ਬੋਤਲ ਡੱਬੇ ਵਿੱਚ ਨਹੀਂ ਮਿਲੇਗਾ ਪੈਟਰੋਲ,ਤਾਂ ਸਾਈਕਲ ਲੈ ਕੇ ਆਇਆ ਨੌਜਵਾਨ !

Uncategorized

ਬੋਤਲ ਡੱਬੇ ਵਿੱਚ ਨਹੀਂ ਮਿਲੇਗਾ ਪੈਟਰੋਲ,ਤਾਂ ਸਾਈਕਲ ਲੈ ਕੇ ਆਇਆ ਨੌਜਵਾਨ !

ਦੋਸਤ ਜੇਕਰ ਅੱਜਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਾਣਕਾਰੀ ਦੇ ਆਧਾਰ ਤੇ ਅਸੀਂ ਜੀ ਕੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਥੇ ਕਿੱਕ ਨੌਜਵਾਨਾਂ ਵੱਲੋਂ ਇਕ ਸੈਂਪਲ ਉੱਤੇ ਮੋਟਰਸਾਈਕਲ ਦੀ ਟੈਂਕੀ ਰੱਖ ਕੇ ਹੀ ਉਸਦੇ ਵਿਚ ਪੈਟਰੋਲ ਭਰਵਾਇਆ ਜਾ ਰਿਹਾ ਹੈ

ਕਿਉਂਕਿ ਤੁਹਾਨੂੰ ਦੱਸਦੀ ਕਿ ਪੈਟਰੋਲ ਪੰਪ ਦੇ ਅਧਿਕਾਰੀਅਾਂ ਵੱਲੋਂ ਕੁਝ ਅਜਿਹੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਵੱਲੋਂ ਲਿਖ ਕੇ ਵੀ ਪੈਟਰੋਲ ਪੰਪ ਉੱਤੇ ਲਗਾਇਆ ਗਿਆ ਸੀ ਕਿ ਕੋਈ ਵੀ ਅਜਿਹੀ ਨਾਪਣ ਵਾਲੀ ਬੋਤਲ ਜਾਂ ਫਿਰ ਕਿਸੇ ਵੀ ਅਜਿਹੀ ਚੀਜ਼ ਚ ਪੈਟਰੋਲ ਨਹੀਂ ਦਿੱਤਾ ਜਾਵੇਗਾ ਅਤੇ ਜਦੋਂ ਹੀ ਉਹ ਨੌਜਵਾਨ ਉਥੋਂ ਵਾਪਸ ਗਏ ਤਾਂ ਉਨ੍ਹਾਂ ਨੌਜਵਾਨਾਂ ਵੱਲੋਂ ਅਜਿਹਾ ਜੁਗਾੜ ਲਗਾਇਆ ਗਿਆ

ਕਿ ਸਭ ਲੋਕ ਹੀ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅਜਿਹੇ ਲੋਕਾਂ ਵੱਲੋਂ ਆਪਣੇ ਦਿਮਾਗ ਦੀ ਵਰਤੋਂ ਕਰਦੇ ਹੋਇਆਂ ਅਜਿਹੇ ਜਿਹੇ ਜੁਗਾੜ ਲਗਾ ਲਏ ਜਾਂਦੇ ਹਨ ਕਿ ਲੋਕ ਵੀ ਉਨ੍ਹਾਂ ਨੂੰ ਦੇਖ ਹੈਰਾਨ ਰਹਿ ਜਾਂਦੇ ਹਨ ਅਜਿਹਾ ਹੀ ਜੁਗਾੜ ਇਸ ਨੌਜਵਾਨ ਨੇ ਲਗਾਇਆ ਜਿੱਥੇ ਕਿ ਉਨ੍ਹਾਂ ਵੱਲੋਂ ਮੋਟਰਸਾਈਕਲ ਦੀ ਟੈਂਕੀ ਹੀ ਪੁੱਟ ਕੇ ਲਿਆ ਕੇ ਆਪਣੇ ਸਾਈਕਲ ਤੇ ਰੱਖ ਕੇ ਟੈਂਕੀ ਵਿੱਚ ਤੇਲ ਪਵਾਉਣਾ ਸ਼ੁਰੂ ਕਰ ਦਿੱਤਾ ਤੁਸੀਂ ਦੇਖ ਸਕਦੇ ਹਾਂ ਕਿਵੇਂ ਪੈਟਰੋਲ ਵਾਲੀ ਟੈਂਕੀ ਵਿੱਚ ਤੇਲ ਭਰਵਾਇਆ ਜਾ ਰਿਹਾ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.