਉਂਕਿ ਉਸ ਨੇ ਆਪਣਾ ਡਿਲਿਵਰੀ ਵੀ ਟਾਇਮ ਸਰਾ ਪੱਚੀ ਪਹੁੰਚਾਉਣੀ ਸੀ ਅਤੇ ਇਸ ਤੇਜ਼ੀ ਵਿੱਚ ਉਸਨੇ ਕੁਝ ਵੀ ਨਹੀਂ ਅਜਿਹਾ ਦੇਖਿਆ ਅਤੇ ਉਸ ਨੇ ਪਾਣੀ ਵਿੱਚ ਮੋਟਰਸਾਈਕਲ ਵਾੜ ਦਿੱਤਾ ਅਤੇ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਸੀ ਕਿ ਉਸ ਦੀ ਮੋਟਰਸਾਈਕਲ ਰਸਤੇ ਵਿੱਚ ਹੀ ਰੁਕ ਗਈ ਅਤੇ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹੋਣ ਕਰਕੇ ਪਾਣੀ ਉਸ ਨੂੰ ਖਿੱਚ ਕੇ ਆਪਣੇ ਅੰਦਰ ਹੀ ਲੈ ਗਿਆ ਤੁਸੀਂ ਦੇਖ ਸਕਦੇ ਹੋ ਕਿ ਡਿਲਿਵਰੀ ਨੌਜ਼ਵਾਨ ਦੀ ਡਿਲੀਵਰੀ ਵੀ ਵੇਚੀ ਜਾਏਗੀ ਅਤੇ ਮੋਟਰਸਾਈਕਲ ਵੀ ਪਾਣੀ ਵਿਚ ਚਲਾ ਗਿਆ ਅਤੇ ਹਰ ਕੋਈ ਹੀ ਇਸ ਚੀਜ਼ ਨੂੰ ਦੇਖ ਕੇ ਹੈਰਾਨ ਰਹਿ ਗਿਆ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.