ਇਸ ਲੜਕੀ ਨੂੰ ਹੋ ਗਿਆ ਇਸ ਜਾਨਵਰ ਨਾਲ ਹੀ ਪਿਆਰ !

Uncategorized

ਇਸ ਲੜਕੀ ਨੂੰ ਹੋ ਗਿਆ ਇਸ ਜਾਨਵਰ ਨਾਲ ਹੀ ਪਿਆਰ !

ਦੋਸਤੋ ਜੇਕਰ ਅੱਜਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਲੋਕਾਂ ਵਿੱਚ ਆਪਣੇ ਜਾਨਵਰਾਂ ਆਪਣੇ ਪਾਲਤੂ ਜਾਨਵਰਾਂ ਦੇ ਪ੍ਰਤੀ ਇੰਨਾ ਜ਼ਿਆਦਾ ਪਿਆਰ ਮੁਹੱਬਤ ਬਣ ਚੁੱਕਿਆ ਹੈ ਕਿ ਉਹ ਇੱਕ ਪਲ ਵੀ ਉਨ੍ਹਾਂ ਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦੇ ਪਰ ਕਿਤੇ ਨਾ ਕਿਤੇ ਕੁਝ ਅਜਿਹੀਆਂ ਗੱਲਾਂ ਦੇ ਕਰਕੇ ਉਨ੍ਹਾਂ ਜਾਨਵਰ ਜ਼ਿਆਦਾ ਫਿਰ ਕਈ ਵਾਰ ਮਰ ਜਾਂਦੇ ਹਨ ਕਈ ਬੀਮਾਰੀਆਂ ਜਾਂ ਕੁਝ ਚੀਜ਼ਾਂ ਦੀ ਕਰਕੇ ਜਾਂ ਫਿਰ ਉਹ ਕਿਤੇ ਨਾ ਕਿਤੇ ਅਜਿਹੇ ਤਰੀਕੇ ਨਾਲ ਗਾਇਬ ਹੋ ਜਾਂਦੇ ਹਨ

ਤੁਸੀਂ ਦੇਖ ਸਕਦੇ ਹੋ ਕਿ ਹਾਲ ਹੀ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿੱਥੇ ਇੱਕ ਨੌਜਵਾਨ ਲੜਕੀ ਨੂੰ ਆਪਣੀ ਮੱਝ ਦੇ ਨਾਲ ਇੰਨਾ ਜ਼ਿਆਦਾ ਪਿਆਰ ਸੀ ਕਿ ਉਸ ਮੱਝ ਦੇ ਅਚਾਨਕ ਹੀ ਗੁੰਮ ਹੋ ਜਾਣ ਦੇ ਕਰਕੇ ਉਸ ਨੌਜਵਾਨ ਲੜਕੀ ਨੇ ਆਪਣੀ ਜਾਨ ਹੀ ਦੇ ਦਿੱਤੀ ਦੋਸਤ ਤੁਹਾਨੂੰ ਪਤਾ ਹੀ ਹੈ ਕਿ ਜੇਕਰ ਅੱਜਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਲੋਕਾਂ ਵਿਚ ਪਿਆਰ ਮੁਹੱਬਤ ਆਪਣੇ

ਜਾਨਵਰਾਂ ਦੇ ਪਤੀ ਏਨੀ ਜ਼ਿਆਦਾ ਵਧ ਚੁੱਕੀ ਹੈ ਕਿ ਉਹ ਆਪਣੇ ਤੋਂ ਇੱਕ ਪਲ ਵੀ ਉਨ੍ਹਾਂ ਨੂੰ ਦੂਰ ਨਹੀਂ ਕਰਨਾ ਚਾਹੁੰਦੇ ਅਜਿਹਾ ਹੀ ਇਸ ਨੌਜਵਾਨ ਲੜਕੀ ਨਾਲ ਹੋਇਆ ਇਸ ਲੜਕੀ ਨੂੰ ਉਸ ਆਪਣੀ ਮੱਝ ਦੇ ਨਾਲ ਇੰਨਾ ਜ਼ਿਆਦਾ ਪਿਆਰ ਸੀ ਕਿ ਉਸ ਤੋਂ ਇਹ ਚੀਜ਼ ਜਰੀ ਨਾ ਗਈ ਅਤੇ ਆਪਣੇ ਦਿਲ ਨੂੰ ਤਸੱਲੀ ਨਾ ਦਿੱਤੀ ਗਈ ਕਿ ਉਹ ਹੋ ਗਈ ਹੈ ਅਤੇ ਜਦੋਂ ਹੀ ਉਸ ਨੌਜਵਾਨ ਲੜਕੀ ਨੂੰ ਉਸ ਬਾਰੇ ਪਤਾ ਲੱਗਿਆ

ਤਾਂ ਉਸ ਨੌਜਵਾਨ ਕੁੜੀ ਨੇ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਦੋਸਤੋ ਹੁਣ ਤੁਸੀਂ ਹੀ ਦੇਖੋ ਕਿ ਇੱਕ ਜਾਨਵਰ ਦੇ ਲਈ ਉਸ ਲੜਕੀ ਨੇ ਅਜਿਹਾ ਕੀਤਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਥੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਇੱਕ ਜਾਨਵਰ ਦੇ ਲਈ ਤੁਸੀਂ ਆਪਣੀ ਮੌਤ ਤੁਸੀਂ ਆਪਣੀ ਜਾਨ ਕਿਉਂ ਦੇ ਰਹੇ ਹੋ ਫਿਰ ਕੀ ਹੋਇਆ ਜੇਕਰ ਤੁਹਾਡੇ ਤੋਂ ਉਹ ਜਾਨਵਰ ਦੂਰ ਚਲਾ ਗਿਆ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *